ਵੱਡੀ ਖਬਰ: ਗੁਰਨਾਮ ਚੜੂਨੀ ‘ਨੇ ਪਾੜੀ ਕੇਂਦਰ ਦੀ ਚਿੱਠੀ , ਲਿਆ ਵੱਡਾ ਫੈਸਲਾ, ਹਿਲਾਤੀ ਸਰਕਾਰ !

Uncategorized

ਇਸ ਵੇਲੇ ਦੀ ਵੱਡੀ ਖ਼ਬਰ ਦੇਸ਼ ਦੇ ਕਿਸਾਨਾਂ ਅਤੇ ਕੇਂਦਰ ਸਰਕਾਰ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੇਸ਼ ਦੇ ਕਿਸਾਨਾਂ ਦਾ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰ ਘ ਰ ਸ਼ ਲਗਾਤਾਰ ਜਾਰੀ ਹੈ ਦਿੱਲੀ ਦੀਆਂ ਸਰਹੱਦਾਂ ਉੱਤੇ ਕਿਸਾਨ ਪਿਛਲੇ ਪੰਜ ਮਹੀਨਿਆਂ ਤੋਂ ਦਿੱਲੀ ਦੀਆਂ ਸੜਕਾਂ ਤੇ ਧਰਨਾ ਲਗਾ ਕੇ ਬੈਠੇ ਹਨ ਕਿਸਾਨ ਆਪਣੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ ਪਰ ਕੇਂਦਰ ਸਰਕਾਰ ਦੇ ਕੰਨ ਤੇ ਕੋਈ ਜੂੰ ਨਹੀਂ ਸਰਕ ਰਹੀ

ਇਸੇ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਹੋਇਆਂ ਆਖਿਆ ਕਿ ਸਰਕਾਰ ਵੱਲੋਂ ਅਪਰੇਸ਼ਨ ਕਲੀਨ ਚਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਹੁਣ ਦੇਸ਼ ਦੇ ਵਿੱਚ ਭਾਜਪਾ ਹੀ ਕਲੀਨ ਹੋਵੇਗੀ ਉਨ੍ਹਾਂ ਆਖਿਆ ਕਿ ਸਰਕਾਰ ਕੋਰੋਨਾ ਦੇ ਨਾਮ ਤੇ ਸਾ ਜ਼ਿ ਸ਼ ਰਚ ਰਹੀ ਹੈ ਕੀ ਕਿਸਾਨ ਕੋਰੋਨਾ ਫੈਲਾ ਰਹੇ ਹਨ ਕਿਉਂਕਿ ਸਰਕਾਰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਪਰ ਅਸੀਂ ਸ਼ਾਂਤ ਬੈਠੇ ਹਾਂ ਅਤੇ ਹਰ ਕੀਮਤ ਤੇ ਅੰਦੋਲਨ ਜਿੱਤ ਕੇ ਹੀ ਵਾਪਸ ਮੁੜਾਂਗੇ ਚੜੂਨੀ ਨੇ ਆਖਿਆ ਕਿ

ਜੇਕਰ ਸਰਕਾਰ ਨੇ ਕਿਸਾਨਾਂ ਦੇ ਵੱਲ ਧੱਕੇ ਸ਼ਾਹੀ ਕੀਤੀ ਜਾਂ ਫਿਰ ਜਦ ਭਾਜਪਾ ਆਗੂਆਂ ਨੂੰ ਵੋਟਾਂ ਖਾਤਰ ਪਿੰਡਾਂ ਅਤੇ ਲੋਕਾਂ ਕੋਲ ਆਉਣਾ ਪਿਆ ਤਾਂ ਇਨ੍ਹਾਂ ਨਾਲ ਹਿਸਾਬ ਬਰਾਬਰ ਕੀਤਾ ਜਾਵੇਗਾ ਜਿਸ ਦੇ ਚੱਲਦਿਆਂ ਭਾਜਪਾ ਨੂੰ ਕਿਸੇ ਵੀ ਤਰ੍ਹਾਂ ਦੀ ਗਲਤ ਫੈਮਿਲੀ ਵਿੱਚ ਨਹੀਂ ਰਹਿਣਾ ਚਾਹੀਦਾ ਉਨ੍ਹਾਂ ਆਖਿਆ ਕਿ ਸਡ਼ਕਾਂ ਤੇ ਦੇਸ਼ ਦਾ ਕਿਸਾਨ ਬੈਠਾ ਹੈ ਜੋ ਕਿ ਸਰਕਾਰ ਦੇ ਦਬਕੇ ਅਤੇ ਲਾਠੀ ਚਾਰਜ ਤੋਂ ਡਰਨ ਵਾਲਾ ਨਹੀਂ ਹੈ ਅਤੇ ਸਰਕਾਰ ਦਾ ਇੰਨਾ ਦਮ ਨਹੀਂ ਕਿ

ਉਹ ਕਿਸਾਨਾਂ ਤੇ ਗੋ ਲੀ ਚਲਾ ਸਕੇ ਪਰ ਜੇਕਰ ਸਰਕਾਰ ਗੋ ਲੀ ਚਲਾਉਣ ਦੀ ਵੀ ਹੈ ਤਾਂ ਕਿਸਾਨ ਉਨ੍ਹਾਂ ਗੋ ਲੀ ਆਂ ਦਾ ਅੱਗੇ ਆਪਣੀਆਂ ਹਿੱਕਾਂ ਢਾਹੁਣ ਵਾਸਤੇ ਵੀ ਤਿਆਰ ਹਨ ਉਨ੍ਹਾਂ ਸਪੱਸ਼ਟ ਕੀਤਾ ਹੈ ਜੇਕਰ ਸਰਕਾਰਾਂ ਨੇ ਕਿਸਾਨਾਂ ਨੂੰ ਵਾਡਰਾ ਤੇ ਹਟਾਉਣ ਦੀ ਕੋਈ ਵੀ ਸਾ ਜਿ ਸ ਰਚੀ ਤਾਂ ਸਾਰੇ ਦੇਸ਼ ਦੇ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਹੋਰ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਕਰੋ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *