ਹੁਣੇ ਹੁਣੇ ਆਈ ਵੱਡੀ ਖ਼ਬਰ, ਨਵਜੋਤ ਸਿੰਘ ਸਿੱਧੂ ‘ਨੇ ਪਵਾ ਦਿੱਤੇ ਵੱਡੇ ਖਿ ਲਾ ਰੇ

Uncategorized

ਹੁਣੇ ਹੁਣੇ ਆਈ ਇੱਕ ਵੱਡੀ ਖ਼ਬਰ ਨਵਜੋਤ ਸਿੰਘ ਸਿੱਧੂ ਨੇ ਪਾ ਦਿੱਤੇ ਖਲਾਰੇ ਦੇਖੋ ਇਸ ਵੀਡੀਓ ਦੇ ਵਿੱਚੋਂ ਆਖਿਰਕਾਰ ਨਵਜੋਤ ਸਿੰਘ ਸਿੱਧੂ ਨੇ ਕੀ ਕਿਹਾ ਜਿਸ ਨੂੰ ਦੇਖ ਲੋਕ ਹੋ ਗਏ ਹੈ ਰਾ ਨ ਦੇਖੋ ਇਹ ਵੀਡੀਓ ਇਹ ਤਸਵੀਰਾਂ ਜੋ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਇਹਨਾਂ ਵਿੱਚ ਕੋਟਕਪੂਰਾ ਗੋ ਲੀ ਕਾਂ ਡ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦ ਬੀ ਮਾਮਲੇ ਬਾਰੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਅਕਾਲੀ ਦਲ ਦੇ ਬੁਲਾਰੇ ਅਮਰਦੀਪ ਸਿੰਘ ਧਾਰਨੀ ਨੇ ਗੱਲਬਾਤ ਕਰਦਿਆਂ ਕਿਹਾ ਕਿ

ਕਈ ਲੋਕ ਕੁੰਵਰ ਵਿਜੇ ਪ੍ਰਤਾਪ ਨੂੰ ਰੱਬ ਦੱਸ ਰਹੇ ਹਨ ਅਤੇ ਕਈ ਕੁੱਝ ਦੱਸ ਰਹੇ ਹਨ ਮੈਂ ਉਹ ਸਾਰੀ ਇੰਨਵੈਸਟੀਗੇਸ਼ਨ ਦੇਖੀ ਹੈ ਜੇ ਉਸ ਬਾਰੇ ਮੈਂ ਤੁਹਾਨੂੰ ਸਾਰਾ ਦੱਸ ਦੇਵਾ ਤਾਂ ਤੁਹਾਡੇ ਮਨਾ ਦੇ ਵਿੱਚ ਚਾਨਣਾ ਹੋ ਜਾਵੇਗਾ ਕਿ ਉਸ ਵਿੱਚ ਕੀ ਹੋਇਆ ਸਾਬਕਾ ਆਈ ਏ ਐੱਸ ਗੁਰਤੇਜ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਜੇ ਅਸੀਂ ਪੰਜਾਬ ਸੂਬਾ ਮੰਗਿਆ ਉਹ ਲੰ ਙ ੜਾ ਲੂ ਲਾ ਜੇ ਪਾਣੀ ਦੀ ਮੰਗ ਉਹ ਪੂਰੀ ਨਹੀਂ ਕ ਤ ਲੇ ਆਮ ਦੇ ਮਾਮਲੇ ਉਹ ਹੀ ਇਸੇ ਤਰ੍ਹਾਂ ਹੀ ਹਨ

ਮੈਂ ਇਹ ਹਿਸਾਬ ਲਗਾਇਆ ਹੈ ਕਿ ਜਿਸ ਤਰ੍ਹਾਂ ਦਾ ਨਿਜ਼ਾਮ ਇੱਥੇ ਸਥਾਪਿਤ ਕਰ ਦਿੱਤਾ ਗਿਆ ਹੈ ਇਸ ਵਿੱਚ ਸਾਨੂੰ ਇਨਸਾਫ਼ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੇੈ ਉਸਨੇ ਕਿਹਾ ਕਿ ਹੁਣ ਕੰਮ ਜਦੋਂ ਸਿਰੇ ਤਾਂ ਗਿਆ ਤਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਖਾਸਕਰ ਸੁਮੇਧ ਸਿੰਘ ਸੈਣੀ ਨੂੰ ਬਚਾਉਣ ਲਈ ਪੁਲਿਸ ਨੇ ਬਹੁਤ ਕੰਮ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ

ਹਰਦੀਪ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਪੂਰੀ ਫਿਜ਼ਾ ਜਿਸਨੂੰ ਬਦਲ ਸਕਦੇ ਹਨ ਚਾਹੇ ਉਹ ਸਮਾਜਿਕ ਹੋਵੇ ਜਾਂ ਫਿਰ ਰਾਜਨੀਤੀ ਹੋਵੇ ਇਸੇ ਗੱਲ ਦਾ ਫਾਇਦਾ ਰਾਜਨੀਤੀ ਵਾਲੇ ਲੈਂਦੇ ਹਨ ਇਸ ਮਾਮਲੇ ਨਾਲ ਜੁੜੀ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਕਰ ਦਿਉ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *