ਲੱਖਾ ਸਿਧਾਣਾ ਦੇ ਭਰਾ ਦੇ ਬਿਆਨ ਲੈਣ ਲਈ ਪਟਿਆਲਾ ਪੁਲਿਸ ਪਹੁੰਚੀ ਹਸਪਤਾਲ

Uncategorized

ਗੈਂ ਗ ਸ ਟ ਰ ਤੋਂ ਸਮਾਜਸੇਵੀ ਬਣੇ ਲੱਖਾ ਸਿਧਾਣਾ ਦੇ ਭਰਾ ਦੀ ਹੋਈ ਕੁੱਟ ਮਾਰ ਦਾ ਮਾ ਮ ਲਾ ਲਗਾਤਾਰ ਗਰਮਾਉਂਦਾ ਨਜ਼ਰ ਆ ਰਿਹਾ ਹੈ ਇਸੇ ਦੌਰਾਨ ਲੱਖਾ ਸਧਾਣਾ ਅਤੇ ਉਸ ਦੇ ਭਰਾ ਵੱਲੋਂ ਹੋਈ ਕੁੱਟ ਮਾਰ ਦੇ ਇ ਲ ਜ਼ਾ ਮ ਦਿੱਲੀ ਪੁਲਸ ਤੇ ਲਗਾਏ ਜਾ ਰਹੇ ਹਨ ਪਰ ਦੂਜੇ ਪਾਸੇ ਦਿੱਲੀ ਪੁਲੀਸ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਹੋਇਆਂ ਇਨ੍ਹਾਂ ਸਾਰੇ ਇ ਲ ਜ਼ਾ ਮਾਂ ਨੂੰ ਖਾਰਿਜ ਕਰ ਦਿੱਤਾ ਹੈ

ਪਰ ਹੁਣ ਇਸ ਸਭ ਨੂੰ ਲੈ ਕੇ ਪਟਿਆਲਾ ਪੁਲਿਸ ਲੱਖਾ ਸਧਾਣਾ ਦੇ ਭਰਾ ਦੇ ਬਿਆਨ ਦਰਜ ਕਰਨ ਲਈ ਬਠਿੰਡਾ ਪੁੱਜੀ ਜਿੱਥੇ ਕਿ ਪੁਲਸ ਵਲੋਂ ਪੀ ਡ਼ ਤ ਗੁਰਦੀਪ ਸਿੰਘ ਤੋਂ ਦੋ ਘੰਟੇ ਪੁੱਛ ਗਿੱਛ ਕੀਤੀ ਗਈ ਜਿਸ ਤੋਂ ਬਾਅਦ ਪੀ ੜ ਤ ਦੇ ਬਿਆਨਾਂ ਦੇ ਆਧਾਰ ਤੇ ਮਾ ਮ ਲਾ ਦਰਜ ਕਰ ਲਿਆ ਗਿਆ ਹੈ ਇਸ ਮੌਕੇ ਗੱਲਬਾਤ ਕਰਦਿਆਂ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪੀ ਡ਼ ਤ ਗੁਰਦੀਪ ਸਿੰਘ ਨੇ ਆਪਣੇ ਬਿਆਨਾਂ ਵਿਚ ਲਿਖਵਾਇਆ ਹੈ ਕਿ ਉਹ ਪਟਿਆਲੇ ਵਿਖੇ ਆਪਣੇ ਦੋਸਤ ਨਾਲ ਕਿਤੇ ਜਾ ਰਹੇ ਸੀ ਤਦ ਗੱਡੀ ਚ ਸਵਾਰ ਹੋਏ

ਅਣਪਛਾਤੇ ਲੋਕਾਂ ਨੇ ਉਸ ਨੂੰ ਅਤੇ ਉਸ ਦੇ ਦੋਸਤ ਨੂੰ ਆਪਣੀ ਗੱਡੀ ਵਿੱਚ ਸੁੱਟ ਲਿਆ ਅਤੇ ਫਿਰ ਦਿੱਲੀ ਲਿਜਾਇਆ ਗਿਆ ਜਿਥੇ ਕਿ ਇੱਕ ਕਮਰੇ ਦੇ ਵਿੱਚ ਸਾਨੂੰ ਬੰਦ ਕਰਕੇ ਰੱਖਿਆ ਗਿਆ ਅਤੇ ਸਾਡੇ ਨਾਲ ਕੁੱ ਟ ਮਾ ਰ ਕੀਤੀ ਗਈ ਅਤੇ ਫਿਰ ਸਾਨੂੰ ਅੰਬਾਲਾ ਵਿਖੇ ਛੱਡ ਦਿੱਤਾ ਗਿਆ ਉਨ੍ਹਾਂ ਦੱਸਿਆ ਕਿ ਪੀ ਡ਼ ਤ ਗੁਰਦੀਪ ਸਿੰਘ ਦੇ ਬਿਆਨਾਂ ਤੇ ਪਟਿਆਲਾ ਦੇ ਅਰਬਨ ਅਸਟੇਟ ਥਾਣੇ ਵਿੱਚ ਪ ਰ ਚਾ ਦਰਜ ਕੀਤਾ ਗਿਆ ਹੈ

ਜਿਸ ਦੇ ਚਲਦਿਆਂ ਹੁਣ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ਉੱਧਰ ਇਸ ਮਾਮਲੇ ਦੇ ਵਿੱਚ ਲੱਖਾ ਸਧਾਣਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੰਜਾਬ ਪੁਲੀਸ ਨੇ ਕਿਤੇ ਵੀ ਇਹ ਜ਼ਿਕਰ ਨਹੀਂ ਕੀਤਾ ਹੈ ਕਿ ਕੁੱ ਟ ਮਾ ਰ ਦਿੱਲੀ ਪੁਲਸ ਨੇ ਕੀਤੀ ਹੈ ਅਤੇ ਪੁਲੀਸ ਦੁਆਰਾ ਅਣਪਛਾਤੇ ਬੰਦੇ ਲਿਖ ਕੇ ਮਾ ਮ ਲਾ ਦਰਜ ਕੀਤਾ ਗਿਆ ਹੈ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *