ਮੋਦੀ, ਸ਼ਾਹ ‘ਤੇ ਤੋਮਰ ਦੀਆਂ ਤਸਵੀਰਾਂ ਦੇਖ ਤੁਹਾਨੂੰ ਵੀ ਆਵੇਗਾ ਹਾਸਾ, ਕਾਂਗਰਸ ਵਾਲਿਆਂ ਨੇ ਇਨ੍ਹਾਂ ਨੂੰ ਬਣਾਇਆ ਔਰਤਾਂ

Uncategorized

ਵੱਡੀ ਖ਼ਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਲੁਧਿਆਣਾ ਤੋਂ ਵਾਇਰਲ ਹੋਈ ਵੀਡੀਓ ਦੇ ਚ ਕਾਂਗਰਸੀ ਲੋਕਾਂ ਦੇ ਵੱਲੋਂ ਕੇਂਦਰ ਦੇ ਮੋਦੀ ਸ਼ਾਹ ਦੀਆਂ ਤਸਵੀਰਾਂ ਦੇਖ ਤੁਹਾਨੂੰ ਵੀ ਹਾਸਾ ਆਵੇਗਾ ਜਿੱਥੇ ਇੱਕ ਪਾਸੇ ਕਿਸਾਨ ਦਿੱਲੀ ਵਿਚ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਵਿਰੁੱਧ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਆਪਣੀ ਜਿੱਦ ਤੇ ਅੜੀ ਹੋਈ ਹੈ ਅਤੇ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਤਿਆਰ ਨਹੀਂ ਹੈ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਪਿਛਲੇ ਪੰਜ ਮਹੀਨਿਆਂ ਤੋਂ ਬੈਠੇ ਹੋਏ ਹਨ

ਪਿਛਲਾ ਸਮਾਂ ਸਰਦੀਆਂ ਵਾਲਾ ਸੀ ਜਿਸ ਦੇ ਵਿੱਚ ਵੀ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਡਟੇ ਸਨ ਪਰ ਹੁਣ ਆਉਣ ਵਾਲਾ ਸਮਾਂ ਗਰਮੀਆਂ ਦਾ ਹੈ ਅਤੇ ਕਿਸਾਨ ਉੱਥੇ ਹੀ ਮੌਜੂਦ ਹਨ ਉਨ੍ਹਾਂ ਦੀ ਮੰਗ ਹੈ ਕਿ ਬਿੱਲਾਂ ਨੂੰ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਮੁੜਾਂਗੇ ਜਿਸ ਦੇ ਚਲਦਿਆਂ ਕੇਂਦਰ ਸਰਕਾਰ ਅਤੇ ਕਿਸਾਨਾਂ ਦੀ ਕਈ ਵਾਰ ਮੀਟਿੰਗ ਹੋਈ ਪਰ ਉਸ ਮੀਟਿੰਗ ਦੇ ਵਿੱਚ ਵੀ ਕਿਸਾਨਾਂ ਦਾ ਕੋਈ ਹੱਲ ਨਹੀਂ ਨਿਕਲਿਆ ਉੱਥੇ ਹੀ ਦੂਜੇ ਪਾਸੇ ਪੰਜਾਬ ਵਿੱਚ ਬੀਜੇਪੀ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ

ਪਰ ਹੁਣ ਇਹ ਵਿਰੋਧ ਵੱਖਰੇ ਹੀ ਢੰਗ ਨਾਲ ਕੀਤਾ ਗਿਆ ਮੋਦੀ ਅਤੇ ਸ਼ਾਹ ਨੂੰ ਕਾਂਗਰਸ ਵਾਲਿਆਂ ਨੇ ਔਰਤ ਬਣਾ ਕੇ ਇਸੇ ਦੌਰਾਨ ਕੁਝ ਤਸਵੀਰਾਂ ਸੋਸ਼ਲ ਮੀਡੀਆ ਵਾਇਰਲ ਕਰ ਦਿੱਤੀਆਂ ਜੋ ਲੁਧਿਆਣਾ ਦੀਆਂ ਹਨ ਜਿੱਥੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦੀਆਂ ਤਸਵੀਰਾਂ ਮਹਿਲਾਵਾਂ ਦੀਆਂ ਡੱਬੀਆਂ ਤੇ ਲਗਾਈਆਂ ਗਈਆਂ ਹਨ

ਉਨ੍ਹਾਂ ਨੇ ਮਹਿਲਾਵਾਂ ਵਾਲੇ ਕੱਪੜੇ ਪਵਾ ਕੇ ਚੂੜੀਆਂ ਪਵਾ ਕੇ ਅਤੇ ਲਿਪਸਟਿਕਾਂ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ ਗੱਲਬਾਤ ਕਰਦਿਆਂ ਇਕ ਕਾਂਗਰਸ ਵਿਧਾਇਕ ਨੇ ਦੱਸਿਆ ਕੀ ਬੀਜੇਪੀ ਵਾਲ਼ਿਆਂ ਨੂੰ ਹਰ ਜਗ੍ਹਾ ਕੁੱਟ ਪੈ ਰਹੀ ਹੈ ਉਨ੍ਹਾਂ ਦਾ ਬੁਰਾ ਹਾਲ ਹੈ ਉਨ੍ਹਾਂ ਨੂੰ ਚੂੜੀਆਂ ਪਾ ਲੈਣੀਆਂ ਚਾਹੀਦੀਆਂ ਹਨ ਪਰ ਉਹ ਕਾਂਗਰਸ ਵਾਲਿਆਂ ਨੂੰ ਇਹ ਸਭ ਕਹਿ ਰਹੇ ਹਨ ਕਿਸਾਨ ਦਿੱਲੀ ਵਿੱਚ ਅੰਦੋਲਨ ਕਰ ਰਹੇ ਹਨ

ਜੇ ਉਨ੍ਹਾਂ ਨੂੰ ਨਹੀਂ ਪਸੰਦ ਤਾਂ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ ਉਸਨੇ ਕਿਹਾ ਕਿ ਬੀਜੇਪੀ ਵਾਲ਼ਿਆਂ ਨੇ ਕਾਂਗਰਸ ਆਗੂ ਦੇ ਘਰ ਚੂਡ਼ੀਆਂ ਸੁੱਟਣ ਦੀ ਸਕੀਮ ਬਣਾਈ ਸੀ ਪਰ ਉਹ ਕਰ ਨਹੀਂ ਸਕੇ ਇਸੇ ਦੌਰਾਨ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਇਹ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਵੀ ਦੇਖੋ ਵੀਡੀਓ

Leave a Reply

Your email address will not be published. Required fields are marked *