ਕਿਸਾਨਾਂ ਲਈ ਸਾਹਮਣੇ ਆਈ ਇਕ ਵੱਡੀ ਮੁਸ਼ਕਿਲ, ਮੰਡੀਆਂ ਵਿਚ ਆ ਗਈਆਂ ਮਸ਼ੀਨਾਂ, ਦੇਖੋ ਪੂਰੀ ਵੀਡੀਓ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਕਿਸਾਨਾਂ ਦੀਅਾਂ ਪੱਤੀਅਾਂ ਹੋੲੀਅਾਂ ਫ਼ਸਲਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਇਕ ਪਾਸੇ ਤਾਂ ਕਿਸਾਨ ਮੰਡੀਆਂ ਦੇ ਵਿੱਚ ਆਪਣੀ ਫਸਲ ਨੂੰ ਲੈ ਕੇ ਬੈਠੇ ਹਨ ਤਾਂ ਦੂਜੇ ਪਾਸੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਵੇਂ ਕਿ ਕਿਸਾਨ ਕਿੰਨਾ ਲੰਮਾ ਸੰਘਰਸ਼ ਕਰ ਰਹੇ ਹੋਣ ਪਰ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਵੱਲੋਂ ਮੰਡੀਆਂ ਦੇ ਵਿੱਚ ਦਾਖ਼ਲ ਹੋਣ ਦੇ ਸੰਕੇਤ ਵੱਡੇ ਪੱਧਰ ਤੇ ਮਿਲਣ ਲੱਗੇ ਹਨ

ਸਰਕਾਰ ਕਾਨੂੰਨ ਰੱਦ ਨਹੀਂ ਕਰ ਰਹੀ ਤਾਂ ਦੂਜੇ ਪਾਸੇ ਇਹ ਪੂੰਜੀਪਤੀ ਲੋਕ ਮੰਡੀਆਂ ਦੇ ਵਿੱਚ ਆਪਣੇ ਮਾਪ ਦੰਡ ਸਿਸਟਮ ਅਤੇ ਤਕਨੀਕ ਉਤਾਰਨ ਲੱਗੇ ਹਨ ਜਿਸ ਨੂੰ ਵੇਖ ਕਿਸਾਨਾਂ ਦੀਆਂ ਫਸਲਾਂ ਦਾ ਆਉਣ ਵਾਲਾ ਭਵਿੱਖ ਸਾਫ ਸਾਫ ਨਜ਼ਰ ਆਉਣ ਲੱਗਿਆ ਹੈ ਅਜਿਹਾ ਹੀ ਇਕ ਵੀਡੀਓ ਹੁਣ ਹੋਰ ਸਾਹਮਣੇ ਆਈ ਹੈ ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਸ਼ੀਨ ਨਾਲ ਕਿਸਾਨਾਂ ਦੀ ਕਣਕ ਨੂੰ ਝਾਰ ਲਗਾਇਆ ਜਾਵੇਗਾ ਅਤੇ ਵੱਖ ਵੱਖ ਕਿਸਮਾਂ ਚ ਬੋਰੀਆਂ ਦੇ ਵਿਚ ਭਰਿਆ ਜਾਵੇਗਾ

ਅਤੇ ਜੇਕਰ ਇਸ ਵੀਡਿਓ ਬਿਜਲੀ ਮਸ਼ੀਨ ਦੀ ਸੱਚਾਈ ਬਿਲਕੁਲ ਪੁਖਤਾ ਹੈ ਤਾਂ ਇਸ ਮਸ਼ੀਨ ਨੂੰ ਕਿਸਾਨਾਂ ਲਈ ਖ਼ਤਰੇ ਦੀ ਘੰਟੀ ਜ਼ਰੂਰ ਕਿਹਾ ਜਾ ਸਕਦਾ ਹੈ ਕਿਉਂਕਿ ਮੰਡੀਆਂ ਦੇ ਵਿੱਚ ਪਹਿਲਾਂ ਤੋਂ ਹੀ ਰੁਲ ਰਿਹਾ ਕਿਸਾਨ ਫਿਰ ਭਾਵੇਂ ਆਪਣੀ ਫਸਲ ਨੂੰ ਸਮੇਂ ਸਿਰ ਵਿਚ ਤਾਂ ਜ਼ਰੂਰ ਦੇਵੇਗਾ ਪਰ ਇਹ ਫਸਲ ਅਗਜ਼ਨੀ ਨਿਕਲੇਗੀ ਅਤੇ ਕਿੰਨੀ ਝਾਰੀ ਜਾਵੇਗੀ ਅਤੇ ਕਿਸ ਰੇਟ ਤੇ ਦੇਖੇਗੀ ਇਹ ਸਵਾਲ ਕਿਸਾਨਾਂ ਨੂੰ ਸੋਚਣ ਲਈ ਮਜਬੂਰ ਕਰ ਰਹੇ ਹਨ

ਕਿਸਾਨ ਪਹਿਲਾਂ ਹੀ ਮੰਡੀਆਂ ਦੇ ਵਿੱਚ ਮਜਬੂਰ ਹੋਏ ਬੈਠੇ ਹਨ ਅਤੇ ਹੁਣ ਇਹ ਕਾਰਪੋਰੇਟ ਘਰਾਣਿਆਂ ਦੇ ਨਵੇਂ ਸਿਸਟਮ ਨੂੰ ਦੇਖ ਕਿਸਾਨਾਂ ਦੇ ਨੱਕ ਵਿਚ ਦਮ ਆ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਛੱਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਅਤੇ ਨਿਰਪੱਖ ਜਾਣਕਾਰੀ ਲੈ ਕੇ ਆਉਂਦੇ ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ

ਕਿ ਹਮੇਸ਼ਾ ਹੀ ਤੁਹਾਡੇ ਤਕ ਸਹੀ ਖ਼ਬਰ ਤੇ ਸਹੀ ਜਾਣਕਾਰੀ ਬੁਝਾ ਸਕੀ ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ਹਮੇਸ਼ਾਂ ਤਾਜ਼ਾ ਅਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਹੋਰ ਜਾਣਕਾਰੀ ਲਈ ਦੇਖੋ ਪੂਰੀ ਵੀਡੀਓ ਅਤੇ ਕਰੋ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *