ਨਵਜੋਤ ਸਿੰਘ ਸਿੱਧੂ ਦਾ ਸਾਹਮਣੇ ਆਇਆ ਵੱਡਾ ਧ ਮਾ ਕਾ, ਕੈਪਟਨ ਨੂੰ ਦਿੱਤਾ ਕਰਾਰਾ ਜਵਾਬ, ਦੇਖੋ ਵੀਡੀਓ

Uncategorized

ਵੱਡੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਾਲ ਜੁਡ਼ੀ ਵੀ ਸਾਹਮਣੇ ਆ ਰਹੀ ਹੈ ਇੰਜ ਲੱਗਦਾ ਕਿ ਪੰਜਾਬ ਦੀ ਸਿਆਸਤ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਸਿਆਸੀ ਧ ਮਾ ਕਾ ਹੋਵੇਗਾ ਅਤੇ ਕਾਂਗਰਸ ਦੇ ਵਿੱਚ ਜਿਹੜਾ ਖਿੱਚੋਤਾਣ ਸੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਉਹ ਹੋਰ ਜ਼ਿਆਦਾ ਵਧ ਸਕਦੀ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਸੇ ਨਿੱਜੀ ਚੈਨਲ ਤੇ ਇੰਟਰਵਿਊ ਦੀ

ਜਿਹਦੇ ਵਿਚ ਕੈਪਟਨ ਅਮਰਿੰਦਰ ਸਿੰਘ ਸਿੱਧੂ ਤੇ ਤਿੱ ਖੇ ਹ ਮ ਲੇ ਕਰਦੇ ਨੇ ਸਿੱਧੇ ਹਮਲੇ ਕੀਤੇ ਜਾਂਦੇ ਨੇ ਇੱਥੋਂ ਤੱਕ ਕਹਿ ਦਿੱਤਾ ਜਾਂਦਾ ਕਿ ਸਿੱਧੂ ਨੂੰ ਤਾਇਬ ਨੀ ਪਤਾ ਕਿ ਉਹ ਕਿਹੜੀ ਪਾਰਟੀ ਦੇ ਵਿੱਚ ਡਾ ਨਰਿੰਦਰ ਸਿੰਘ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਜੇਕਰ ਸਿੱਧੂ ਪਟਿਆਲੇ ਤੋਂ ਮੇਰੇ ਖ਼ਿਲਾਫ਼ ਚੋਣ ਲ ੜ ਨਾ ਚਾਹੁੰਦੇ ਤਾਂ ਲੜ ਕੇ ਦੇਖ ਲੈ ਜਿਸ ਤਰ੍ਹਾਂ ਜੇਜੇ ਸਿੰਘ ਦਾ ਹਾਲ ਹੋਇਆ ਸੀ ਉਸੇ ਤਰ੍ਹਾਂ ਸਿੱਧੂ ਦੀ ਜ਼ ਮਾ ਨ ਤ ਜ਼ਬਤ ਹੋਵੇਗੀ ਇਸ ਬਿਆਨ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੇ  ਵੀ ਕੈਪਟਨ ਅਮਰਿੰਦਰ ਸਿੰਘ ਤੇ ਪਲਟਵਾਰ ਕੀਤਾ ਹੈ

ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਉਹਨਾਂ ਨੇ ਆਓ ਤੁਹਾਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਕਿਹਾ ਆਪਣੀ ਉਹਨਾਂ ਨੇ ਇਕ ਫੇਸਬੁੱਕ ਪੇਜ ਤੇ ਪੋਸਟ ਕੀਤੀ ਹੈ ਇਕ ਟਵੀਟ ਕੀਤਾ ਸਿੱਧੂ ਨੇ ਲਿਖਿਆ ਕਿ ਪੰਜਾਬ ਦੀ ਚੇਤਨਤਾ ਨੂੰ ਭੜਕਾਉਣ ਦੇ ਸਭ ਯਤਨ ਸਫ਼ਲ ਹੋਣਗੇ ਸ੍ਰੀ ਸਿੱਧੂ ਕਹਿਰੀ ਨੀ ਗੱਲ ਪੰਜਾਬ ਮੇਰੀ ਰੂਹ ਏ ਅਤੇ ਪੰਜਾਬ ਦੀ ਰੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਗਲ੍ ਸਿੱਧੂ ਦੇ ਵੱਲੋਂ ਕਹੀ ਗਈ ਹੈ ਸਾਡੀ ਲ ੜਾ ਈ ਇਨਸਾਫ਼ ਅਤੇ ਗੁਨਾਹਗਾਰਾਂ ਨੂੰ ਦੰਡ ਦਬਾਉਣ ਦੀ ਹੈ

ਇਸ ਲੜਾਈ ਵਿਚ ਕਿਸੇ ਵੀ ਵਿਧਾਨ ਸਭਾ ਸੀਟ ਬਾਰੇ ਵਿਚਾਰ ਕਰਨਾ ਕੋਈ ਅਹਿਮੀਅਤ ਨਹੀਂ ਰੱਖਦਾ ਸਿੰਧੂ ਨੇ ਕਹਿ ਦਿੱਤਾ ਕਿ ਪੰਜਾਬੀਆਂ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜ਼ਰੂਰੀ ਨੇ ਉਨ੍ਹਾਂ ਦੀ ਅਹਿਮੀਅਤ ਹੈ ਤੇ ਨਾਲ ਦੀ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਲਈ ਪੰਜਾਬ ਬਹੁਤ ਜ਼ਰੂਰੀ ਹੈ ਬਾਕੀ ਦੇ ਹੋਰ ਜਾਣਕਾਰੀ ਲਈ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ

Leave a Reply

Your email address will not be published. Required fields are marked *