ਕਿਸਾਨਾਂ ਨੇ ਲੱਭਿਆ ਸਭ ਤੋਂ ਵੱਡੀ ਸਮੱਸਿਆ ਦਾ ਹੱਲ MSP ਦਾ ਖ਼ਤਰਾ ਹੋਇਆ ਖਤਮ

Uncategorized

ਮੋਦੀ ਸਰਕਾਰ ਦੀ ਬਣਾਈ ਕੇਤਨ ਕਾਲੇ ਕਾਨੂੰਨ ਦੇ ਖਿਲਾਫ ਜਿਥੇ ਦਿੱਲੀ ਬਾਰਡਰ ਦੇ ਉੱਤੇ ਲੋਕਾਂ ਦੀ ਵੱਲੋਂ ਡਟ ਕੇ ਮੋਦੀ ਤੇ ਬਣਾਏ ਗਏ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਹੁਣ ਕਿਸਾਨਾਂ ਦੇ ਵੱਲੋਂ ਐਮਐਸਪੀ ਪਨਾਹ ਦੇਣ ਦਾ ਖਤਰਾ ਵੀ ਘਟਾਇਆ ਜਾ ਰਿਹਾ ਹੈ ਕਿਉਂਕਿ ਕਿਸਾਨਾਂ ਦੇ ਵੱਲੋਂ ਅੱਜਕਲ

ਆਪਣੇ ਪੰਜਾਬ ਦੀ ਖੇਤੀ ਬਾਰੇ ਪੰਜਾਬ ਦੀ ਧਰਤੀ ਬਾਰੇ ਸੋਚਿਆ ਜਾ ਰਿਹਾ ਹੈ ਨਾਭਾ ਦੇ ਪਿੰਡ ਦੀ ਕਿਸਾਨ ਮਿਲ ਕੇ ਜਿਹਾ ਉਪਰਾਲਾ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਉਨ੍ਹਾਂ ਨੇ ਆਰਗੈਨਿਕ ਖੇਤੀ ਸ਼ੁਰੂ ਕੀਤੀ ਹੈ ਉਨ੍ਹਾਂ ਦੇ ਵੱਲੋਂ ਸਬਜ਼ੀਆਂ ਦੇ ਨਾਲ ਨਾਲ ਫ਼ਸਲਾਂ ਦੀ ਵੀ ਬਿਜਾਈ ਕੀਤੀ ਜਾਰੀ ਹੈ ਚੌਕੀ ਪੂਰੇ ਆਰਗੈਨਿਕ ਢੰਗ ਦੇ ਨਾਲ ਹੈ

ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫਸਲ ਦੀ ਡਿਮਾਂਡ ਕਾਫੀ ਜ਼ਿਆਦਾ ਹੈ ਕਿਉਂਕਿ ਹਰ ਇੱਕ ਕੀਟਨਾਸ਼ਕ ਦਵਾਈਆਂ ਤੋਂ ਪਰਹੇਜ਼ ਕਰ ਕੀਟਨਾਸ਼ਕ ਦਵਾਈਆਂ ਦੇ ਨਾਲ ਸਾਡੀ ਧਰਤੀ ਦੀ ਉਪਜਾਊ ਸ਼ਕਤੀ ਵੀ ਖ਼ਤਮ ਹੋ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕੀ ਇਸ ਤਰੀਕੇ ਦੇ ਨਾਲ ਸਾਡੀ ਧਰਤੀ ਵੀ ਬਚ ਜਾਵੇਗੀ ਤੇ ਸਾਡਾ ਪੌਣ ਪਾਣੀ ਵੀ ਪ੍ਰਭਾਵਿਤ ਨਹੀਂ ਹੋਵੇਗਾ ਅਤੇ ਸਾਨੂੰ ਸਰਕਾਰ ਦੇ ਦੁਬਾਰਾ ਨਾ ਦਿਖੀ ਐੱਮਐੱਸਪੀ ਦੇ ਨਾ ਲੜਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਸ ਆਰਗੈਨਿਕ ਢੰਗ ਤਰੀਕੇ ਨਾਲ ਬਣਾਈਆਂ ਗਈਆਂ ਚੀਜ਼ਾਂ ਦਾ ਖ਼ੁਦ ਆਪਣਾ ਮੁੱਲ ਨਿਰਧਾਰਤ ਢੰਗ ਨਾਲ ਤੈਅ ਕੀਤਾ ਕਿ ਜਾ ਚੁੱਕਿਆ ਹੈ

Leave a Reply

Your email address will not be published. Required fields are marked *