ਲੱਖੇ ਦੇ ਸੰਘਰਸ਼ ਵਿੱਚ ਪਹੁੰਚਦੇ ਸਾਰ ਵਰਤਿਆ ਵੱਡਾ ਭਾ ਣਾ

Uncategorized

ਸਤਿ ਸ੍ਰੀ ਅਕਾਲ ਜੀ ਅੱਜ ਇਕ ਹੋਰ ਵੱਡੀ ਖ਼ਬਰ ਦਿੱਲੀ ਦੇ ਸਿੰਘੁੂ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਚਾਨਕ ਸਿੰਘੂ ਵਾਡਰਾ ਦੀ ਸਟੇਜ ਤੇ ਇਕ ਅਨਾਊਂਸਮੈਂਟ ਹੁੰਦੀ ਹੈ ਕੀ ਤੀਹ ਦੀ ਆਈ ਮਾਲ ਦੇ ਕੋਲ ਭਿਆਨਕ ਅੱਗ ਲੱਗ ਗਈ ਹੈ ਜਿਥੇ ਕਿ ਉਸ ਤੋਂ ਬਾਅਦ ਤੁਰੰਤ ਉੱਥੇ ਮੌਜੂਦ ਵਲੰਟੀਅਰ ਉਸ ਜਗ੍ਹਾ ਤੇ ਪਹੁੰਚਦੇ ਹਨ ਜਿੱਥੇ ਪਹੁੰਚਣ ਤੇ ਪਤਾ ਲੱਗਦਾ ਹੈ ਕਿ ਇਹ ਅੱਗ ਕਿਸੇ ਟੈਂਟ ਜਾਂ ਰਹਿਣ ਵਾਲੀ ਜਗ੍ਹਾ ਨੂੰ ਨਹੀਂ ਸਗੋਂ ਉੱਥੇ ਨਜ਼ਦੀਕ ਮੌਜੂਦ ਖਾਲੀ ਥਾਂ ਦੇ ਵਿੱਚ ਲੱਗਦੀ ਹੈ

ਜਿੱਥੇ ਕਿ ਬਹੁਤ ਸਾਰੀਆਂ ਝਾੜੀਆਂ ਹਨ ਝਾੜੀਆਂ ਦੇ ਵਿੱਚ ਬਹੁਤ ਜ਼ਿਆਦਾ ਭਿਆਨਕ ਲੱਗੀ ਹੋਈ ਅੱਗ ਨਜ਼ਰ ਆ ਰਹੀ ਸੀ ਜੋ ਕਿ ਤੁਸੀਂ ਇਸ ਪੋਸਟ ਵਿਚ ਦਿੱਤੀ ਕਿ ਵੀਡਿਓ ਦੇ ਵਿਚ ਦੇਖ ਸਕਦੇ ਹੋ ਇਸ ਅੱਗ ਦੇ ਉੱਤੇ ਕਿਸਾਨਾਂ ਨੇ ਮੌਕੇ ਤੇ ਪਹੁੰਚ ਕੇ ਤੁਰੰਤ ਕਾਬੂ ਪਾ ਲਿਆ ਉਸ ਤੋਂ ਬਾਅਦ ਮੌਕੇ ਉਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਜਾਂਦੀ ਹੈ ਪਰ ਉਸ ਤੋਂ ਪਹਿਲਾਂ ਹੀ ਕਿਸਾਨਾਂ ਵੱਲੋਂ ਇਸ ਅੱਗ ਉੱਤੇ ਕਾਬੂ ਪਾ ਲਿਆ ਜਾਂਦਾ ਹੈ

ਇਸ ਅੱਗ ਲੱਗਣ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਖਦਸ਼ਾ ਵੀ ਜਤਾਇਆ ਜਾਂਦਾ ਹੈ ਕਿ ਅੱਜ ਹੀ ਲੱਖਾ ਸਧਾਣਾ ਅੱਜ ਹੀ ਆਪਣੇ ਨੌਜਵਾਨਾਂ ਦੇ ਕਾਫਲੇ ਦੇ ਨਾਲ ਦਿੱਲੀ ਦੇ ਬਾਰਡਰ ਤੇ ਪਹੁੰਚ ਰਿਹਾ ਹੈ ਉਸ ਤੋਂ ਪਹਿਲਾਂ ਇਹ ਅੱਗ ਲਾਉਣਾ ਕਿਸੇ ਦੀ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਹੈ ਜੋ ਕਿ ਕਿਸੇ ਸਰਕਾਰ ਵੱਲੋਂ ਜਾਂ ਕਿਸੇ ਏਜੰਸੀ ਵਲੋਂ ਜਾਣਬੁੱਝ ਕੇ ਕਰਵਾਇਆ ਗਿਆ ਹੋਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਚੁੱਕੀਆਂ ਹਨ

ਜਿਸ ਵਿਚ ਪਤਾ ਲੱਗਦਾ ਹੈ ਕਿ ਕਿਸਾਨਾਂ ਦੇ ਟੈਂਟ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਬਾਅਦ ਵਿਚ ਉਸ ਵਿਅਕਤੀ ਨੂੰ ਫੜਿਆ ਵੀ ਜਾਂਦਾ ਹੈ ਜੋ ਕਿ ਕਿਸਾਨਾਂ ਦੇ ਟੈਂਟ ਵਿਚ ਅੱਗ ਲਗਾਉਂਦਾ ਹੈ ਇਸ ਵਾਰ ਵੀ ਕੁਝ ਅਜਿਹਾ ਹੀ ਕਿਸਾਨਾਂ ਦੇ ਵੱਲੋਂ ਸ਼ੱਕ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਪੂਰੀ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ

Leave a Reply

Your email address will not be published. Required fields are marked *