ਕਿਸਾਨਾਂ ਨੇ ਘੇਰਿਆ RSS ਦਾ ਲੀਡਰ, ਭਾਜਪਾ ਦੇ MLA ਵਰਗੀ ਕੀਤੀ ਹਾਲਤ

Uncategorized

ਵੱਡੀ ਖਬਰ: ਕਿਸਾਨਾਂ ਨੇ ਘੇਰਿਆ ਆਰਐੱਸਐੱਸ ਦਾ ਲੀਡਰ ਭਾਜਪਾ ਦੇ ਲੀਡਰੋ ਵਰਗੀ ਕੀਤੀ ਮਾੜੀ ਹਾਲਤ ਵਾਇਰਲ ਹੋਈ ਵੀਡੀਓ ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਖਿ ਲਾ ਫ ਸੰਘਰਸ਼ ਲਗਾਤਾਰ ਜਾ ਰੀ ਹੈ ਅਤੇ ਕਿਸਾਨਾ ਵੱਲੋ ਭਾਜਪਾ ਅਤੇ ਉਹਨਾਂ ਦੀਆ ਸਹਿਯੋਗੀ ਪਾਰਟੀਆਂ ਦੇ ਆਗੂਆਂ ਦਾ ਵਿ ਰੋ ਧ ਕੀਤਾ ਜਾਣਾ ਵੀ ਜਾ ਰੀ ਹੈ ਤਾਜਾ ਮਾ ਮ ਲਾ ਜਿਲਾ ਮੋਗਾ ਦੇ ਪਿੰਡ ਮੱਲਾਵਾਲਾ ਤੋ ਸਾਹਮਣੇ ਆਇਆ ਹੈ ਜਿੱਥੇ ਕਿ ਰਾਮ ਮੰਦਿਰ ਦੇ ਡੋਨੇਸ਼ਨ ਵਾਸਤੇ ਪੁੱਜੇ ਆਰ ਐੱਸ ਐੱਸ ਦੇ ਆਗੂ ਦਾ ਕਿਸਾਨਾ ਵੱਲੋ ਵਿ ਰੋ ਧ ਕੀਤਾ ਗਿਆ

ਇਸ ਮੌਕੇ ਕਿਸਾਨਾ ਨੇ ਆਖਿਆਂ ਕਿ ਉਹਨਾਂ ਨੂੰ ਜਦ ਆਰ ਐੱਸ ਐੱਸ ਅਤੇ ਭਾਜਪਾ ਆਗੂ ਦੇ ਇੱਥੇ ਪਹੁੰਚਣ ਦਾ ਪਤਾ ਲੱਗਾ ਤਾ ਉਹਨਾਂ ਨੇ ਇਕੱਠੇ ਹੋ ਕੇ ਉਸ ਦਾ ਵਿ ਰੋ ਧ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋ ਬਾਅਦ ਉਕਤ ਆਗੂ ਨੂੰ ਇੱਥੋਂ ਵਾ ਪਿ ਸ ਜਾਣਾ ਪਿਆਂ ਹੈ ਉਹਨਾਂ ਦੱਸਿਆ ਕਿ ਜਦੋ ਉਕਤ ਆਰ ਐੱਸ ਐੱਸ ਆਗੂ ਨੂੰ ਇਹ ਪਤਾ ਲੱਗਾ ਕਿ ਕਿਸਾਨ ਉਸ ਦੇ ਵਿ ਰੋ ਧ ਲਈ ਇ ਕੱ ਠੇ ਹੋ ਗਏ ਹਨ ਤਾ ਉਸ ਨੂੰ ਆਪਣੀ ਮੀਟਿੰਗ ਵਿਚਾਲੇ ਹੀ ਛੱਡ ਕੇ ਆਪਣੀ ਗੱਡੀ ਚ ਵਾ ਪਿ ਸ ਜਾ ਣ ਦੀ ਬਜਾਏ ਮੋਟਸਾਈਕਲ ਤੇ ਪਿੰਡ ਦੀਆ ਗ ਲ਼ੀ ਆਂ ਵਿੱਚੋਂ ਜਾ ਣਾ ਪਿਆਂ

ਇਸ ਦੌਰਾਨ ਉਹਨਾਂ ਇਹ ਵੀ ਆਖਿਆਂ ਕਿ ਜਿਹਨਾ ਵੀ ਵਿਅਕਤੀਆਂ ਨੇ ਉ ਕ ਤ ਆਰ ਐੱਸ ਐੱਸ ਆਗੂ ਨੂੰ ਪਿੰਡ ਮੱਲਾਵਾਲਾ ਚ ਬੁ ਲਾਇ ਆ ਸੀ ਉਹਨਾਂ ਬਾਰੇ ਪਤਾ ਕਰਕੇ ਉਹਨਾਂ ਦਾ ਵੀ ਬਾ ਈ ਕਾ ਟ ਕੀਤਾ ਜਾਵੇਗਾ ਉਹਨਾਂ ਸ਼ ਪੱ ਸ਼ ਟ ਕੀਤਾ ਕਿ ਜਦੋ ਤੱਕ ਸਰਕਾਰ ਕਾ ਲੇ ਕਾਨੂੰਨ ਵਾ ਪਿ ਸ ਨਹੀ ਲੈ ਲੈਦੀ ਤਦ ਤੱਕ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਦਾ ਵਿ ਰੋ ਧ ਕਿਸਾਨਾ ਵੱਲੋ ਕੀਤਾ ਜਾਦਾ ਰਹੇਗਾ ਇਸ ਖਬਰ ਨਾਲ ਜੁੜੀ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਕਰ ਦਿਉ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *