ਬੇ ਅ ਦ ਬੀ ਮਾਮਲੇ ਨੂੰ ਲੈ ‘ਕੇ ਕੈਪਟਨ ਦੇ ਸ਼ਹਿਰ ‘ਚ ਗਰਜ਼ਿਆ “ਨਵਜੋਤ ਸਿੰਘ ਸਿੱਧੂ, ਕਰਤੇ ਵੱਡੇ ਖੁ ਲਾ ਸੇ

Uncategorized

ਇਸ ਵੇਲੇ ਦੀ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿੱਚ ਜਾ ਕੇ ਬੇਅਦਬੀ ਦੇ ਮਾਮਲਿਆਂ ਤੇ ਬਾਰੇ ਵੱਡੇ ਖੁ ਲਾ ਸੇ ਕਰ ਰਿਹਾ ਹੈ ਹਾਈ ਕੋਰਟ ਦੁਬਾਰਾ ਬੇ ਅ ਦ ਬੀ ਮਾਮਲੇ ਚ ਦਿੱਤੇ ਫੈਸਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਜਿਸ ਦੇ ਚਲਦਿਆਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਸਰਕਾਰ ਖ਼ਿਲਾਫ਼ ਪੂਰੀ ਤਰ੍ਹਾਂ ਮੋਰਚਾ ਖੋਲ੍ਹ ਦਿੱਤਾ ਹੈ

ਅੱਜ ਪਟਿਆਲਾ ਵਿੱਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਆਖਿਆ ਹੈ ਕਿ ਜਦੋਂ ਕੋਈ ਮਾਮਲਾ ਦਿਵਾਉਣਾ ਹੁੰਦਾ ਹੈ ਤਾਂ ਉਦੋਂ ਐੱਸ ਆਈ ਟੀ ਬਣਾ ਦਿੱਤੀ ਜਾਂਦੀ ਹੈ ਅਤੇ ਪੰਜਾਬ ਵਿਚ ਸਿੱਟ ਦਾ ਮਤਲਬ ਹੀ ਸ਼ਿਟ ਡਾਊਨ ਹੈ ਉਨ੍ਹਾਂ ਪੰਜਾਬ ਸਰਕਾਰ ਨੂੰ ਨਿਕੰਮੇ ਤੇ ਲੈਂਦਿਆਂ ਹੋਇਆਂ ਆਖਿਆ ਹੈ ਕਿ ਦੋ ਹਜਾਰ ਸਤਾਰਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਬੇ ਅ ਦ ਬੀ ਮਾਮਲਿਆਂ ਤੇ ਦੋ ਸ਼ੀ ਨੂੰ ਸਜ਼ਾ ਦਿਵਾਉਣ ਅਤੇ ਨ ਸ਼ੇ ਦੇ ਸੌਦਾਗਰਾਂ ਖਿ ਲਾ ਫ ਕਾ ਰ ਵਾ ਈ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ

ਪਰ ਪੰਜਾਬ ਦੇ ਲੋਕ ਅੱਜ ਵੀ ਬੇ ਅ ਦ ਬੀ ਦੇ ਮੁਲਾਜ਼ਮਾਂ ਤੇ ਕਾ ਰ ਵਾ ਈ ਦੀ ਉਡੀਕ ਕਰ ਰਹੇ ਹਨ ਜਾਂ ਇੰਜ ਆਖ ਲਵੋ ਕਿ ਲੋਕਾਂ ਨੇ ਉਮੀਦ ਹੀ ਛੱਡ ਦਿੱਤੀ ਹੈ ਸਿੱਧੂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕਾਂਗਰਸ ਦੀ ਸਰਕਾਰ ਬਣਾਈ ਸੀ ਉਹ ਅੱਜ ਵੀ ਆਪਣੇ ਜਵਾਬ ਉਡੀਕ ਰਹੇ ਹਨ ਅਤੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਸਿੱਧੂ ਨੇ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਕਮੇਟੀ ਬਣੀ ਜਿਸ ਨੇ ਆਪਣੀ ਰਿਪੋਰਟ ਸਬੂਤਾਂ ਦੇ ਆਧਾਰ ਤੇ ਹਾਈ ਕੋਰਟ ਵਿੱਚ ਪੇਸ਼ ਕੀਤੀ

ਅਤੇ ਇਸ ਵਿੱਚ ਮੁਲਾਜ਼ਮਾਂ ਦੇ ਬਕਾਏ ਦਾ ਨਾਮ ਵੀ ਪੇਸ਼ ਕੀਤੇ ਗਏ ਪਰ ਬਾਵਜੂਦ ਇਸ ਦੇ ਸਰਕਾਰ ਨੇ ਆਖਿਆ ਕਿ ਅਸੀਂ ਰਿਪੋਰਟ ਨਹੀਂ ਪੜ੍ਹੀ ਉਨ੍ਹਾਂ ਕਿਹਾ ਕੀ ਬੇਅਦਬੀ ਮਾਮਲੇ ਤੇ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਅਤੇ ਰਣਜੀਤ ਸਿੰਘ ਨੇ ਆਪਣੀ ਜਾਂਚ ਪੂਰੀ ਕੀਤੀ ਇਸ ਮਾਮਲੇ ਨਾਲ ਜੁੜੀ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਇਸਨੂੰ ਕਰੋ ਸ਼ੇਅਰ

Leave a Reply

Your email address will not be published. Required fields are marked *