ਪ੍ਰਧਾਨ ਦਾ ਸਾਹਮਣੇ ਆਇਆ ਵੱਡਾ ਐਲਾਨ, ਚੋਣਾਂ ਤੋਂ ਪਹਿਲਾਂ ਹੀ ਹੋ ਗਿਆ ਆਹ ਕੰਮ

Uncategorized

ਵੱਡੀ ਖ਼ਬਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੂੰ ਸਾਹਮਣੇ ਆ ਰਹੀ ਹੈ ਗੱਲਬਾਤ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਦੱਸਿਆ ਹੈ ਕਿ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ ਹਰ ਕੋਈ ਚੋਣਾਂ ਲਈ ਆਪਣੀ ਤਿਆਰੀ ਕਰਦੇ ਸਮੇਂ ਕਈ ਵਾਅਦੇ ਕਰਦਾ ਹੈਂ ਪਰ ਕੋਰੂਨਾ ਦੇ ਚਲਦਿਆਂ ਹੋਏ ਹਰ ਇੱਕ ਸਮਾਗਮ ਅਤੇ ਰੈਲੀ ਬੰਦ ਕਰ ਦਿੱਤੀ ਗਈ ਹੈ ਸਰਕਾਰ ਪੰਜਾਬ ਵਿੱਚ ਪੂਰਾ ਧਿਆਨ ਰੱਖ ਰਹੀ ਹੈ

ਪਰ ਹੁਣ ਕੁਝ ਅਜਿਹਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਪ੍ਰਧਾਨ ਨੇ ਇਕ ਵੱਡਾ ਐਲਾਨ ਕਰ ਦਿੱਤਾ ਹੈ ਜਿਸ ਨਾਲ ਸਰਕਾਰ ਵੀ ਹੈਰਾਨ ਹੈ ਇਸੇ ਦੌਰਾਨ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੱਲਬਾਤ ਕੀਤੀ ਹੈ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਕਵਿਡ ਨੂੰ ਦੇਖਦੇ ਹੋਏ ਸਾਰੇ ਪ੍ਰਕਾਸ਼ ਪੁਰਬ ਮੁਲਤਵੀ ਕਰ ਦਿੱਤੇ ਗਏ ਹਨ

ਕਿਉਂਕਿ ਇਸ ਦਾ ਪ੍ਰਭਾਵ ਵਧ ਰਿਹਾ ਹੈ ਜਿਸ ਲਈ ਇਹ ਫ਼ੈਸਲੇ ਲੈ ਗਏ ਹਨ ਉਨ੍ਹਾਂ ਕਿਹਾ ਕਿ ਗੁਰੂ ਰਾਮਦਾਸ ਹਸਪਤਾਲ ਸਭ ਤੋਂ ਵਧੀਆ ਹਸਪਤਾਲ ਹੈ ਜਿਸ ਵਿਚ ਸਾਰੀਆਂ ਸੇਵਾਵਾਂ ਉਪਲੱਬਧ ਹਨ ਕੋਰੋਨਾ ਨੂੰ ਲੈ ਕੇ ਹਰ ਇੱਕ ਸੋਭਦਾ ਹੈ ਚੌਵੀ ਘੰਟੇ ਡਾਕਟਰ ਮੌਜੂਦ ਰਹਿੰਦੇ ਹਨ ਬਸ ਸਰਕਾਰ ਸਾਨੂੰ ਸਾਮਾਨ ਉਪਲੱਬਧ ਕਰਵਾਉਂਦੀ ਰਹੇ ਉਸ ਨੇ ਕਿਹਾ ਕਿ ਜੋ ਬੇ ਅ ਦ ਬੀ ਹੋਈ ਉਸ ਦੀ ਸਖ਼ਤ ਨਿੰਦਿਆ ਕਰਦੇ ਹਾਂ

ਜਿਸ ਨੇ ਇਹ ਸਭ ਕੀਤਾ ਉਸ ਨੂੰ ਸ ਜ਼ਾ ਮਿਲਣੀ ਚਾਹੀਦੀ ਹੈ ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੇਰੀ ਸਾਰੀ ਟੀਮ ਇਸ ਗੱਲ ਦੀ ਨਿੰਦਾ ਕਰ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਵਜੇ ਦਿੱਤੀ ਕਿ ਵੀਡੀਓ ਨੂੰ ਦੇਖੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਸੀਂ ਤੁਹਾਡੇ ਲਈ ਹਰ ਰੋਜ਼ ਨਵੀਆਂ ਚੰਗੀਆਂ ਅਤੇ ਮਾੜੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ

Leave a Reply

Your email address will not be published. Required fields are marked *