ਨਵਜੋਤ ਸਿੱਧੂ ਤੋਂ ਅੱਕੇ ਮਨਦੀਪ ਮੰਨਾ ਨੇ ਵਿਜੀਲੈਂਸ ਅਫ਼ਸਰਾਂ ਦੀਆਂ ਲਵਾ ਦਿੱਤੀਆਂ ਦੌ ਡ਼ਾਂ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਮਨਦੀਪ ਸਿੰਘ ਮੰਨਾ ਦੇ ਨਾਲ ਜੁਡ਼ੀ ਵਿੱਚ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ ਕਈ ਅਜਿਹੇ ਮਾਮਲੇ ਹਨ ਜਿਨ੍ਹਾਂ ਨੂੰ ਲੈ ਕੇ ਕਈ ਵਾਰ ਮਾਮਲਾ ਬਹੁਤ ਪੱਕ ਜਾਂਦਾ ਹੈ ਅਜਿਹੇ ਕੁਝ ਹੀ ਵਿਅਕਤੀ ਹਨ ਜੋ ਖੁੱਲ੍ਹ ਕੇ ਇਨ੍ਹਾਂ ਮਾਮਲਿਆਂ ਬਾਰੇ ਬੋਲਦੇ ਹਨ ਅਤੇ ਜੋ ਇਸ ਮਾਮਲੇ ਨਾਲ ਸਬੰਧਤ ਹਨ ਉਨ੍ਹਾਂ ਬਾਰੇ ਆਵਾਜ਼ ਬੁਲੰਦ ਕਰਦੇ ਹਨ ਇਨ੍ਹਾਂ ਵਿੱਚੋਂ ਇੱਕ ਪੰਜਾਬ ਦਾ ਸਮਾਜਸੇਵੀ ਮਨਦੀਪ ਮੰਨਾ ਹੈ ਜੋ ਹਰੇਕ ਮਾਮਲੇ ਤੇ ਬਿਨਾਂ ਕਿਸੇ ਕੋਲੋਂ ਡਰੇ ਬੋਲਦਾ ਹੈ

ਹੁਣ ਨਵਜੋਤ ਸਿੰਘ ਸਿੱਧੂ ਤੋਂ ਅੱਕੇ ਮਨਦੀਪ ਮੰਨਾ ਨੇ ਵਿਜੀਲੈਂਸ ਅਫ਼ਸਰਾਂ ਦੀਅਾਂ ਦੌਡ਼ਾਂ ਲਗਵਾ ਦਿੱਤੀਆਂ ਹਨ ਇਸੇ ਦੌਰਾਨ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਜੋ ਕਿ ਅੰਮ੍ਰਿਤਸਰ ਦੀਆਂ ਹਨ ਜਿਸ ਵਿੱਚ ਪੰਜਾਬ ਦਾ ਸਮਾਜਸੇਵੀ ਮਨਦੀਪ ਮੰਨਾ ਗੱਲਬਾਤ ਕਰ ਰਿਹਾ ਹੈ ਉਸ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਇੰਪੂਰਵਮੈਂਟ ਟਰੱਸਟ ਦਫਤਰ ਹੈ ਜੋ ਅੰਮ੍ਰਿਤਸਰ ਦਾ ਹੈ ਜੋ ਲੋਕਲ ਬਾਡੀ ਦੇ ਅਧੀਨ ਆਉਂਦਾ ਹੈ

ਜਿਸ ਡਿਪਾਰਟਮੈਂਟ ਦਾ ਕਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਰਿਹਾ ਹੈ ਉਸਨੇ ਕਿਹਾ ਕਿ ਜਦੋਂ ਮੈਂ ਇੱਥੇ ਆਇਆ ਤਾਂ ਡੀ ਐੱਸ ਪੀ ਵਿਜੀਲੈਂਸ ਅਤੇ ਵਿਜੀਲੈਂਸ ਦੇ ਹੋਰ ਅਫ਼ਸਰ ਸਾਰੇ ਹੀ ਭੱਜ ਗਏ ਉਹ ਆਪਣੀ ਗੱਡੀ ਵਿੱਚ ਬੈਠ ਕੇ ਭੱਜ ਗਏ ਉਸ ਨੇ ਕਿਹਾ ਕਿ ਇਹ ਜੋ ਫਾਈਲਾਂ ਇੱਥੇ ਲੱਭ ਰਹੇ ਹਨ ਉਹ ਮੇਰੇ ਕੋਲ ਘਰ ਪਈਆਂ ਹਨ ਉਸ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕੈਪਟਨ ਦੇ ਖ਼ਿਲਾਫ਼ ਇਨ੍ਹਾਂ ਨੌੰ ਵੀਹ ਫਾਈਲਾਂ ਦਿੱਤੀਆਂ ਹਨ

ਪਰ ਉਸ ਖ਼ਿਲਾਫ਼ ਇਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਦੇ ਚੱਲਦਿਆਂ ਹੀ ਉਹਨਾਂ ਨੇ ਜਦੋਂ ਅਮਰ ਸਾਰਾ ਬਿਜਲੀ ਚ ਦਫ਼ਤਰ ਵਿੱਚ ਗਏ ਤਾਂ ਉਥੋਂ ਦੀ ਮੌਕੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਇਸ ਵੀਡੀਓ ਨੂੰ ਲੋਕਾਂ ਦੇ ਵੱਲੋਂ ਅੱਗੇ ਦੀ ਅੱਗੇ ਸ਼ੇਅਰ ਕੀਤਾ ਜਾਂਦਾ ਹੈ ਤੁਸੀਂ ਵੀ ਵੀਡੀਓ ਦੇਖੋ

Leave a Reply

Your email address will not be published. Required fields are marked *