ਨਵਜੋਤ ਸਿੱਧੂ ਦਾ ਵੱਡਾ ਧ ਮਾ ਕਾ

Uncategorized

ਬੇ ਅ ਦ ਬੀ ਗੋ ਲੀ ਕਾਂ ਡ ਦੀ ਐੱਸ ਆਈ ਟੀ ਤੇ ਹਾਈ ਕੋਰਟ ਦੇ ਫੈਸਲੇ ਪਿੱਛੋਂ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਮੁੜ ਬਾਦਲਾਂ ਨੂੰ ਲੰਮੇ ਹੱਥੀਂ ਲਿਆ ਹੈ ਸੋਸ਼ਲ ਮੀਡੀਆ ਤੇ ਬੋਲਦੇ ਹੋਏ ਨਵਜੋਤ ਸਿੱਧੂ ਮੁੜ ਆਖਿਆ ਹੈ ਕਿ ਅਦਾਲਤੀ ਨਿਰਨੇ ਦਾ ਅਰਥ ਇਹ ਨਹੀਂ ਹੈ ਕਿ ਬਾਦਲਾਂ ਵਿਰੁੱਧ ਕੋਈ ਸਬੂਤ ਨਹੀਂ ਹੈ ਇਸ ਦਾ ਮਤਲਬ ਕੇਵਲ ਇੰਨਾ ਹੈ ਕਿ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਕਿਉਂ ਇਨ੍ਹਾਂ ਦੀ ਨਹੀਂ ਅੱਗੇ ਬੋਲਦੇ ਹੋਏ ਸਿੱਧੂ ਨੇ ਆਖਿਆ

ਕਿ ਇਹ ਰਾਹ ਤੋਂ ਬਾਦਲਾਂ ਲਈ ਸਿਰਫ ਉਦੋਂ ਤਕ ਹੀ ਹੈ ਜਦੋਂ ਤਕ ਇਕ ਨਿਰਪੱਖ ਜਾਂਚ ਇਨ੍ਹਾਂ ਨੂੰ ਬਣਦੀ ਸਜ਼ਾ ਤੱਕ ਨਹੀਂ ਲੈ ਜਾਂਦੀ ਅਜੇ ਖੁਲਾਸਾ ਨਹੀਂ ਹੋਇਆ ਸਿਰਫ਼ ਕੁਝ ਸਮਾਂ ਹੋਰ ਮਿਲਿਆ ਹੈ ਬਸ ਆਓ ਇਨਸਾਫ਼ ਖ਼ਾਤਰ ਲੜੀਏ ਹਾਈ ਕੋਰਟ ਦੇ ਜਸਟਿਸ ਰਾਜਬੀਰ ਸ਼ੇਖਾਵਤ ਦੇ ਨੱਬੇ ਸਫ਼ਿਆਂ ਦੇ ਹੁਕਮਾਂ ਵਿੱਚ ਐਸਆਈਟੀ ਦੇ ਪ੍ਰਮੁੱਖ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਤੇ ਖਿਚਾਈ ਕੀਤੀ ਗਈ ਹੁਕਮਾਂ ਵਿੱਚ ਇੱਥੋਂ ਤੱਕ ਕਿਹਾ ਗਿਆ

ਕਿ ਕੁੰਵਰ ਵਿਜੇ ਪ੍ਰਤਾਪ ਨੇ ਕਲਪਨਾਵਾਂ ਵਿੱਚ ਬਹਿ ਕੇ ਅਕਸ਼ੇ ਕੁਮਾਰ ਬਣਕੇ ਫ਼ਿਲਮ ਸਿੰਘ ਇਜ਼ ਬਲਿੰਗ ਵਾਲੀ ਕਥਨੀ ਨੂੰ ਪੰਜਾਬ ਵਿੱਚ ਜੀਵੰਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਰਾਜਨੀਤਕ ਏਜੰਡੇ ਤਹਿਤ ਐੱਸ ਆਈ ਟੀ ਦੀ ਆੜ ਵਿੱਚ ਸਰਕਾਰ ਦੇ ਇਸ਼ਾਰੇ ਤੇ ਕੰਮ ਕਰ ਸਕਦੇ ਹਨ ਹੁਕਮਾਂ ਵਿਚ ਸਾਫ ਕਿਹਾ ਗਿਆ ਕਿ ਉਹ ਉਕਤ ਏ ਐੱਸ ਆਈ ਟੀ ਨੇ ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਦੇ ਅਕਸ ਨੂੰ ਧੁੰਦਲਾ ਕਰ ਕੇ ਵਿਧਾਨ ਸਭਾ ਚੋਣਾਂ ਵਿੱਚ ਇੱਕ ਰਾਜਨੀਤਕ ਪਾਰਟੀ ਨੂੰ ਲਾਭ ਪਹੁੰਚਾਉਣ ਦਾ ਕੰਮ ਕੀਤਾ ਹੈ ਅਤੇ

ਚੋਣਾਂ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਨਾਂ ਚਾਰਜਸ਼ੀਟ ਤੋਂ ਬਾਹਰ ਕਰ ਦਿੱਤਾ ਗਿਆ ਹੈ ਜੋ ਕਿ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ ਕੋਰਟ ਨੇ ਪਟੀਸ਼ਨਰ ਅਤੇ ਕੋਟਕਪੂਰਾ ਗੋ ਲੀ ਕਾਂ ਡ ਦੇ ਦੀ ਸ਼ਿਕਾਇਤ ਕਰਤਾ ਇੰਸਪੈਕਟਰ ਗੁਰਦੀਪ ਸਿੰਘ ਨੂੰ ਬਾਅਦ ਵਿੱਚ ਦੋ ਹਜਾਰ ਅਠਾਰਾਂ ਚ ਦਰਜ ਐੱਸ ਆਈ ਟੀ ਵਿੱਚ ਮੁਲਾਜ਼ਮ ਬਣਾ ਕੇ ਦਿਖਾਏ ਜਾਣ ਨੂੰ ਵੀ ਹੈ ਰਾ ਨੀ ਭਰਿਆ ਦੱਸਿਆ ਹੈ ਹੋਰ ਜਾਣਕਾਰੀ ਲਈ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ

Leave a Reply

Your email address will not be published. Required fields are marked *