ਦਿੱਲੀ ਤੋਂ ਆਈ ਵੱਡੀ ਖੁਸ਼ਖ਼ਬਰੀ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ

Uncategorized

ਕੁੰਵਰ ਵਿਜੇ ਪ੍ਰਤਾਪ ਦੇ ਅਸਤੀਫ਼ਾ ਦੇਣ ਤੋਂ ਬਾਅਦ ਜਿਥੇ ਲਗਾਤਾਰ ਚਰਚਾਵਾਂ ਦਾ ਮਾਹੌਲ ਕਾਫ਼ੀ ਵਧ ਚੁੱਕਿਆ ਹੈ ਕਈਆਂ ਦੀਆਂ ਵਿਚਾਰਧਾਰਾ ਇਹ ਹਨ ਕਿ ਜੇਕਰ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਇਹ ਅਸਤੀਫ਼ਾ ਦਿੱਤਾ ਗਿਆ ਹੈ ਤਾਂ ਇਸ ਦਾ ਮਹੱਤਵ ਕਾਫੀ ਵੰਡਾਏ ਇਸ ਦੇ ਨਾਲ ਹੁਣ ਸਰਕਾਰਾਂ ਨੂੰ ਆਪਣੀ ਰਾਜਨੀਤੀ ਬੰਦ ਕਰ ਦੇਣੀ ਚਾਹੀਦੀ ਅਤੇ ਉਨ੍ਹਾਂ ਨੂੰ ਕੁਝ ਨਾ

ਕੁਝ ਸਬਕ ਸਿੱਖ ਲੈਣਾ ਚਾਹੀਦਾ ਹੈ ਕੁੰਵਰ ਵਿਜੇ ਪ੍ਰਤਾਪ ਦੇ ਬਿਆਨਾਂ ਤੇ ਐੱਸ ਐਚ ਐਸ ਫੂਲਕਾ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਦੋ ਸਿੱਖਾਂ ਦੇ ਕਤਲ ਮਾਮਲੇ ਦੇ ਵਿਚ ਜਿੱਥੇ ਸੱਜਣ ਕੁਮਾਰ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਹੁਣ ਉਨ੍ਹਾਂ ਦੇ ਖਿਲਾਫ ਇਕ ਹੋਰ ਚਾਰਜਸ਼ੀਟ ਵੀ ਫਾਈਲ ਕਰ ਦਿੱਤੀ ਗਈ ਹੈ ਐਸਐਚ ਫੂਲਕਾ ਦਾ ਕਹਿਣਾ ਹੈ ਕਿ

ਹੁਣ ਅਦਾਲਤ ਵੱਲੋਂ ਇਹ ਇੱਕ ਵੱਡਾ ਫ਼ੈਸਲਾ ਸੁਣਾ ਦਿੱਤਾ ਗਿਆ ਹੈ ਰਸਤੇ ਵਿੱਚ ਉਨ੍ਹਾਂ ਨੇ ਇਕ ਹੋਰ ਨਵਾਂ ਮਾਮਲਾ ਸੱਜਣ ਕੁਮਾਰ ਦੇ ਖਿਲਾਫ ਦਰਜ ਕਰ ਦਿੱਤਾ ਗਿਆ ਹੈ ਦੇਖੋ ਵੀਡੀਓ ਅਤੇ ਸਟੀਰੀਓ ਦੇ ਵਿੱਚ ਤੁਹਾਨੂੰ ਇਸ ਖਬਰ ਸੰਬੰਧ ਵਿਚ ਸਾਰੀ ਜਾਣਕਾਰੀ ਪ੍ਰਾਪਤ ਹੋ ਜਾਵੇਗੀ ਸਾਡੇ ਪੇਜ ਤੋਂ ਇਸੇ ਤਰ੍ਹਾਂ ਦੀਆਂ ਹੋਰ ਖ਼ਬਰਾਂ ਪ੍ਰਾਪਤ ਕਰਨ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਜਲਦ ਤੋਂ ਜਲਦ ਲਾਈਕ ਕਰੋ ਜੀ

Leave a Reply

Your email address will not be published. Required fields are marked *