ਇਕ ਵਾਰ ਫਿਰ ਕਸੂਤੀ ਫਸੀ ਦਿੱਲੀ ਪੁਲਿਸ, ਕਿਸਾਨਾਂ ਨਾਲ ਲਿਆ ਪੰ ਗਾ, ਕਿਸਾਨਾਂ ‘ਨੇ ਪਵਾਈਆਂ ਭਾਜੜਾਂ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਦਿੱਲੀ ਪੁਲੀਸ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਾਸੇ ਕਿਸਾਨ ਦਿੱਲੀ ਵਿਚ ਕੇਂਦਰ ਸਰਕਾਰ ਦੇ ਖਿਲਾਫ ਬਿਲ ਵਿਰੁੱਧ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਕਿਸਾਨਾਂ ਦੀ ਗੱਲ ਮੰਨ ਕੇ ਕਾਨੂੰਨ ਰੱ ਦ ਕਰਨ ਦੀ ਬਜਾਏ ਕਿਸਾਨਾਂ ਨੂੰ ਤੰ ਗ ਕਰ ਰਹੀ ਹੈ ਹੋਰ ਤਾਂ ਹੋਰ ਹੋਣਾ ਕੇਂਦਰ ਸਰਕਾਰ ਅਤੇ ਦਿੱਲੀ ਪੁਲੀਸ ਕਿਸਾਨਾਂ ਦੇ ਸਾਥ ਦੇਣ ਵਾਲਿਆਂ ਨੂੰ ਵੀ ਤੰਗ ਕਰ ਰਹੀ ਹੈ ਉਨ੍ਹਾਂ ਨੂੰ ਧੱਕੇ ਨਾਲ ਚੁੱਕ ਰਹੀ ਹੈ ਹੁਣ ਇਸ ਸਭ ਦੇ ਚਲਦਿਆਂ ਦਿੱਲੀ ਪੁਲੀਸ ਕ ਸੂ ਤੀ ਫਸ ਗਈ ਹੈ

ਇਸੇ ਦੌਰਾਨ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਪੰਜਾਬ ਦੇ ਗਾਇਕ ਜਗਦੀਪ ਰੰਧਾਵਾ ਗੱਲਬਾਤ ਕਰ ਰਿਹਾ ਹੈ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਹੈ ਕਿ ਬੀਤੇ ਦਿਨੀਂ ਗੁਰਦੀਪ ਸਿਧਾਣਾ ਉਰਫ ਮੁੰਡੀ ਸਿਧਾਣਾ ਨੂੰ ਦਿੱਲੀ ਪੁਲਸ ਚੁੱਕ ਕੇ ਲੈ ਜਾਂਦੀ ਹੈ ਦਸ ਤਰੀਕ ਨੂੰ ਕਈ ਮੁੰਡੇ ਚੱਕ ਲੈ ਜਾਂਦੇ ਹਨ ਮੁੰਡੀ ਸਧਾਣਾ ਨੂੰ ਜਦੋਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਹ ਮਾ ਮ ਲਾ ਭਖ ਜਾਂਦਾ ਹੈ

ਭਗਵੰਤ ਮਾਨ ਨੇ ਸੁਖਬੀਰ ਬਾਦਲ ਸਿਮਰਜੀਤ ਸਿੰਘ ਬੈਂਸ ਨਵਜੋਤ ਸਿੰਘ ਸਿੱਧੂ ਅਤੇ ਹੋਰ ਸਾਰੇ ਹੀ ਇਸ ਗੱਲ ਬਾਰੇ ਗੱਲ ਕਰਦੇ ਹਨ ਨਵਜੋਤ ਸਿੰਘ ਸਿੱਧੂ ਤਾਂ ਇੱਥੋਂ ਤਕ ਕਹਿ ਦਿੰਦਾ ਹੈ ਕਿ ਮਮਤਾ ਬੈਨਰਜੀ ਦੇ ਰਾਜ ਵਿਚ ਸੀ ਬੀ ਆਈ ਉਸ ਦੀ ਮਰਜ਼ੀ ਦੇ ਬਿਨਾਂ ਨਹੀਂ ਆ ਸਕਦੀ ਕੈਪਟਨ ਨੂੰ ਇਹੀ ਕਹਿਣਾ ਹੈ ਕਿ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਆਉਣ ਵਾਲਾ ਸਮਾਂ ਵਿੱਚ ਕੰਮ ਬਹੁਤ ਖ਼ਰਾਬ ਹੋਵੇਗਾ ਇਸ ਲਈ ਦਿੱਲੀ ਪੁਲੀਸ ਤੇ ਪ ਰ ਚਾ ਦਰਜ ਕੀਤਾ ਜਾਵੇ ਅਤੇ

ਉਨ੍ਹਾਂ ਨੂੰ ਗ੍ਰਿ ਫ਼ ਤਾ ਰ ਕੀਤਾ ਜਾਵੇ ਤੁਹਾਨੂੰ ਦੱਸ ਦਈਏ ਕਿ ਇਕ ਪਾਸੇ ਤਾਂ ਕਿਸਾਨ ਕੇਂਦਰ ਸਰਕਾਰ ਦੇ ਪਾਸ ਕੀਤੇ ਗਏ ਬਿੱਲਾਂ ਦੇ ਵਿਰੁੱਧ ਦਿੱਲੀ ਦੀਆਂ ਸੜਕਾਂ ਤੇ ਅੰਦੋਲਨ ਕਰ ਰਹੇ ਹਨ ਤਾਂ ਦੂਜੇ ਪਾਸੇ ਕੇਂਦਰ ਸਰਕਾਰ ਇਨ੍ਹਾਂ ਬਿੱਲਾਂ ਨੂੰ ਰੱਦ ਕਰਨ ਦੀ ਬਜਾਏ ਧਰਨੇ ਤੇ ਬੈਠੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਤੁਸੀਂ ਹੀ ਦੱਸੋ ਇਹ ਸਭ ਕਰਨਾ ਸਹੀ ਹੈ ਜਾਂ ਗ਼ਲਤ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *