ਪ੍ਰਧਾਨ ਨੇ ਮੋਦੀ ਨੂੰ ਦਿੱਤੀ ਸਿੱਧੀ ਚਿ ਤਾ ਵ ਨੀ, ਦੇਖੋ ਪੂਰੀ ਵੀਡੀਓ

Uncategorized

ਇਸ ਵਰ੍ਹੇ ਦੀ ਵੱਡੀ ਖ਼ਬਰ ਆਗੂ ਪਰਮਜੀਤ ਸਿੰਘ ਸਹੌਲੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੇਸ਼ ਦੇ ਕਿਸਾਨਾਂ ਦਾ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਪਿਛਲੇ ਪੰਜ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਅਤੇ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹੈ ਜਿਸ ਦੇ ਚੱਲਦਿਆਂ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ

ਬਿਨਾਂ ਅਸੀਂ ਘਰ ਨੂੰ ਵਾਪਸ ਨਹੀਂ ਮੁੜਾਂਗੇ ਇਸੇ ਦੌਰਾਨ ਗੱਲਬਾਤ ਕਰਦਿਆਂ ਹੋਇਆ ਆਗੂ ਪਰਮਜੀਤ ਸਿੰਘ ਸਹੌਲੀ ਨੇ ਆਖਿਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਇੱਕ ਰਾਜਨੀਤਕ ਦਲ ਦਾ ਪ੍ਰਧਾਨ ਮੰਤਰੀ ਨਾ ਹੋ ਕੇ ਪੂਰੇ ਦੇਸ਼ ਦੀ ਜਨਤਾ ਦਾ ਪ੍ਰਧਾਨਮੰਤਰੀ ਹੁੰਦਾ ਹੈ ਪਰ ਮੋਦੀ ਵੱਲੋਂ ਉਨ੍ਹਾਂ ਲੋਕਾਂ ਦੇ ਪ੍ਰਤੀ ਅੜੀਅਲ ਵਤੀਰਾ ਅਪਣਾਇਆ ਗਿਆ ਹੈ ਜੋ ਕਿ ਦੇਸ਼ ਨੂੰ ਅਨਾਜ ਪੈਦਾ ਕਰਕੇ ਦਿੰਦੇ ਹਨ ਉਨ੍ਹਾਂ ਆਖਿਆ ਕਿ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਲਿਆ ਕੇ ਦਾਅਵਾ ਕਰ ਰਹੀ ਹੈ

ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ ਜਦਕਿ ਕਿਸਾਨ ਖੁਦ ਆਖ ਰਹੇ ਹਨ ਕਿ ਉਨ੍ਹਾਂ ਨੂੰ ਇਹ ਆਮਦਨ ਦੁੱਗਣੀ ਕਰਨ ਵਾਲੇ ਕਾਨੂੰਨ ਨਹੀਂ ਚਾਹੀਦੇ ਹਨ ਤਾਂ ਫਿਰ ਸਰਕਾਰ ਕਿਉਂ ਧੱਕੇ ਨਾਲ ਫਿਰ ਕਾਨੂੰਨ ਕਿਸਾਨਾਂ ਤੇ ਥੋਪ ਰਹੀ ਹੈ ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਜਾਰੀ ਇਹ ਕਾਲੇ ਕਾਨੂੰਨ ਕਿਸਾਨਾਂ ਲਈ ਮੌਤ ਦੇ ਵਾਰੰਟ ਹਨ ਜਿਨ੍ਹਾਂ ਨੂੰ ਕਦੇ ਵੀ ਨ੍ਹੀਂ ਪ੍ਰਭਾਨ ਨਹੀਂ ਕੀਤਾ ਜਾਵੇਗਾ ਉਨ੍ਹਾਂ ਨੇ ਆਖਿਆ ਕਿ ਇੱਕ ਪਾਸੇ ਕਿਸਾਨ ਮੋਦੀ ਸਰਕਾਰ ਨਾਲ ਮੱਥਾ ਲਗਾਏ ਹੋਏ ਬੈਠੇ ਹਨ ਅਤੇ

ਦੂਜੇ ਪਾਸੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਆਪਣੀ ਫ਼ਸਲ ਵੇਚਣ ਲਈ ਰੁਕਣਾ ਪੈ ਰਿਹਾ ਹੈ ਸਹੌਲੀ ਨੇ ਆਖਿਆ ਕਿ ਕਿਸਾਨ ਨੇ ਜਾ ਰਹੀ ਇਸ ਅੰਦੋਲਨ ਨੂੰ ਸਾਰੇ ਲੋਕਾਂ ਨੂੰ ਜਾਤਾਂ ਪਾਤਾਂ ਅਤੇ ਧਰਮਾਂ ਤੋਂ ਉੱਪਰ ਉਠਾ ਕੇ ਸਮਰਥਨ ਵਿਚ ਦਿੱਤਾ ਹੈ ਅਜਿਹੇ ਵਿੱਚ ਇੱਕ ਅੰਦੋਲਨ ਦੀ ਜਿੱਤ ਤੈਅ ਹੈ ਪਰ ਲੋੜ ਹੈ ਕਿ ਅਸੀਂ ਆਪਣਾ ਸੰਘਰਸ਼ ਜਾਰੀ ਰੱਖੀ ਅਤੇ ਪੰਜਾਬ ਦੇ ਵਿੱਚ ਆਪਣੀ ਫ਼ਸਲ ਸਮੇਟਣ ਉਪਰੰਤ ਮੁੜ ਤੋਂ ਵੱਡੀ ਗਿਣਤੀ ਚ ਦਿੱਲੀ ਅੰਦੋਲਨ ਚ ਸ਼ਮੂਲੀਅਤ ਕਰੀਏ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *