ਉਧਰ ਕਿਸਾਨ ਮ ਰ ਰਹੇ ਨੇ ਦਿੱਲੀ ਬਾਰਡਰਾਂ ਉੱਪਰ, ਇੱਧਰ ਕਿਸਾਨ ਸੁੱਟਣ ਲੱਗੇ ਅੰਬਾਨੀ ਅਡਾਨੀ ਦੇ ਸ਼ੈਲਰਾਂ ‘ਚ ਫ਼ਸਲਾਂ

Uncategorized

ਦੇਸ਼ ਦੇ ਕਿਸਾਨਾਂ ਦਾ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਲਗਾਤਾਰ ਜਾ ਰਹੀ ਹੈ ਕਿਸਾਨਾਂ ਨੇ ਇ ਲ ਜ਼ਾ ਮ ਲਗਾਏ ਹਨ ਕਿ ਸਰਕਾਰ ਇਹਨਾਂ ਕੀਤੀ ਕਾਨੂੰਨਾਂ ਦੇ ਜ਼ਰੀਏ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਗੁ ਲਾ ਮ ਬਣਾਉਣਾ ਚਾਹੁੰਦੀ ਹੈ ਜਿਸ ਦੇ ਚੱਲਦਿਆਂ ਹੀ ਕਿਸਾਨਾਂ ਦਾ ਪਿਛਲੇ ਪੰਜ ਮਹੀਨਿਆਂ ਤੋਂ ਦਿੱਲੀ ਦੀਆਂ ਸੜਕਾਂ ਉੱਤੇ ਲਗਾਤਾਰ ਸੰਘਰਸ਼ ਜਾਰੀ ਹੈ ਜਿਸ ਵਿੱਚ ਕਿਸਾਨ ਅਤੇ ਸਰਕਾਰ ਦੀ ਕਈ ਵਾਰ ਮੀਟਿੰਗ ਹੋਈ ਪਰ ਉਹ ਮੀਟਿੰਗ  ਹਰ ਵਾਰ ਨਾਕਾਮ ਹੁੰਦੀ ਰਹੀ

ਕਿਉਂਕਿ ਮੀਟਿੰਗ ਦੇ ਵਿੱਚ ਕਿਸਾਨਾਂ ਦਾ ਕੋਈ ਵੀ ਹੱਲ ਨਹੀਂ ਕੱਢਿਆ ਜਾ ਰਿਹਾ ਜਿਸ ਦੇ ਚੱਲਦਿਆਂ ਕਿਸਾਨਾਂ ਦੇ ਵੱਲੋਂ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਕਾਰਪੋਰੇਟ ਘਰਾਣਿਆਂ ਦਾ ਬਾ ਈ ਕਾ ਟ ਵੀ ਕੀਤਾ ਜਾਜਾ ਰਿਹਾ ਹੈ ਪਰ ਅਜਿਹੇ ਵਿੱਚ ਸੋਸ਼ਲ ਮੀਡੀਆ ਤੇ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕੁਝ ਕਿਸਾਨਾਂ ਦੇ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਗੋਦਾਮਾਂ ਵਿਚ ਕਣਕ ਲਿਜਾਈ ਜਾ ਰਹੀ ਹੈ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ ਅਜਿਹੇ ਬੱਚੇ ਜਦ ਕਿਸਾਨਾਂ ਦੇ ਵੱਲੋਂ ਇਕ ਨੌਜਵਾਨ ਨੂੰ ਰੋਕਿਆ ਗਿਆ ਤੇ

ਉਸ ਦਾ ਪਿੰਡ ਕਿਹੜਾ ਹੋਰ ਬਾਰੇ ਪੁੱਛਿਆ ਗਿਆ ਤਾਂ ਉਸ ਨੌਜਵਾਨ ਨੇ ਆਪਣਾ ਪਿੰਡ ਲੱਖਣ ਕੇ ਪੱਡਾ ਦੱਸਿਆ ਜਿਸ ਤੇ ਕਿਸਾਨਾਂ ਨੇ ਆਖਿਆ ਕਿ ਕਿਸਾਨ ਪਿਛਲੇ ਪੰਜ ਮਹੀਨਿਆਂ ਤੋਂ ਦਿੱਲੀ ਮੋਰਚਾ ਲਗਾ ਕੇ ਬੈਠੇ ਹਨ ਤਾਂ ਜੋ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਹੋਣ ਤੋਂ ਬਚਿਆ ਜਾ ਸਕੇ ਪਰ ਇੱਥੇ ਅਸੀਂ ਖੁਦ ਹੀ ਆਪਣੀ ਫ਼ਸਲ ਕਾਰਪੋਰੇਟ ਘਰਾਣਿਆਂ ਦੇ ਗੁਦਾਮਾਂ ਚ ਲਿਜਾ ਰਹੇ ਹਾਂ ਕਿਸਾਨਾਂ ਵੱਲੋਂ ਆਖਿਆ ਜਾਂਦਾ ਹੈ ਕਿ ਉਨ੍ਹਾਂ ਦੁਆਰਾ ਇਥੇ ਗੋਦਾਮਾਂ ਦੇ ਵਿੱਚ ਆਪਣੀ ਫਸਲ ਵੇਚਣ ਆਉਣ ਵਾਲੇ ਸਾਰੇ ਕਿਸਾਨਾਂ ਨੂੰ ਬੁਝਾ ਕੇ ਵਾਪਸ ਭੇਜਿਆ ਜਾ ਰਿਹਾ ਹੈ

ਇਸ ਲਈ ਸਾਡੀ ਅਪੀਲ ਹੈ ਕਿ ਤੁਸੀਂ ਵੀ ਆਪਣੀ ਫ਼ਸਲ ਕਾਰਪੋਰੇਟ ਘਰਾਣਿਆਂ ਅਤੇ ਗੋਦਾਮਾਂ ਵਿਚ ਵੇਚਣ ਦੀ ਬਜਾਏ ਮੰਡੀ ਵਿੱਚ ਹੀ ਵੇਚੇ ਜਿਸ ਤੇ ਉਕਤ ਨੌਜਵਾਨ ਦੁਬਾਰਾ ਆਖਿਆ ਜਾਂਦਾ ਹੈ ਕਿ ਮੰਡੀਆਂ ਦੇ ਬਾਰਦਾਨਾ ਨਹੀਂ ਹੈ ਤੇ ਉਸ ਕੋਲੋਂ ਇਨ੍ਹਾਂ ਟਾਇਮ ਨਹੀਂ ਹੈ ਕਿ ਉਹ ਮੰਡੀਆਂ ਵਿਚ ਫਸਲ ਵੇਚਣ ਵਾਸਤੇ ਬੈਠ ਸਕੇ ਜਿਸ ਕਾਰਨ ਉਹ ਆਪਣੀ ਫਸਲ ਗੁਦਾਮਾਂ ਦੇ ਵਿਚ ਵੀ ਵੇਚੇਗਾ

Leave a Reply

Your email address will not be published. Required fields are marked *