ਮਨਦੀਪ ਸਿੰਘ ਮੰਨਾ ਕਹਿੰਦਾ ਏਥੇ ਕਿਸੇ ਮੰਤਰੀ ਦਾ ਧੱ ਕਾ ਨਹੀਂ ਚੱਲਣਾ, ਲਾ ਲਿਆ ਕੰਨ ਨੂੰ ਫੋਨ, ਲੋਕ ਹੋ ਗਏ ਇਕੱਠੇ, ਦੇਖੋ ਫਿਰ ਜੋ ਹੋਇਆ…

Uncategorized

ਪੰਜਾਬ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਅਜਿਹਾ ਮਾ ਮ ਲਾ ਸਾਹਮਣੇ ਆਇਆ ਰਹਿੰਦਾ ਹੈ ਜਿਸ ਬਾਰੇ ਸੁਣ ਕੇ ਹਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਅਜਿਹਾ ਕੁਝ ਹੁੰਦਾ ਹੈ ਜਿਸ ਬਾਰੇ ਸੁਣ ਕੇ ਕਿਸੇ ਯਕੀਨ ਕਰਨਾ ਆਸਾਨ ਨਹੀਂ ਹੁੰਦਾ ਮਨਦੀਪ  ਸਿੰਘ ਮੰਨਾ ਪੰਜਾਬ ਦਾ ਪ੍ਰਸਿੱਧ ਸਮਾਜ ਸੇਵੀ ਹੈ ਹੁਣ ਉਸਨੇ ਕੰਨ ਨੂੰ ਫੋਨ ਲਗਾ ਲਿਆ ਹੈ ਤੇ ਕਹਿ ਰਿਹਾ ਹੈ ਕਿ ਇੱਥੇ ਕਿਸੇ ਮੰਤਰੀ ਦਾ ਧੱ ਕਾ ਨਹੀਂ ਚੱਲਣਾ ਇਸੇ ਦੌਰਾਨ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ

ਜਿਸ ਵਿੱਚ ਪੰਜਾਬ ਦਾ ਪ੍ਰਸਿੱਧ ਸਮਾਜਸੇਵੀ ਮਨਦੀਪ ਸਿੰਘ ਮੰਨਾ ਗੱਲਬਾਤ ਕਰ ਰਿਹਾ ਹੈ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਸ ਨੇ ਅੱਜ ਅੰਮ੍ਰਿਤਸਰ ਵਿਚ ਜਾ ਕੇ ਜਿਥੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਜੋ ਹੈਰੀਟੇਜ ਸਟਰੀਟ ਹੈ ਜਿਸ ਨੂੰ ਬਹੁਤ ਵਧੀਆ ਬਣਾਇਆ ਗਿਆ ਹੈ ਪਰ ਇਹ ਸਰਕਾਰ ਨੇ ਨਹੀਂ ਬਣਾਇਆ ਸੁਖਬੀਰ ਬਾਦਲ ਜੋ ਕਹਿੰਦਾ ਹੈ ਮੈਂ ਬਣਾਇਆ ਹੈ ਉਹ ਗਲਤ ਹੈ ਇਹ ਤੁਹਾਡੇ ਲੋਕਾਂ ਦਾ ਟੈਕਸ ਹੀ ਹੈ ਉਸ ਨੇ ਕਿਹਾ ਕਿ ਇੱਥੇ ਬਾਹਰ ਖੋਖਾ ਬਣਾਇਆ ਗਿਆ ਹੈ

ਉਸ ਦਾ ਕਹਿਣਾ ਹੈ ਕਿ ਸਰਕਾਰਾਂ ਤੁਹਾਡੇ ਟੈਕਸ ਦੇ ਸਿਰ ਤੇ ਹੀ ਇਹ ਕੰਮ ਕਰਦੀਆਂ ਹਨ ਇਹ ਸਰਕਾਰਾਂ ਦੇ ਆਪਣੀ ਜੇਬ ਚੋਂ ਪੈਸੇ ਲਗਾਏ ਹੋਏ ਨਹੀਂ ਹਨ ਜਿਸ ਦੇ ਚੱਲਦਿਆਂ ਹੀ ਉਹਨਾਂ ਨੇ ਐਕਸੀਅਨ ਨੂੰ ਫੋਨ ਲਾਇਆ ਉਨ੍ਹਾਂ ਨੇ ਕਿਹਾ ਕਿ ਟੈਕਸੀ ਵਾਲਿਆਂ ਦੀਆਂ ਪਰਚੀਆਂ ਕੱਟਣਾ ਲਈ ਬਣਾਇਆ ਗਿਆ ਹੈ ਇਹ ਕਿਸੇ ਨੂੰ ਪੁੱਛ ਕੇ ਲਾਇਆ ਹੈ ਤਾਂ ਉਹ ਕਹਿੰਦਾ ਹੈ ਕਿ ਲੋਕਾਂ ਦੀ ਸਹੂਲਤ ਲਈ ਲਗਾਇਆ ਗਿਆ ਹੈ ਮੈਂ ਉਸ ਨੂੰ ਕਿਹਾ ਕੀ ਤੂੰ ਇੱਥੇ ਦਾ ਕੇਅਰ ਟੇਕਰ ਹੈ ਤੇਰਾ ਜਿਹੜਾ ਸੀ ਏ ਹੈ

ਉਹ ਗਲਿਆਰੇ ਦਾ ਕੇਅਰ ਟੇਕਰ ਹੈ ਮਾਲਕ ਨਹੀਂ ਹੈ ਜਿਸ ਦੇ ਚਲਦਿਆਂ ਹੀ ਮਾਹੌਲ ਗਰਮ ਹੋ ਗਿਆ ਇਸ ਬਾਰੇ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਹਰੇਕ ਵਿਅਕਤੀ ਤੱਕ ਪਹੁੰਚ ਜਾਵੇ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ ਅਸੀਂ ਤੁਹਾਡੇ ਲਈ ਹਰ ਰੋਜ਼ ਨਵੀਆਂ ਚੰਗੀਆਂ ਅਤੇ ਮਾੜੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ

Leave a Reply

Your email address will not be published. Required fields are marked *