ਸਿੱਧੂ ‘ਨੇ ਕੈਪਟਨ ਨੂੰ ਮਾਰਿਆ ਸਿੱਧਾ ਲ ਲ ਕਾ ਰਾ, ਕਰ ਦਿੱਤਾ ਵੱਡਾ ਧ ਮਾ ਕਾ, ਦੇਖੋ ਵੀਡੀਓ…

Uncategorized

ਇਸ ਵੇਲੇ ਦੀ ਵੱਡੀ ਖ਼ਬਰ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਇਸ ਸਮੇਂ ਸੋਸ਼ਲ ਮੀਡੀਆ ਤੇ ਸੁਰਖੀਆਂ ਚ ਰਹਿੰਦੇ ਹਨ ਬੇ ਅ ਦ ਬੀ ਗੋ ਲੀ ਕਾਂ ਡ ਤੇ ਹਾਈ ਕੋਰਟਾਂ ਦੇ ਫ਼ੈਸਲਿਆਂ ਤੋਂ ਬਾਅਦ ਆਪਣੀ ਹੀ ਸਰਕਾਰ ਖ਼ਿਲਾਫ਼ ਹਮਲਾਵਰ ਰੁਖ਼ ਅਪਣਾਉਣ ਵਾਲੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਗ੍ਰਹਿ ਮੰਤਰੀ ਤੇ ਫਿਰ ਵੱਡੇ ਸਵਾਲ ਚੁੱਕੇ ਹਨ ਸੋਸ਼ਲ ਮੀਡੀਆ ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਗ੍ਰਹਿ ਮੰਤਰੀ ਲਈ ਬੇਅਦਬੀ ਕੇਸ ਸਭ ਤੋਂ ਅਹਿਮ ਨਹੀਂ ਸੀ ਅਸੀਂ ਆਪਣੀ ਜ਼ਿੰਮੇਵਾਰੀ ਕਿਸੇ ਸਿਰ ਮੜ੍ਹਨੀ ਤੇ ਸਿਰਫ਼ ਐਡਵੋਕੇਟ ਜਨਰਲ ਨੂੰ ਹੀ ਬਲੀ ਦਾ ਬੱਕਰਾ ਬਣਾਉਣ ਦਾ ਮਤਲਬ ਹੈ

ਨਜ਼ਰਸਾਨੀ ਦਾ ਕੰਟਰੋਲ ਕਾਰਜਕਾਰੀ ਅਥਾਰਟੀ ਦੇ ਹੱਥਾਂ ਚ ਨਹੀਂ ਹੈ ਫਿਰ ਐਡਵੋਕੇਟ ਜਨਰਲ ਦੀ ਲਗਾਮ ਕਿਸ ਦੇ ਹੱਥ ਹੈ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਇਸ ਖੇਡ ਵਿੱਚ ਲੀਗਲ ਟੀਮ ਦੇ ਮੈਂਬਰ ਦਾ ਮਹਿਜ਼ ਪਿਆਦੇ ਹਨ ਸੋਸ਼ਲ ਮੀਡੀਆ ਤੇ ਲਗਾਤਾਰ ਹਮਲਾਵਰਾ ਹਨ ਸਿੰਧੂ ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਨੇ ਬੇ ਅ ਦ ਬੀ ਤੇ ਗੋ ਲੀ ਕਾਂ ਡ ਮਾਮਲੇ ਤੇ ਸੋਸ਼ਲ ਮੀਡੀਆ ਤੇ ਪੁਰਾਣੇ ਬਿਆਨਾਂ ਦੀ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਨਾਕਾਮੀ  ਕਿਸੇ ਸਰਕਾਰ ਜਾਂ ਪਾਰਟੀ ਦੀ ਨਾਕਾਮੀ ਨਹੀਂ ਹੈ

ਸਗੋਂ ਇਕ ਆਦਮੀ ਦੀ ਹੈ ਜਿਸ ਦੇ ਹੱਥ ਮੁਲਜ਼ਮਾਂ ਨਾਲ ਮਿਲੇ ਹੋਏ ਹਨ ਆਪਣੀਚਸ਼ਾਇਰਾਨਾ ਅੰਦਾਜ਼ ਵਿਚ ਸਿੱਧੂ ਨੇ ਲਿਖਿਆ  ਕੀ ਹਾਵਾਂ ਤੋ ਡੂਬੇਂਗੇ ਸਨਸ ਤੁਮੇਂ ਭੀ ਲੈ ਡੁੱਬੋਗੇ ਸਿੱਧੂ ਦਾ ਇਹ ਟਵੀਟ ਉਨ੍ਹਾਂ ਦੇ ਹਾਲ ਹੀ ਵਿੱਚ ਜਾਰੀ ਬਿਆਨਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਜਿਸ ਵਿੱਚ ਉਨ੍ਹਾਂ ਨੇ ਬੇ ਅ ਦਬੀ  ਤੇ ਗੋ ਲੀ ਕਾਂ ਡ ਦੀ ਗਲਤ ਚੁੱਕਣਾ ਤੇ ਉਨ੍ਹਾਂ ਦਾ ਮੰਤਰਾਲਾ ਬਾਦਲਾਂ ਤੋਂ ਲੈ ਕੇ ਅਸਤੀਫੇ ਤੱਕ ਦੀ ਗੱਲ ਰੱਖੀ ਗਈ ਸੀ ਅਤੇ ਮੁੱਖ ਮੰਤਰੀ ਤੇ ਨਿਸ਼ਾਨਾ ਸਾਧਿਆ ਸੀ ਸਿੱਧੂ ਨੇ ਕਿਹਾ ਕੀ ਬੇ ਅ ਦ ਬੀ ਗੋ ਲੀ ਕਾਂ ਡ ਮਾਮਲੇ ਵਿਚ ਐੱਫ ਆਈ ਆਰ ਦਰਜ ਕਰਨਾ ਜਾਂਚ ਕਰਨਾ

ਗ੍ਰਿ ਫ ਤਾ ਰੀ ਕਰਨਾ ਆਦਿ ਸਿਰਫ਼ ਸੂਬੇ ਦੇ ਗ੍ਰਹਿ ਮੰਤਰੀ ਦੇ ਹੱਥ ਵਿਚ ਹੈ ਸੰਵਿਧਾਨ ਮੁਤਾਬਕ ਸੂਬੇ ਦੀ ਕਾਰਗੁਜ਼ਾਰੀ ਸ਼ਕਤੀ ਮਤਲਬ ਗ੍ਰਹਿ ਮੰਤਰੀ ਜੀ ਇਕ ਤਾਕਤ ਰੱਖਦਾ ਹੈ ਉਹ ਐਫ ਆਈ ਆਰ ਅਤੇ ਗ੍ਰਿਫ਼ਤਾਰੀ ਸਬੰਧੀ ਰਾਜਨੀਤੀ ਹੁਕਮ ਦੇ ਸਕਦੇ ਹਨ ਇਸ ਲਈ ਸੂਬੇ ਦੀ ਕਾਰਜਕਾਰੀ ਸ਼ਕਤੀ ਖ਼ਾਸ ਤੌਰ ਤੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਹਲੂਣਿਆ ਜਾਵੇ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *