ਕੁੰਵਰ ਵਿਜੇ ਪ੍ਰਤਾਪ ਨੂੰ ਮਿਲੀ ਵੱਡੀ ਤਾ ਕ ਤ, ਦੇਖੋ ਵੀਡੀਓ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਆਈ ਜੀ ਕੁੰਵਰ ਵਿਜੇ ਪ੍ਰਤਾਪ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਆਈ ਜੀ ਕੁੰਵਰ ਵਿਜੇ ਪ੍ਰਤਾਪ ਸੇਵਾਮੁਕਤੀ ਉਪਰੰਤ ਹੁਣ ਐਡਵੋਕੇਟ ਕੁੰਵਰ ਵਿਜੇ ਪ੍ਰਤਾਪ ਬਣ ਗਏ ਹਨ ਬਹਿਬਲ ਕਲਾਂ ਗੋ ਲੀ ਕਾਂ ਡ ਦੀ ਜਾਂਚ ਰਿਪੋਰਟਾਂ ਹਾਈ ਕੋਰਟ ਦੇ ਵੱਲੋਂ ਖਾਰਜ ਕੀਤੇ ਜਾਣ ਤੋਂ ਬਾਅਦ ਸਮੇਂ ਤੋਂ ਪਹਿਲਾਂ ਹੀ ਸੇਵਾਮੁਕਤੀ ਲੈ ਕੇ ਉਹ ਵਕੀਲ ਬਣ ਗਏ ਹਨ ਕੁੰਵਰ ਵਿਜੇ ਪ੍ਰਤਾਪ ਲਾਅ ਗਰੈਜੂਏਟ ਵੀ ਸਨ ਉਨ੍ਹਾਂ ਨੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੀ ਬਾਰ ਕੌਂਸਲ ਦੇ ਚੇਅਰਮੈਨ ਮਹਿੰਦਰਜੀਤ ਜਾਧਵ ਤੋਂ ਆਪਣਾ ਇਨਰੋਲਮੈਂਟ ਸਰਟੀਫਿਕੇਟ ਹਾਸਲ ਕੀਤਾ

ਜਿਸ ਉਪਰੰਤ ਹੁਣ ਉਹ ਬਤੌਰ ਵਕੀਲ ਸਮਾਜਸੇਵੀ ਦੇ ਵਿੱਚ ਜੁੜ ਜਾਣਗੇ ਅਤੇ ਉਨ੍ਹਾਂ ਤੋਂ ਜੋ ਕੰਮ ਉਹ ਬਤੌਰ ਆਈ ਜੀ ਰਹਿ ਕੇ ਨਹੀਂ ਕਰ ਸਕਦੇ ਸਨ ਉਹੀ ਕੰਮ ਹੋਣਾ ਉਨ੍ਹਾਂ ਦੇ ਵਲੋਂ ਬਤੌਰ ਐਡਵੋਕੇਟ ਕੀਤੇ ਜਾ ਸਕਣਗੇ ਦੱਸ ਦੇਈਏ ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਪਿਛਲੇ ਕਈ ਸਾਲਾਂ ਤੋਂ ਬਹਿਬਲ ਕਲਾਂ ਗੋ ਲੀ ਕਾਂ ਡ  ਦੀ ਤਫ਼ਤੀਸ਼ ਕਰ ਰਹੇ ਸਨ ਅਤੇ ਹੁਣ ਉਨ੍ਹਾਂ ਦੇ ਵੱਲੋਂ ਜੋ ਇਸ ਦੀ ਇਹ ਰਿਪੋਰਟ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਤਾਂ ਕੋਰਟ ਦੇ ਵੱਲੋਂ ਰਿਪੋਰਟ ਨੂੰ ਖਾ ਰ ਜ ਕਰ ਦਿੱਤਾ ਗਿਆ ਸੀ

ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤਾ ਸੀ ਅਤੇ ਹੁਣ ਉਨ੍ਹਾਂ ਦੁਬਾਰਾ ਇਨਰੋਲਮੈਂਟ ਸਰਟੀਫਿਕੇਟ ਹਾਸਲ ਕੀਤਾ ਗਿਆ ਹੈ ਜਿਸ ਦੇ ਚੱਲਦਿਆਂ ਹੀ ਹੁਣ ਉਹ ਕੰਮ ਕਰਨਗੇ ਜੋ ਪਹਿਲਾਂ ਨਹੀਂ ਕਰ ਸਕਦੇ ਸਨ ਹੁਣ ਉਹ ਐਡਵੋਕੇਟ ਬਣ ਗਏ ਹਨ ਜਿਸ ਦੇ ਨਾਲ ਹੀ ਉਹ ਹੁਣ ਵੱਡੇ ਖੁਲਾਸੇ ਕਰਨਗੇ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ  ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਹਰ ਇੱਕ ਵਿਅਕਤੀ ਤਕ ਪਹੁੰਚ ਜਾਵੇ

Leave a Reply

Your email address will not be published. Required fields are marked *