ਕਿਸਾਨਾਂ ‘ਨੇ ਮੰਡੀ ਦੇ ਬਾਹਰ ਸੜਕਾਂ ਤੇ ਲਾਇਆ ਧ ਰ ਨਾ, ਕਰ ਦਿੱਤੀਅਾਂ ਸੜਕਾਂ ਜਾ ਮ, ਬੱਸ ਟਰੱਕ ਸਭ ਰੁਕੇ, ਦੇਖੋ ਪੂਰੀ ਵੀਡੀਓ

Uncategorized

ਕਿਸਾਨ ਆਪਣੀਆਂ ਫਸਲਾਂ ਨੂੰ ਕੱਟ ਕੇ ਮੰਡੀਆਂ ਦੇ ਵਿੱਚ ਲੈ ਕੇ ਆਏ ਹਨ ਤਾਂ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਫਸਲ ਰੁਲ ਰਹੀ ਹੈ ਜਿੱਥੇ ਕਿ ਪੰਜਾਬ ਸਰਕਾਰ ਦੇ ਖ਼ਿਲਾਫ਼ ਕਿਸਾਨਾਂ ਦੇ ਵੱਲੋਂ ਰੋ ਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸਦੀਆਂ ਲਾਈਵ ਤਸਵੀਰਾਂ ਤੁਹਾਨੂੰ ਉਸ ਵੀਡਿਓ ਦੇ ਵਿੱਚ ਦਿਖਾਵਾਂਗੇ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਦਾ ਕੰਮ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਇਹ ਤਸਵੀਰਾਂ ਭਾਦਸੋ ਦੀ ਮੰਡੀ ਦੀਆਂ ਹਨ ਜਿੱਥੇ ਕਿ ਮੰਡੀ ਦੇ ਵਿੱਚ ਫ਼ਸਲਾਂ ਦੇ ਲੱਗੇ ਵੱਡੇ ਵੱਡੇ ਢੇਰ ਸਾਫ ਤੌਰ ਤੇ ਦੇਖੇ ਜਾ ਸਕਦੇ ਹਨ

ਜਿਸਦਾ ਕਾਰਨ ਬਾਰਦਾਨੇ ਦੀ ਕਮੀ ਹੋਣਾ ਹੈ ਜਿਸ ਦੇ ਰੋਸ ਵਜੋਂ ਕਿਸਾਨਾਂ ਦੁਆਰਾ ਸੜਕਾਂ ਜਾਮ ਕਰ ਦਿੱਤੀਆਂ ਗਈਆਂ ਹਨ ਜਿਸ ਦਾ ਕਾਰਨ ਰੋਡ ਤੇ ਬੱਸਾਂ ਅਤੇ ਟਰੱਕਾਂ ਦਾ ਲੰਬਾ ਜਾਮ ਲੱਗ ਗਿਆ ਹੈ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਆਖਿਆ ਹੈ ਕਿ ਭਾਦਸੋਂ ਮੰਡੀ ਦੇ ਵਿੱਚ ਪਿਛਲੇ ਪੰਜ ਛੇ ਦਿਨਾਂ ਤੋਂ ਬਾਰਦਾਨੇ ਦੀ ਕਮੀ ਚੱਲ ਰਹੀ ਹੈ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਜਿਸ ਸਬੰਧੀ ਕਿਸਾਨਾਂ ਵੱਲੋਂ ਕਈ ਵਾਰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ

ਪਰ ਇਸਦੇ ਬਾਵਜੂਦ ਇਸਦੇ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ ਜਿਸ ਦੇ ਚੱਲਦਿਆਂ ਕਿਸਾਨਾਂ ਨੂੰ ਮਜਬੂਰ ਹੋ ਕੇ ਇਹ ਸੜਕਾਂ ਜਾਮ ਕਰਨੀਆਂ ਪੈ ਰਹੀਆਂ ਹਨ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਮੰਡੀ ਦੇ ਵਿੱਚ ਬਾਰਦਾਨੇ ਦਾ ਪ੍ਰਬੰਧ ਨਹੀਂ ਹੋ ਜਾਂਦਾ ਉਦੋਂ ਤੱਕ ਕਿਸਾਨਾਂ ਵੱਲੋਂ ਇਸੇ ਤਰਾਂ ਸੜਕਾਂ ਤੇ ਧਰਨਾ ਲਗਾ ਕੇ ਰੱਖਿਆ ਜਾਵੇਗਾ ਉਨ੍ਹਾਂ ਨੇ ਕੈਪਟਨ ਸਰਕਾਰ ਦੁਆਰਾ ਕੀਤੇ ਗਏ

ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧਾਂ ਦੇ ਦਾਅਵਿਆਂ ਨੂੰ ਕੇਵਲ ਇਕ ਸਟਟ ਦੱਸਿਆ ਅਤੇ ਆਖਿਆ ਕਿ ਕਿਸਾਨਾਂ ਦਾ ਪਿਛਲੇ ਪੰਜ ਛੇ ਦਿਨਾਂ ਤਕ ਮੰਡੀਆਂ ਚ ਰੁਲ ਰਿਹਾ ਹੈ ਜਦਕਿ ਸਰਕਾਰ ਦਾ ਕਹਿਣਾ ਸੀ ਕਿ ਕਿਸਾਨਾਂ ਦੀਆਂ ਫਸਲਾਂ ਦੀ ਅਦਾਇਗੀ ਬਹੱਤਰ ਘੰਟਿਆਂ ਚ ਉਸ ਦੇ ਖਾਤੇ ਵਿੱਚ ਪਹੁੰਚਾ ਦਿੱਤੀ ਜਾਵੇਗੀ

Leave a Reply

Your email address will not be published. Required fields are marked *