ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਸਿਆਸੀ ਧ ਮਾ ਕਾ, ਖੁੱਲ੍ਹੇ ਸਿਆਸੀ ਪਾਰਟੀਆਂ ਦੇ ਭੇ ਤ

Uncategorized

ਸਿਆਸਤ ਅਜਿਹੀ ਚੀਜ਼ ਹੈ ਜਿਸ ਵਿੱਚ ਕਿਸੇ ਪਾਰਟੀ ਦੀ ਵਿਚਾਰਧਾਰਾ ਦੂਜੀ ਪਾਰਟੀ ਨਾਲ ਨਹੀਂ ਮਿਲਦੀ ਹਰ ਇੱਕ ਪਾਰਟੀ ਦੀ ਆਪਣੀ ਰਣਨੀਤੀ ਹੁੰਦੀ ਹੈ ਜਿਸ ਦੇ ਹਿਸਾਬ ਨਾਲ ਹਰ ਕੋਈ ਪਾਰਟੀ ਕੰਮ ਕਰਦੀ ਹੈ ਜਿਸ ਕਰਕੇ ਸਾਰੀਆਂ ਪਾਰਟੀਆਂ ਵਿੱਚ ਮਤ ਭੇਦ ਹੁੰਦਾ ਹੈ ਕਿਸੇ ਪਾਰਟੀ ਦੀ ਆਪਸ ਵਿੱਚ ਨਹੀਂ ਬਣਦੀ ਕਿਉਂਕਿ ਹਰ ਇੱਕ ਪਾਰਟੀ ਦੂਸਰੀ ਪਾਰਟੀ ਦੀ ਗੱਲ ਕੱਟ ਕੇ ਕਰਦੀ ਹੈ ਪਰ ਹੁਣ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਸਿਆਸੀ ਧ ਮਾ ਕਾ ਹੋਇਆ ਹੈ

ਸਿਆਸੀ ਪਾਰਟੀਆਂ ਦੇ  ਭੇਤ ਖੁੱਲ੍ਹੇ ਹਨ ਬਾਦਲਾਂ ਦੇ ਬੰਦੇ ਨੇ ਖੁ ਲਾ ਸੇ ਕੀਤੇ ਹਨ ਤੁਹਾਨੂੰ ਦੱਸਦੀਏ ਕਿ ਅਕਾਲੀ ਦਲ ਬਾਦਲ ਸਰਕਾਰ ਦੇ ਮੇਨ ਬੰਦੇ ਨੇ ਹੀ ਵੱਡੇ ਖੁ ਲਾ ਸੇ ਸਾਹਮਣੇ ਲਿਆਂਦੇ ਹਨ ਇਸੇ ਦੌਰਾਨ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਅਕਾਲੀ ਦਲ ਆਗੂ ਸਿਕੰਦਰ ਸਿੰਘ ਮਲੂਕਾ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਗੱਲਬਾਤ ਕਰਦਿਆਂ ਉਸ ਨੇ ਕੋਟਕਪੂਰਾ ਗੋ ਲੀ ਕਾਂ ਡ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਲੋਕਾਂ ਲਈ ਸਭ ਤੋਂ ਉਪਰ ਅਦਾਲਤ ਹੈ

ਜਦੋਂ ਸਾਰੇ ਹੀਲੇ ਵਸੀਲੇ ਮੁੱਕ ਜਾਣ ਸਿਆਸੀ ਅਤੇ ਲੋਕਾਂ ਦੇ ਆਪਣੇ ਸਾਰੇ ਖਤਮ ਹੋ ਜਾਣ ਤੇ ਫਿਰ ਸਾਰੇ ਅਦਾਲਤ ਵਿੱਚ ਜਾਂਦੇ ਹਨ ਕਿਉਂਕਿ ਅਦਾਲਤ ਵਿੱਚ ਹਰ ਇੱਕ ਰੌਲੇ ਦਾ ਹੱਲ ਹੁੰਦਾ ਹੈ ਪਰ ਜੇ ਅਦਾਲਤ ਵਿਚ ਵੀ ਕੁਝ ਨਾ ਹੋਵੇ ਫਿਰ ਤਾਂ ਰੱਬ ਹੀ ਰਾਖਾ ਹੈ ਪਰ ਹੁਣ ਜੇ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ ਲੋਕ ਉਸ ਨੂੰ ਹੀ ਨਹੀਂ ਮੰਨ ਰਹੇ ਲੋਕ ਢੋਲ ਪਿੱਟ ਰਹੇ ਹਨ

ਫਿਰ ਕੋਈ ਕੀ ਕਰੇ ਮੁਲਕ ਕਿਧਰ ਨੂੰ ਜਾ ਰਿਹਾ ਹੈ ਉਸ ਨੇ ਕਾਂਗਰਸ ਦੇ ਚਾਰ ਸਾਲ ਦੇ ਕਾਰਜ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਕਿਸੇ ਵੀ ਪਾਰਟੀ ਦੇ ਚਾਰ ਬੰਦੇ ਹੁਣ ਉਨ੍ਹਾਂ ਕੋਲੋਂ ਪੁੱਛ ਲਵੋ ਸਾਰੇ ਇਹੀ ਗੱਲ ਕਹਿਣਗੇ ਕਿ ਇਨ੍ਹਾਂ ਨੇ ਕੁਝ ਨਹੀਂ ਕੀਤਾ ਹੋਰ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *