ਢੀਂਡਸਾ, ਬ੍ਰਹਮਪੁਰਾ ਇੱਕ ਮੰਚ ‘ਤੇ ਇਕੱਠੇ, ਨਵਜੋਤ ਸਿੰਘ ਸਿੱਧੂ ਪੰਜਾਬ ਦੇ ਸੀਐਮ ?

Uncategorized

ਇਸ ਵੇਲੇ ਦੀ ਵੱਡੀ ਖ਼ਬਰ ਨਵਜੋਤ ਸਿੰਘ ਸਿੱਧੂ, ਢੀਂਡਸਾ ਤੇ ਬ੍ਰਹਮਪੁਰਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਇਨ੍ਹਾਂ ਤਸਵੀਰਾਂ ਵਿਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੋਂ ਕਰਨੈਲ ਸਿੰਘ ਮੀਰ ਮੁਹੰਮਦ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬ੍ਰਹਮਪੁਰਾ ਅਤੇ ਢੀਂਡਸਾ ਨਾਲ ਸਾਂਝ ਬਣਾਉਣ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਰਣਜੀਤ ਸਿੰਘ ਤਲਵੰਡੀ ਜੋ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖੰਨਾ ਸਾਬਕਾ ਐਮਐਲਏ ਹੈ

ਉਸ ਦੇ ਘਰ ਚੰਡੀਗਡ਼੍ਹ ਮੀਟਿੰਗ ਰੱਖੀ ਗਈ ਸੀ ਪਰ ਉਹ ਮੀਟਿੰਗ ਨੂੰ ਕੈਂਸਲ ਕਰ ਦਿੱਤਾ ਗਿਆ ਕਿਉਂਕਿ ਚੰਡੀਗੜ੍ਹ ਵਿੱਚ ਲਾਕਡਾਊਨ ਲੱਗ ਗਿਆ ਹੈ ਅਜੇ ਬਹੁਤ ਆਪਸ਼ਨਾਂ ਹਨ ਨਵਜੋਤ ਸਿੰਘ ਸਿੱਧੂ ਹੈ ਅਤੇ ਕੁੰਵਰ ਵਿਜੇ ਪ੍ਰਤਾਪ ਹੈ ਜਿਸਦੇ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ ਇੱਥੇ ਹੁਣ ਬਹੁਤ ਪ੍ਰਸਥਿਤੀਆਂ ਹਨ ਉਸਨੇ ਢੀਂਡਸੇ ਬਾਰੇ ਪੁੱਛੇ ਸਵਾਲ ਤੇ ਕਿਹਾ ਕਿ ਉਸ ਨੇ ਆਮ ਆਦਮੀ ਪਾਰਟੀ ਨਾਲ ਗੱਲਬਾਤ ਕੀਤੀ ਸੀ ਪਰ ਅੱਗੇ ਵਾਲੇ ਦੋ ਹਜਾਰ ਸਤਾਰਾਂ ਵਾਲੀ ਜਗ੍ਹਾ ਗਈ ਹਨ ਉਨ੍ਹਾਂ ਨੂੰ ਆਪਣੇ ਉੱਪਰ ਗੁਮਾਨ ਹੈ

ਹੁਣ ਦੋ ਹਜਾਰ ਬਾਈ ਦੀਆਂ ਚੋਣਾਂ ਨੂੰ ਲੈ ਕੇ ਉਸੇ ਹੀ ਸਥਿਤੀ ਵਿਚ ਹਨ ਉਸ ਨੇ ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਅਸੀਂ ਉਸ ਵੱਲ ਧਿਆਨ ਦੇ ਰਹੇ ਹਾਂ ਅਤੇ ਸਾਡੇ ਵੱਲ ਉਹ ਧਿਆਨ ਦੇ ਰਿਹਾ ਹੈ ਉਹ ਦੁਚਿੱਤੀ ਵਿਚ ਹੈ ਪਰ ਜਲਦ ਹੀ ਉਹ ਬਾਹਰ ਆ ਜਾਵੇਗਾ ਉਸ ਨੇ ਇਹ ਗੱਲ ਵੀ ਕਹੀ ਕਿ ਸਾਡੇ ਸਾਹਮਣੇ ਸਰਕਾਰ ਬਣਾਉਣ ਦੀ ਚੁਣੌਤੀ ਨਹੀਂ ਹੈ ਕੋਰੋਨਾ ਕਰਕੇ ਵਿਦਿਆਰਥੀ ਵਰਗ ਦਾ ਕੀ ਹਾਲ ਹੈ

ਹਰ ਸਮੇਂ ਇਹ ਗੱਲ ਕਹੀ ਜਾਂਦੀ ਹੈ ਅਤੇ ਮੰਡੀਆਂ ਦੇ ਵਿੱਚ ਪਈ ਕਿਸਾਨਾਂ ਦੀ ਫਸਲ ਨੂੰ ਲੈ ਕੇ ਅਸੀਂ ਚਿੰਤਤ ਹਾਂ ਸਾਨੂੰ ਕੋਈ ਸਰਕਾਰ ਬਣਾਉਣ ਦੀ ਚੁਣੌਤੀ ਨਹੀਂ ਹੈ ਹਰ ਸਮੇਂ ਇਹੀ ਗੱਲ ਕਹੀ ਜਾਂਦੀ ਹੈ ਕਿ ਇਸ ਸਭ ਕਰਕੇ ਗੱਡੀ ਲੀਹ ਤੋਂ ਲੱਥੀ ਪਈ ਹੈ ਹੋਰ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *