ਨਵਜੋਤ ਸਿੱਧੂ ਨੇ ਖੋਲੀ ਕੈਪਟਨ ਅਮਰਿੰਦਰ ਦੀ ਪੋਲ ਦੇਖੋ ਕਿ ਕੀਤਾ ਵੱਡਾ ਖੁਲਾਸਾ

Uncategorized

ਨਵਜੋਤ ਸਿੱਧੂ ਦੀ ਵੱਲੋਂ ਲਗਾਤਾਰ ਕੈਪਟਨ ਸਰਕਾਰ ਦੇ ਬਾਰੇ ਵਿਚ ਕਾਫ਼ੀ ਭੇਦ ਖੋਲ੍ਹੇ ਜਾ ਰਹੇ ਨੇ ਤੇ ਹੁਣ ਵੀ ਉਨ੍ਹਾਂ ਦੇ ਵੱਲੋਂ ਕਈ ਅਜਿਹੀਆਂ ਗੱਲਾਂ ਕਹੀਆਂ ਗਈਆਂ ਜਿਸ ਦੇ ਨਾਲ ਕੈਪਟਨ ਅਮਨਿੰਦਰ ਸਿੰਘ ਸੁਣ ਕੇ ਖੁਦ ਵੀ ਹੈਰਾਨ ਰਹਿ ਗਏ ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਦੋਂ ਵੀ

ਕਿਸੇ ਗੱਲ ਦੀ ਕੋਈ ਪੁਸ਼ਟੀ ਕਰਨੀ ਹੁੰਦੀ ਹੈ ਤਾਂ ਉਨ੍ਹਾਂ ਵੱਲੋਂ ਸੈੱਟ ਯਾਨੀ ਕਿ ਕਮੇਟੀ ਬਣਾ ਕੇ ਉਸ ਦਾ ਗਠਨ ਕਰ ਕੇ ਉਸਦੇ ਵਲੋਂ ਕਾਰਵਾਈ ਕਰਵਾਈ ਜਾਂਦੀ ਹੈ ਪਰ ਇਸ ਦਾ ਸਪੱਸ਼ਟ ਮਤਲਬ ਹੈ ਕਿ sitdown ਜਿਸ ਦਾ ਅਸਲ ਮਕਸਦ ਹੈ ਕਿ ਸਭ ਗੱਲਾਂ ਨੂੰ ਦਬਾ ਕੇ ਰੱਖ ਦੇਣਾ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੈਪਟਨ

ਅਮਰਿੰਦਰ ਸਿੰਘ ਨੇ ਜੋ ਪੰਜਾਬ ਦੇ ਵਿੱਚ ਵੋਟਾਂ ਲੈਣ ਸਮੇਂ ਵਾਅਦੇ ਕੀਤੇ ਸੀ ਉਨ੍ਹਾਂ ਵੋਟਾਂ ਨੂੰ ਲੈ ਕੇ ਵੀ ਜੇਕਰ ਵੇਖਿਆ ਜਾਵੇ ਤਾਂ ਅੱਜ ਕਈ ਲੋਕ ਸਵਾਲਾਂ ਚਿੰਨ੍ਹ ਲੈ ਕੇ ਖਡ਼੍ਹੇ ਹਨ ਕਿ ਉਨ੍ਹਾਂ ਬੇਅਦਬੀ ਮਾਮਲਿਆਂ ਦਾ ਕੀ ਬਣਿਆ ਅਤੇ ਜੋ ਨਸ਼ੇ ਨੂੰ ਪੰਜਾਬ ਚੋਂ ਛੁਡਵਾਉਣ ਦੀ ਗੱਲ ਕੀਤੀ ਜਾਰੀ ਸੀ ਤਾਂ ਉਨ੍ਹਾਂ ਦਾ ਵੀ ਕੀ ਬਣ ਰਿਹਾ ਹੈ ਕਿਉਂਕਿ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਜਾ ਰਿਹਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਅਜੇ ਤੱਕ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ

Leave a Reply

Your email address will not be published. Required fields are marked *