ਹੋ ਗਿਆ ਉਹੀ ਕੰਮ ਜਿਸਦਾ ਸੀ ਡ ਰ, ਕਿਸਾਨਾਂ ਲਈ ਮਾ ੜੀ ਖ਼ਬਰ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਮੰਡੀ ਵਿਚ ਪਈ ਫਸਲ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਿਸਾਨਾਂ ਨੇ ਆਪਣੀਆਂ ਫ਼ਸਲਾਂ ਵੱਢ ਕੇ ਮੰਡੀ ਦੇ ਵਿੱਚ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿਸਾਨਾਂ ਦੇ ਵੱਲੋਂ ਪੱਕੀ ਹੋਈ ਫਸਲ ਨੂੰ ਵੱਢ ਕੇ ਹਰ ਸਾਲ ਦੀ ਤਰ੍ਹਾਂ ਮੰਡੀ ਵਿੱਚ ਲਿਆ ਕੇ ਵੇਚਿਆ ਜਾਂਦਾ ਹੈ ਪਰ ਇਸ ਵਾਰ ਕਿਸਾਨਾਂ ਦੇ ਲਈ ਇਕ ਮਾ ੜੀ ਖ਼ਬਰ ਆਈ ਹੈ ਕਿਸਾਨਾਂ ਲਈ ਇਹ ਦਿਨ ਬਹੁਤ ਮਾੜੇ ਚੱਲ ਰਹੇ ਹਨ ਜਿਥੇ ਇਕ ਪਾਸੇ ਦਿੱਲੀ ਵਿੱਚ ਕੇਂਦਰ ਸਰਕਾਰ ਨੇ ਖੇਤੀ ਬਿੱਲ ਵਿਰੁੱਧ ਅੰਦੋਲਨ ਕਰ ਰਹੇ ਹਨ

ਉਥੇ ਹੀ ਦੂਜੇ ਪਾਸੇ ਹੁਣ ਕਿਸਾਨਾਂ ਨੂੰ ਸਰਕਾਰ ਪੰਜਾਬ ਵਿੱਚ ਵੀ ਤੰਗ ਕਰ ਰਹੀ ਹੈ ਕਿਸਾਨ ਆਪਣੀ ਫਸਲ ਲੈ ਕੇ ਮੰਡੀ ਵਿੱਚ ਪਹੁੰਚ ਗਏ ਹਨ ਪਰ ਉਨ੍ਹਾਂ ਨਾਲ ਉੱਥੇ ਵੀ ਧੱ ਕਾ ਹੋ ਰਿਹਾ ਹੈ ਮੰਡੀ ਚ ਪਹੁੰਚ ਕੇ ਕਿਸਾਨ ਕ ਸੂ ਤੇ ਫਸ ਗਏ ਹਨ ਕਿਸਾਨਾਂ ਨੂੰ ਨਵੀਂ ਬਿਪਤਾ ਪੈ ਗਈ ਹੈ ਇਸੇ ਦੌਰਾਨ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜੋ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਮੰਡੀ ਦਾਣਾ ਨਾਭਾ ਦੀਆਂ ਹਨ ਜਿੱਥੇ ਫਸਲਾਂ ਦੇ ਭੰ ਡਾ ਰ ਲੱਗੇ ਹੋਏ ਹਨ ਪਰ ਉਨ੍ਹਾਂ ਦੀ ਫਸਲ ਚੁੱਕੀ ਨਹੀਂ ਜਾ ਰਹੀ

ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਤਿੰਨ ਦਿਨ ਹੋ ਗਏ ਹਨ ਪਰ ਫ਼ਸਲ ਨਹੀਂ ਚੁੱਕੀ ਜਾ ਰਹੀ ਆੜ੍ਹਤੀਏ ਕਹਿ ਰਿਹਾ ਹੈ ਕੀ ਸਾਡੇ ਕੋਲ ਬਾਰਦਾਨਾ ਨਹੀਂ ਆਇਆ ਜੇ ਮੌਸਮ ਖ਼ ਰਾ ਬ ਹੋ ਜਾਵੇ ਤਾਂ ਫ਼ਸਲ ਖ਼ਰਾਬ ਹੋ ਜਾਵੇਗੀ ਫਿਰ ਇਸ ਸਭ ਦਾ ਜ਼ਿੰਮੇਵਾਰ ਕੌਣ ਹੈ ਸਰਕਾਰ ਮਾ ੜੀ ਹੈ ਸਾਡੇ ਨਾਲ ਚਾਲਾਂ ਖੇਡ ਰਹੀ ਹੈ ਉਨ੍ਹਾਂ ਨੇ ਕਿਹਾ ਕਿ

ਸੂਬਾ ਸਰਕਾਰ ਮੋਦੀ ਸਰਕਾਰ ਨਾਲ ਮਿਲ ਕੇ ਰੋਕਣਾ ਸਿਸਟਮ ਚਲਾ ਰਹੀ ਹੈ ਅਤੇ ਕਿਸਾਨਾਂ ਨੂੰ ਤੰ ਗ ਕਰ ਰਹੀ ਹੈ ਤਾਂ ਜੋ ਕਿਸਾਨ ਇਸ ਸਭ ਤੋਂ ਡਰ ਕੇ ਅੰਦੋਲਨ ਖਤਮ ਕਰ ਦੇਣਗੇ ਪਰ ਦਿੱਲੀ ਜਾ ਕੇ ਦੇਖ ਲੈਣਾ ਕਿਸਾਨ ਉਸੇ ਤਰ੍ਹਾਂ ਹੀ ਬੈਠੇ ਹਨ ਇਸ ਤਰ੍ਹਾਂ ਕਰਨ ਨਾਲ ਅੰਦੋਲਨ ਖ਼ਤਮ ਨਹੀਂ ਹੋਵੇਗਾ ਹੋਰ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *