ਕੁੰਵਰ ਵਿਜੇ ਪ੍ਰਤਾਪ ਅਤੇ ਰਵਨੀਤ ਬਿੱਟੂ ਨੇ ਬਾਦਲਾਂ ‘ਤੇ ਚੁੱਕੇ ਵੱਡੇ ਸਵਾਲ !

Uncategorized

ਬੇ ਅ ਦ ਬੀ ਮਾਮਲਾ ਜੋ ਬਹੁਤ ਸਾਲ ਪਹਿਲਾਂ ਹੋਇਆ ਉਹ ਅਜੇ ਤਕ ਚੱਲ ਰਿਹਾ ਹੈ ਇਹ ਉਲਝਿਆ ਹੋਇਆ ਹੈ ਇਸ ਦਾ ਕੋਈ ਹੱਲ ਨਹੀਂ ਨਿਕਲਿਆ  ਹੁਣ ਹਰ ਰੋਜ਼ ਸੀ ਇਸ ਬਾਰੇ ਹੀ ਚਰਚਾ ਚੱਲ ਰਹੀ ਹੈ ਹਰ ਕੋਈ ਇਸ ਨੂੰ ਲੈ ਕੇ ਆਪਣੇ ਵਿਚਾਰ ਪੇਸ਼ ਕਰ ਰਿਹਾ ਹੈ ਬਾਦਲ ਪਰਿਵਾਰ ਨੂੰ ਕੋਈ ਆਪਣੇ ਨਿਸ਼ਾਨੇ ਤੇ ਲੈ ਰਿਹਾ ਹੈ ਤੇ ਕੋਈ ਕਾਂਗਰਸ ਵਾਲਿਆ ਤੇ ਤੰਜ ਕੱਸ ਰਿਹਾ ਹੈ ਹੁਣ ਕੁੰਵਰ ਵਿਜੈ ਪ੍ਰਤਾਪ ਅਤੇ ਰਵਨੀਤ ਬਿੱਟੂ ਨੇ ਸਵਾਲ ਚੁੱਕੇ ਹਨ ਅਤੇ ਬਾਦਲਾਂ ਦੇ ਸਿੱਧੇ ਨਿਸ਼ਾਨੇ ਲਾਏ ਹਨ

ਉਨ੍ਹਾਂ ਨੇ ਬਾਦਲ ਪਰਿਵਾਰ ਤੇ ਵੱਡੇ ਸਵਾਲ ਚੁੱਕੇ ਹਨ ਤੁਹਾਨੂੰ ਦੱਸ ਦਈਏ ਕਿ ਕੁੰਵਰ ਵਿਜੈ ਪ੍ਰਤਾਪ ਅਤੇ ਰਵਨੀਤ ਬਿੱਟੂ ਨੇ ਵੱਡੇ ਸਵਾਲ ਬਾਦਲ ਪਰਿਵਾਰ ਤੇ ਚੁੱਕੇ ਹਨ ਇਸੇ ਦੌਰਾਨ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਗੱਲਬਾਤ ਕਰ ਰਿਹਾ ਹੈ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਸਾਡਾ ਇਹ ਹੈ ਕਿ ਲੋਕ ਇਸ ਨਾਲ ਸਾਨੂੰ ਨਾ ਜੋੜ ਨਾ ਕਿਉਂਕਿ ਅੱਠ ਮਹੀਨੇ ਦਾ ਸਮਾਂ ਰਹਿ ਗਿਆ ਹੈ

ਅਤੇ ਹੁਣ ਠੋਸ ਕਦਮ ਚੁੱਕਣ ਦੀ ਲੋੜ ਹੈ ਉਸ ਨੇ ਕਿਹਾ ਕਿ ਚਾਹੇ ਰਣਜੀਤ ਕਮਿਸ਼ਨਰ ਹੋਵੇ ਜਾਂ ਐਸ ਆਈ ਟੀ ਹੋਵੇ ਹਰ ਇੱਕ ਬਾਦਲਾਂ ਦੀ ਕੜੀ ਜੁਡ਼ਦੀ ਹੈ ਉਸਨੇ ਕਿਹਾ ਕਿ ਬਾਦਲਾਂ ਦਾ ਸਾਰਿਆਂ ਨੂੰ ਪਤਾ ਹੈ ਕਿ ਇਸ ਵਿੱਚ ਹੱਥ ਹੈ ਅਤੇ ਉਨ੍ਹਾਂ ਨੂੰ ਕਿਸੇ ਜਗ੍ਹਾ ਹੋਣਾ ਚਾਹੀਦਾ ਹੈ ਉਹ ਵੀ ਸਾਰਿਆਂ ਨੂੰ ਪਤਾ ਹੈ ਉਸਨੇ ਕਿਹਾ ਕਿ ਕਰ ਰਹੇ ਹਨ ਕਿ ਬਾਦਲਾਂ ਦਾ ਨਾਮ ਕਿਉਂ ਆ ਰਿਹਾ ਹੈ ਉਸ ਸਮੇਂ ਬਾਦਲਾਂ ਦੀ ਸਰਕਾਰ ਸੀ

ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਅਤੇ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਸੀ ਜਿਸ ਕਰਕੇ ਬੇਅਦਬੀ ਤੇ ਹੋਏ ਮਾਮਲਿਆਂ ਦੇ ਵਿੱਚ ਬਾਦਲ ਪਰਿਵਾਰ ਦਾ ਨਾਮ ਆ ਰਿਹਾ ਹੈ ਇਸ ਦੇ ਨਾਲ ਜੁੜੀ ਹੋਰ ਜਾਣਕਾਰੀ ਲਈ ਦੇਖੋ ਪੂਰੀ ਵੀਡੀਓ ਅਤੇ ਕਰੋ ਵੱਧ ਤੋਂ ਵੱਧ ਸ਼ੇਅਰ ਅਤੇ ਤੁਸੀਂ ਆਪਣੀ ਰਹਿ ਸਾਨੂੰ ਕੁਮੈਂਟ ਬਾਕਸ ਵਿੱਚ ਜ਼ਰੂਰ ਦਿਓ ਅਸੀਂ ਤੁਹਾਡੇ ਲਈ ਚੰਗੀਆਂ ਮਾੜੀਆਂ ਖ਼ਬਰਾਂ ਲੈ ਕੇ ਹੁੰਦੇ ਰਹਾਂਗੇ

Leave a Reply

Your email address will not be published. Required fields are marked *