ਮਹਿਲਾ ਅਕਾਲੀ ਲੀਡਰ ਦੇ ਘਰ ਪੁਲੀਸ ਨੇ ਮਾਰੀ ਰੇਡ ਦੇਖੋ ਮਿਲਿਆ ਜਿਹਾ ਸਾਮਾਨ ਕੀ ਉੱਡੇ ਸਭ ਦੇ ਹੋਸ਼

Uncategorized

ਇਸ ਵੇਲੇ ਦੀ ਵੱਡੀ ਖ਼ਬਰ ਵਿਧਾਨਸਭਾ ਪੱਟੀ ਦੇ ਹਲਕਾ ਚੰਬਲ ਦੇ ਅਜਿਹੀ ਖਬਰ ਸਾਹਮਣੇ ਆਈ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਹੋਸ਼ ਉੱਡ ਜਾਣਗੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਜਸਵਿੰਦਰ ਕੌਰ ਦੇ ਘਰ ਜਦੋਂ ਰੇਡ ਪਈ ਤਾਂ ਪੁਲੀਸ ਵਾਲਿਆਂ ਦੇ ਵੀ ਹੋਸ਼ ਉੱਡ ਗਏ ਕਿਉਂਕਿ ਜਸਵਿੰਦਰ ਕੌਰ ਦੇ ਘਰ ਜਦੋਂ ਐੱਸ ਟੀ ਐੱਫ ਵਿਭਾਗ

ਦੇ ਵੱਲੋਂ ਛਾਪਾਮਾਰੀ ਕੀਤੀ ਗਈ ਤਾਂ ਉਨ੍ਹਾਂ ਦੇ ਘਰ ਵਿਚੋਂ ਇਕ ਕਿਲੋ ਦੱਸ ਗਰਾਮ ਹੈਰੋਇਨ ਬਰਾਮਦ ਕੀਤੀ ਗਈ ਇਸ ਮੌਕੇ ਪੁਲੀਸ ਤੇ ਭਾਰੀ ਫੋਰਸ ਵੀ ਤਾਇਨਾਤ ਸੀ ਤੇ ਪੁਲੀਸ ਦੇ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲੀਸ ਦੇ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਦੇਰ ਰਾਤ ਤੱਕ ਚਲਦੀ ਰਹੀ ਘਰ ਦੀ ਤਲਾਸ਼ੀ ਅਤੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਨਾਲ ਪੂਰੇ ਸਨਮਾਨ ਦੀ ਪੁਸ਼ਟੀ ਕੀਤੀ ਜਾ ਰਹੀ ਹੈ

ਦੇਖੋ ਵੀਡੀਓ ਅਤੇ ਸਟੀਰੀਓ ਦੇ ਵਿੱਚ ਤੁਹਾਨੂੰ ਇਸ ਖਬਰ ਸੰਬੰਧ ਵਿਚ ਸਾਰੀ ਜਾਣਕਾਰੀ ਪ੍ਰਾਪਤ ਹੋ ਜਾਵੇਗੀ ਸਾਡੇ ਪੇਜ ਤੋਂ ਇਸੇ ਤਰ੍ਹਾਂ ਦੀਆਂ ਹੋਰ ਖ਼ਬਰਾਂ ਪ੍ਰਾਪਤ ਕਰਨ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਜਲਦ ਤੋਂ ਜਲਦ ਲਾਈਕ ਕਰੋ ਜੀ ਤਾਂ ਜੋ ਤੁਹਾਡੇ ਤੱਕ ਨਵੀਆਂ ਤੇ ਤਾਜ਼ਾ ਅਪਡੇਟਸ ਪਹੁੰਚ ਸਕਣ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਵਾਗਤ ਕਰਦੇ ਹਾਂ

Leave a Reply

Your email address will not be published. Required fields are marked *