ਬਾਰਡਰ ‘ਤੇ ਬੈਠੇ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ, ਦੇਖੋ ਵੀਡੀਓ

Uncategorized

ਜਿਵੇਂ ਹੀ ਕਣਕ ਦੀ ਫਸਲ ਪੱਕ ਕੇ ਵਾਢੀ ਲਈ ਤਿਆਰ ਹੋਈ ਤਾਂ ਹੌਲੀ ਹੌਲੀ ਦਿੱਲੀ ਦੇ ਕਿਸਾਨਾਂ ਤੋਂ ਵਾਰੀ ਸਿਰ ਕਿਸਾਨ ਆਪੋ ਆਪਣੀਆਂ ਫਸਲਾਂ ਸਾਂਭਣ ਵਾਸਤੇ ਪੰਜਾਬ ਆਉਣਾ ਸ਼ੁਰੂ ਹੋ ਗਏ ਤਾਂ ਸਰਕਾਰ ਨੇ ਇਹ ਅਫ਼ਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਕਿਸਾਨ ਮੋਰਚਾ ਕਿਸਾਨ ਧਰਨਾ ਖ਼ਤਮ ਹੋਣ ਜਾ ਰਿਹਾ ਹੈ ਪਰ ਜਿਵੇਂ ਹੀ ਕਿਸਾਨਾਂ ਵੱਲੋਂ ਹੁਣ ਆਪਣੀ ਇਸ ਫਸਲ ਨੂੰ ਸਾਂਭ ਲਿਆ ਗਿਆ ਹੈ ਤਾਂ ਇਕ ਵਾਰੀ ਫਿਰ ਤੋਂ ਕਿਸਾਨਾਂ ਨੇ ਦਿੱਲੀ ਵੱਲ ਨੂੰ ਆਪਣੇ ਚਾਲੇ ਪਾ ਦਿੱਤੇ ਹਨ ਜਿਸ ਦੀ ਗਵਾਹੀ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਵਿੱਚ ਦਿੱਤੀਆਂ ਗਈਆਂ

ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਟਰਾਲੀਆਂ ਦੇ ਕਾਫਲੇ ਇਕ ਵਾਰੀ ਫਿਰ ਤੋਂ ਦਿੱਲੀ ਵੱਲ ਨੂੰ ਜਾ ਰਹੇ ਹਨ ਇਸ ਬਾਰੇ ਦਿੱਲੀ ਨੂੰ ਜਾਂਦੇ ਹੋਏ ਕਿਸਾਨਾਂ ਦਾ ਕਹਿਣਾ ਹੈ ਕਿ ਹੋਣਾ ਕਿਸਾਨ ਹੌਲੀ ਹੌਲੀ ਇੱਕ ਵਾਰੀ ਫਿਰ ਤੋਂ ਉੱਥੇ ਜਾਣਾ ਸ਼ੁਰੂ ਹੋ ਗਏ ਨੇ ਉਨ੍ਹਾਂ ਦੇ ਨਾਲ ਲਗਦੇ ਪਿੰਡਾਂ ਦੇ ਕਿਸਾਨਾਂ ਨੇ ਵੀ ਆਪਣੀ ਫ਼ਸਲ ਨੂੰ ਸਾਂਭ ਲਿਆ ਹੈ ਤੇ ਜਲਦ ਹੀ ਟਰਾਲੀਆਂ ਭਰ ਭਰ ਕੇ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਪੰਜ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਅਾਂ ਸਰਹੱਦਾਂ ਉੱਤੇ ਆਪਣੇ ਹੱਕਾਂ ਦੇ ਲਈ ਬੈਠੇ ਹੋਏ ਹਨ

ਜਿਸ ਦੇ ਚੱਲਦਿਆਂ ਕਿਸਾਨਾਂ ਅਤੇ ਸਰਕਾਰ ਦੀ ਕਿੰਨੇ ਵਾਰ ਮੀਟਿੰਗ ਹੋਈ ਪਰ ਉਸ ਮੀਟਿੰਗ ਦੇ ਵਿੱਚ ਕਿਸਾਨਾਂ ਦਾ ਕੋਈ ਵੀ ਹੱਲ ਨਹੀਂ ਕੱਢਿਆ ਗਿਆ ਜਿਸ ਦੇ ਚੱਲਦਿਆਂ ਹੀ ਹਰ ਵਾਰ ਕੀਤੀ ਗਈ ਮੀਟਿੰਗ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਲਈ ਅਤੇ ਕਿਸਾਨਾਂ ਦੀ ਫ਼ਸਲ ਲਈ ਨੁਕਸਾਨਦਾਇਕ ਹਨ ਅਤੇ ਉਹ ਇਸ ਬਿਲਾਂ ਨੂੰ ਰੱਦ ਕਰਵਾ ਕੇ ਹੀ ਆਪਣੇ ਘਰਾਂ ਨੂੰ ਵਾਪਸ ਜਾਣਗੇ ਪਰ

ਇਸ ਦੇ ਉਲਟ ਹੀ ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਇਹ ਕਾਨੂੰਨ ਲੋਕਾਂ ਦੇ ਫ਼ਾਇਦੇ ਲਈ ਬਣਾਏ ਗਏ ਹਨ ਪਰ ਜੇਕਰ ਕਿਸਾਨਾਂ ਨੂੰ ਇਨ੍ਹਾਂ ਦੇ ਵਿੱਚ ਕੁੱਝ ਵੀ ਗਲਤ ਲਗਦਾ ਹੈ ਤਾਂ ਇਸ ਕਾਨੂੰਨ ਵਿੱਚ ਸੋਧ ਲਿਆਂਦਾ ਜਾਵੇਗਾ ਜਿਸ ਦੇ ਚੱਲਦਿਆਂ ਹੀ ਇਹ ਧਰਨਾ ਕਿਸਾਨਾਂ ਦੇ ਵੱਲੋਂ ਲਗਾਇਆ ਗਿਆ ਹੈ ਹੋਰ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *