ਲਓ ਜੀ, ਭਗਵੰਤ ਮਾਨ ਦੇ ਲੀਡਰ ਨੇ ਫੇਰ ਪਾਤਾ ਘਸਮਾਨ!

Uncategorized

ਪੰਜਾਬ ਦੀ ਸਿਆਸਤ ਵਿਚ ਕਈ ਅਜਿਹੇ ਵਿਧਾਇਕ ਹਨ ਜੋ ਆਏ ਦਿਨ ਹੀ ਆਪਣੇ ਕਿਸੇ ਨਾ ਕਿਸੇ ਕੰਮ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ ਉਹ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਹਰੇਕ ਸੰਭਵ ਕੋਸ਼ਿਸ਼ ਕਰਦੇ ਹਨ ਤਾਂ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਵੇ ਹੁਣ ਭਗਵੰਤ ਮਾਨ ਦੀ ਲੀਡ ਲਈ ਘਸਮਾਣ ਪਾ ਦਿੱਤਾ ਹੈ ਅਤੇ ਹਸਪਤਾਲ ਵਾਲੇ ਕੰਬਣ ਲਾ ਦਿੱਤੇ ਹਨ ਇਸੇ ਦੌਰਾਨ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ

ਜੋ ਕਿ ਮਿਲੀ ਜਾਣਕਾਰੀ ਮੁਤਾਬਕ ਰੂਪਨਗਰ ਦੀਆਂ ਹਨ ਜਿੱਥੇ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਨੇ ਸਿਵਲ ਹਸਪਤਾਲ ਵਿਚ ਸਿੰਘਪੁਰਾ ਤੇ ਅਚਾਨਕ ਛਾਪਾ ਮਾਰਿਆ ਉਸ ਨੇ ਹਸਪਤਾਲ ਦਾ ਜਾੲਿਜ਼ਾ ਲਿਅਾ ਜਿੱਥੇ ਕੋਰੋਨਾ ਲਈ ਬਣ ਰਿਹਾ ਵਾਰਡ ਅਧੂਰਾ ਹੀ ਪਿਆ ਹੈ ਉਸ ਨੇ ਮੌਕੇ ਤੇ ਅਧਿਕਾਰੀਆਂ ਨੂੰ ਫੋਨ ਲਗਾ ਲਿਆ ਉਸ ਨੇ ਕਿਹਾ ਕਿ ਇੱਥੇ ਕੋਰੋਨਾ ਲਈ ਵਾਰਡ ਬਣਿਆ ਹੈ ਪਰ ਉਸ ਵਿਚ ਵੈਟ ਨਹੀਂ ਹਨ ਤਾਂ ਅਧਿਕਾਰੀ ਨੇ ਕਿਹਾ ਕਿ

ਇਸ ਦੇ ਵਾਰਡ ਹਰ ਜਗ੍ਹਾ ਨਹੀਂ ਬਣਾਏ ਜਾ ਸਕਦੇ ਸਾਡੇ ਕੋਲ ਇਸ ਲਈ ਸਥਾਪਤ ਨਹੀਂ ਹੈ ਤਾਂ ਉਸ ਨੂੰ ਕਿਹਾ ਕਿ ਦੋ ਚਾਰ ਘੰਟੇ ਮਰੀਜ਼ ਨੂੰ ਰੱਖਣ ਲਈ ਸੁਵਿਧਾ ਦਾ ਪ੍ਰਬੰਧ ਕਰੋ ਉਸ ਨੇ ਇਹ ਵੀ ਕਿਹਾ ਕਿ ਇੱਥੇ ਸਿੰਘਪੁਰ ਵਿੱਚ ਐਂਬੂਲੈਂਸ ਨਹੀਂ ਹੈ ਜੋ ਇੱਥੇ ਨੇੜੇ ਹੈ ਉਸ ਨੂੰ ਇੱਥੇ ਆਉਣ ਲਈ ਸਮਾਂ ਲੱਗ ਜਾਂਦਾ ਹੈ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਜਾਵੇ ਉਨ੍ਹਾਂ ਨੇ ਹਸਪਤਾਲ ਵਿਚ ਲੋੜੀਂਦੇ ਸਾਮਾਨ ਦੀ ਮੰਗ ਕੀਤੀ ਹੈ

ਤਾਂ ਜੋ ਕੋਰੋਨਾ ਦੇ ਨਾਲ ਪੀਡ਼ਤ ਲੋਕਾਂ ਦਾ ਇਲਾਜ ਕਰਵਾਇਆ ਜਾ ਸਕੇ ਹੋਰ ਜਾਣਕਾਰੀ ਲਈ ਇਸ ਵੀਡੀਓ ਚ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਹਰ ਇੱਕ ਵਿਅਕਤੀ ਤਕ ਪਹੁੰਚ ਜਾਵੇ

Leave a Reply

Your email address will not be published. Required fields are marked *