ਬਾਦਲਾਂ ਨੂੰ ਝ ਟ ਕਾ, ਬੀਬੀ ਫ਼ਸੀ ਕ ਸੂ ਤੀ ਘਰ ‘ਚ ਚਲਦਾ ਸੀ ਸ਼ਰ੍ਹੇਆਮ ਆਹ ਕੰਮ!

Uncategorized

ਬੀਤੇ ਦਿਨ ਕੁਝ ਪਹਿਲਾਂ ਐੱਸ ਟੀ ਐੱਫ ਦੀ ਟੀਮ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਜਨਰਲ ਸਕੱਤਰ ਜਸਵਿੰਦਰ ਕੌਰ ਜੱਸੀ ਨੂੰ ਉਨ੍ਹਾਂ ਦੇ ਘਰ ਵਿਚੋਂ ਹੈ ਰੋ ਇ ਨ ਸਮੇਤ ਗ੍ਰਿ ਫ਼ ਤਾ ਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਗਰਮਾ ਹੋ ਗਿਆ ਸੀ ਇਸੇ ਦੌਰਾਨ ਸਾਬਕਾ ਅਕਾਲੀ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਜੋ ਕਿ ਜ਼ਿਲਾ ਤਰਨਤਾਰਨ ਦੇ ਪਿੰਡ ਚੰਬਲ ਵਿਖੇ ਪੁੱਜੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ਤੇ ਲੈਂਦਿਆਂ ਹੋਇਆਂ ਆਖਿਆ

ਕਿ ਜਸਵਿੰਦਰ ਕੌਰ ਜੱਸੀ ਵਾਸੀ ਪਿੰਡ ਚੰਬਲ ਜਿਸ ਨੂੰ ਕਿ ਬਾਦਲ ਦੁਆਰਾ ਜ਼ਿਲਾ ਜਰਨਲ ਸਕੱਤਰ ਲਗਾਇਆ ਹੋਇਆ ਸੀ ਜਿਸ ਦਾ ਨਿਯੁਕਤੀ ਪੱਤਰ ਬੀਬੀ ਜਗੀਰ ਕੌਰ ਦੇ ਵੱਲੋਂ ਉਸ ਨੂੰ ਸੌਂਪਿਆ ਗਿਆ ਹੋਇਆ ਸੀ ਇਸ ਦੀਆਂ ਫੋਟੋਆਂ ਵੀ ਉਨ੍ਹਾਂ ਕੋਲ ਮੌਕੇ ਤੇ ਮੌਜੂਦ ਹਨ ਉਨ੍ਹਾਂ ਆਖਿਆ ਕਿ ਐੱਸ ਟੀ ਐੱਫ ਦੀ ਟੀਮ ਵੱਲੋਂ ਜਸਵਿੰਦਰ ਕੌਰ ਜੱਸੀ ਨੂੰ ਉਸ ਦੇ ਦੇ ਘਰੋਂ ਸਮੇਤ ਹੀ ਰੋ ਇ ਨਾਂ ਦੇ ਗ੍ਰਿ ਫ਼ ਤਾ ਰ ਕੀਤਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਕੋਸ਼ਿਸ਼ਾਂ ਜਾਰੀ ਹਨ

ਕਿ ਕਿਸੇ ਨਾ ਕਿਸੇ ਤਰੀਕੇ ਜਸਵਿੰਦਰ ਕੌਰ ਨੂੰ ਜੇ ਲ੍ਹ ਚੋਂ ਕਢਵਾਇਆ ਜਾ ਸਕੇ ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ ਪਹਿਲਾਂ ਬੀ ਨਸ਼ਾ ਤਸਕਰੀ ਦੇ ਇਲਜ਼ਾਮ ਲੱਗਦੇ ਰਹੇ ਹਨ ਪਰ ਹੁਣ ਇਸ ਦਾ ਵੱਡਾ ਸਬੂਤ ਜਸਵਿੰਦਰ ਕੌਰ ਦਾ ਸਮੇਤ ਨਸ਼ੇ ਦੇ ਗ੍ਰਿਫ਼ਤਾਰ ਹੋਣਾ ਹੈ ਜਿਸਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਹਕੀਕਤ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ ਉਨ੍ਹਾਂ ਨੇ ਆਖਿਆ ਕਿ

ਜਸਵਿੰਦਰ ਕੌਰ ਦੀ ਗ੍ਰਿ ਫ ਤਾ ਰੀ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਬਿਆਨ ਸਾਹਮਣੇ ਆਇਆ ਸੀ ਕਿ ਮੈਂ ਇਸ ਮਹਿਲਾ ਨੂੰ ਨਹੀਂ ਜਾਣਦੀ ਜਦਕਿ ਜਦ ਜਦ ਪਾਰਲੀਮੈਂਟ ਚੋਣਾਂ ਬੀਬੀ ਜਗੀਰ ਕੌਰ ਦੁਆਰਾ ਲੜੀਆਂ ਗਈਆਂ ਸਨ ਤਦ ਉਕਤ ਮਹਿਲਾ ਜਸਵਿੰਦਰ ਕੌਰ ਹੋਣ ਵਾਲੇ ਇਕੱਠਾਂ ਦੇ ਵਿਚ ਬੀਬੀ ਜਗੀਰ ਕੌਰ ਦੇ ਨਾਲ ਹਰ ਸਟੇਜ ਤੇ ਮੌਜੂਦ ਰਹੀ ਹੈ ਹੋਰ ਜਾਣਕਾਰੀ ਲਈ ਦੇਖੋ ਵੀਡੀਓ

Leave a Reply

Your email address will not be published. Required fields are marked *