ਲਓ ਹੁਣੇ ਦਿੱਲੀ ਤੋਂ ਆਈ ਵੱਡੀ ਖੁਸ਼ਖਬਰੀ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਦਿੱਲੀ ਦੇ ਵਿੱਚ 1984 ਚ ਵਾ ਪ ਰੇ ਸਿੱਖ ਦੰ ਗਿ ਆਂ ਦੇ ਮੁੱਖ ਦੋ ਸ਼ੀ ਸੱਜਣ ਕੁਮਾਰ ਨੂੰ ਪੁਲਿਸ ਵੱਲੋ ਇਕ ਕੇ ਸ ਦੇ ਵਿੱਚ ਗਿ੍ਰਫਤਾਰ ਕਰ ਲਿਆ ਗਿਆ ਹੈ ਜਿਸ ਸਬੰਧੀ ਸ਼ੋਸ਼ਲ ਮੀਡੀਆ ਤੇ ਲਾਇਵ ਆ ਕੇ ਜਾਣਕਾਰੀ ਦਿੰਦਿਆਂ ਹੋਇਆਂ ਐਡਵੋਕੇਟ ਐੱਚ ਐੱਸ ਫੂਲਕਾ ਨੇ ਦੱਸਿਆ ਕਿ ਦਿੱਲੀ ਦੇ ਵਿੱਚ ਦੋ ਸਿੱਖਾ ਦਾ ਕ ਤ ਲ ਹੋਇਆਂ ਸੀ ਜਿਸ ਸਬੰਧੀ ਕੇ ਸ ਨੂੰ ਬੰਦ ਕਰ ਦਿੱਤਾ

ਗਿਆ ਸੀ ਪਰ ਹੁਣ ਐੱਸ ਆਈ ਟੀ ਦੁਆਰਾਂ ਕੇ ਸ ਨੂੰ ਦੁਬਾਰਾ ਤੋ ਖੋਲ੍ਹ ਕੇ ਸੱਜਣ ਕੁਮਾਰ ਨੂੰ ਗਿ੍ਰਫਤਾਰ ਕਰ ਲਿਆ ਹੈ ਜਿਸ ਤੋ ਬਾਅਦ ਐੱਸ ਆਈ ਟੀ ਵੱਲੋ ਕੋਰਟ ਚੋ ਉਸ ਦਾ 14 ਦਿਨ ਦਾ ਰਿ ਮਾਂ ਡ ਮੰਗਿਆਂ ਗਿਆ ਜਿਸ ਨੂੰ ਕਿ ਕੋਰਟ ਦੁਆਰਾਂ ਮੰਨਜੂਰ ਕਰ ਲਿਆ ਗਿਆ ਹੈ ਹਾਲਾਕਿ ਸੱਜਣ ਕੁਮਾਰ ਦੇ ਵਕੀਲਾ ਵੱਲੋ ਇਸ ਦੌਰਾਨ ਰਿ ਮਾਂ ਡ ਦੇ ਖਿ ਲਾ ਫ ਬਹੁਤ ਕੋਸ਼ਿਸ਼ ਕੀਤੀ ਗਈ ਪਰ ਕੋਰਟ ਵੱਲੋ ਰਿ ਮਾਂ ਡ ਦੇ ਦਿੱਤਾ ਗਿਆ ਹੈ ਫੂਲਕਾ ਨੇ ਦੱਸਿਆ ਕਿ ਸੱਜਣ ਕੁਮਾਰ ਖਿ ਲਾ ਫ ਇਹ ਤੀਜਾ ਕੇ ਸ ਹੈ

ਜੋ ਕਿ ਕੋਰਟ ਵਿੱਚ ਚੱਲੇਗਾ ਜਿਸ ਦਾ ਸਬੰਧ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਦੇ ਵਿੱਚ ਹੋਏ ਦੋ ਸਿੱਖਾਂ ਦੇ ਕ ਤ ਲ ਨਾਲ ਹੈ ਉਹਨਾਂ ਦੱਸਿਆ ਕਿ ਸੱਜਣ ਕੁਮਾਰ ਦੇ ਖਿਲਾਫ ਇਸ ਕੇ ਸ ਦਾ ਫਿਰ ਤੋ ਚੱਲਣਾ ਸਿੱਖਾਂ ਵਾਸਤੇ ਇਕ ਵੱਡੀ ਪ੍ਰਾਪਤੀ ਹੈ ਉਹਨਾਂ ਆਖਿਆਂ ਕਿ ਇਹਨਾਂ ਕੇ ਸਾ ਨੂੰ ਕੋਈ ਇਕ ਨਹੀ ਬਲਕਿ ਸਾਰੀ ਸਿੱਖ ਕੌਮ ਰਲ ਕੇ ਲ ੜ ਰਹੀ ਹੈ ਅਤੇ

ਹੁਣ ਇਸ ਕੇਸ ਦੀ ਅਗਲੀ ਤਰੀਕ 21 ਅਪ੍ਰੈਲ ਹੈ ਜਿਸ ਦਿਨ ਕੋਰਟ ਚ ਜੋ ਕੁਝ ਵੀ ਹੋਵੇਗਾ ਉਸ ਸਬੰਧੀ ਜਾਣਕਾਰੀ ਸਾਰਿਆ ਨੂੰ ਦੇ ਦਿੱਤੀ ਜਾਵੇਗੀ ਇਸ ਨਾਲ ਜੁੜੀ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਤੇ ਇਸਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *