ਜਿਹੜੇ ਲੋਕ ਕਹਿੰਦੇ ਖੇਤੀ ਕਾਨੂੰਨਾਂ ਨਾਲ ਕੁਝ ਨਹੀਂ ਵਿ ਗ ੜ ਨਾ, ਉਹ ਇਸ ਵੀਡਿਓ ਨੂੰ ਜ਼ਰੂਰ ਦੇਖਣ

Uncategorized

ਵੱਡੀ ਖ਼ਬਰ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਕਿਸਾਨਾਂ ਦਾ ਮੰਨਣਾ ਹੈ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਲਈ ਨਹੀਂ ਬਲਕਿ ਕਾਰਪੋਰੇਟ ਘਰਾਣਿਆਂ ਲਈ ਬਣਾਏ ਗਏ ਹਨ ਜਿਸ ਨਾਲ ਕਿਸਾਨਾਂ ਦਾ ਹੀ ਨਹੀਂ ਬਲਕਿ ਆਮ ਲੋਕਾਂ ਦਾ ਵੀ ਨੁਕਸਾਨ ਹੋਵੇਗਾ ਅਜਿਹੇ ਵਿੱਚ ਇੱਕ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਗਿਆ ਵੀਡੀਓ ਚ ਉਕਤ ਵਿਅਕਤੀ ਨੇ ਆਖਿਆ ਕਿ

ਪੁਰਾਣੇ ਸਮੇਂ ਵਿੱਚ  ਨਾਮਕ ਨੂੰ ਕੋਈ ਨਹੀਂ ਸੀ ਪੁੱਛਦਾ ਜਾਣੀ ਕਿ ਇਸ ਦੀ ਕੀਮਤ ਮਹਿਜ਼ ਇੱਕ ਰੁਪਏ ਤੋਂ ਵੀਹ ਘੱਟ ਹੁੰਦੀ ਸੀ ਪਰ ਜਦੋਂ ਦਾ ਨਮਕ ਕਾਰਪੋਰੇਟ ਘਰਾਣਿਆਂ ਦੇ ਹੱਥ ਆਇਆ ਹੈ ਕਿਸਾਨਾਂ ਦੀ ਕਣਕ ਨਾਲੋਂ ਜ਼ਿਆਦਾ ਕੀਮਤ ਨਮਕ ਦੀ ਹੋ ਗਈ ਹੈ ਉਕਤ ਵਿਅਕਤੀ ਨੇ ਦੱਸਿਆ ਹੈ ਕਿ ਪੁਰਾਣੇ ਸਮੇਂ ਵਿੱਚ ਦੁਕਾਨਦਾਰ ਰਾਤ ਸਮੇਂ ਜਦ ਦੁਕਾਨ ਬੰਦ ਕਰਿਆ ਕਰਦੇ ਸਨ ਤਾਂ ਲੂਣ ਦੇ ਥੈਲੇ ਦੁਕਾਨ ਦੇ ਬਾਹਰ ਹੀ ਛੱਡ ਜਾਇਆ ਕਰਦੇ ਸਨ ਕਿਉਂਕਿ ਲੂਣ ਦੀ ਜ਼ਿਆਦਾ ਪੁੱਛਗਿੱਛ ਨਹੀਂ ਸੀ ਅਤੇ ਨਾ ਹੀ ਇਸ ਦੀ ਜ਼ਿਆਦਾ ਕੀਮਤ ਸੀ ਜਿਸ ਦਾ ਕਾਰਨ ਸੀ ਕਿ

ਉਸ ਵੇਲੇ ਆਮ ਲੋਕ ਸਮੁੰਦਰਾਂ ਦੇ ਕੰਢਿਆਂ ਤੋਂ ਲੂਣ ਕੱਢਿਆ ਕਰਦੇ ਸਨ ਜਿਨ੍ਹਾਂ ਦੀ ਥਾਂ ਹੁਣ ਕਾਰਪੋਰੇਟ ਘਰਾਣਿਆਂ ਨੇ ਲੈ ਲਈ ਹੈ ਜਿਸ ਕਾਰਨ ਹੀ ਲੂਣ ਦੀ ਕੀਮਤ ਦੇ ਵਿੱਚ ਵਾਧਾ ਹੋਇਆ ਹੈ ਅਤੇ  ਹੁਣ ਲੂਣ ਇੱਕੀ ਰੁਪਏ ਪ੍ਰਤੀ ਕਿਲੋ ਵਿਕਦਾ ਹੈ ਜਦਕਿ ਕਿਸਾਨਾਂ ਦੀ ਕਣਕ ਦੀ ਕੀਮਤ ਉਨੀ ਰੁਪਏ ਕਿੱਲੋ ਹੈ ਅਤੇ ਜੇਕਰ ਸਰਕਾਰ ਪਾਸ ਕੀਤੇ ਕਾਨੂੰਨਾਂ ਨੂੰ ਲਾਗੂ ਕਰ ਦੇਵੇਗੀ ਤਾਂ ਕਿਸਾਨਾਂ ਦੀ ਕਣਕ ਜਦ ਕਾਰਪੋਰੇਟ ਘਰਾਣਿਆਂ ਕੋਲ ਚਲੀ ਜਾਵੇਗੀ ਫਿਰ ਇਸ ਦੀ ਕੀਮਤ ਆਮ ਲੋਕਾਂ ਲਈ ਬਹੁਤ ਜ਼ਿਆਦਾ ਹੋ ਜਾਵੇਗੀ ਦੱਸ ਦੇਈਏ ਕਿ ਆਏ ਦਿਨ ਹੀ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ

ਜਿਨ੍ਹਾਂ ਨਾਲ ਆਮ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਸਣੇ ਆਮ ਲੋਕਾਂ ਲਈ ਵੀ ਨੁ ਕ ਸਾ ਨ ਦਾਇਕ ਹਨ ਜਿਸ ਲਈ ਕਿਸਾਨ ਦਿੱਲੀ ਵਿੱਚ ਲਗਾਤਾਰ ਸੰਘਰਸ਼ ਕਰ ਰਹੇ ਹਨ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਸਰਹੱਦਾਂ ਤੇ ਡਟੇ ਹੋਏ ਹਨ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਕਰੋ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਇਹ ਵੀਡੀਓ ਹਰ ਇਕ ਵਿਅਕਤੀ ਤੱਕ ਪਹੁੰਚ ਜਾਵੇ ਅਤੇ ਉਹ ਇਸ ਗੱਲ ਤੋਂ ਜਾਗਰੂਕ ਹੋ ਜਾਵੇ

Leave a Reply

Your email address will not be published. Required fields are marked *