ਅਕਾਲੀ ਦਲ ਵਾਲਿਆਂ ਨੇ ਘੇਰ ਲਿਆ ਕਾਂਗਰਸ ਦਾ ਮੰਤਰੀ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਵਿੱਚ ਦੋ ਪਾਰਟੀਆਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਸਦੇ ਵਿਚ ਹੀ ਅਕਾਲੀ ਦਲ ਵਾਲਿਆਂ ਨੇ ਕਾਂਗਰਸੀ ਦੇ ਇੱਕ ਮੰਤਰੀ ਨੂੰ ਆਪਣੇ ਬੋਲਾਂ ਦੇ ਰਾਹੀਂ ਘੇਰ ਲਿਆ ਹੈ ਆਓ ਤੁਸੀਂ ਵੀ ਦੇਖੋ ਇਹ ਵੀਡੀਓ ਪੰਜਾਬ ਦੇ ਕੈਬਨਿਟ ਮੰਤਰੀ ਆਸ਼ੂ ਦੇ ਘਰ ਦੇ ਬਾਹਰ ਅਕਾਲੀ ਦਲ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰਦਰਸ਼ਨ ਵਿਚ ਸ਼ਾਮਲ ਹੁੰਦਿਆਂ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਗਰੇਵਾਲ ਨੇ ਗੱਲਬਾਤ ਕਰਦੇ ਹੋਏ ਕਿਹਾ

ਕੀ ਪੰਜਾਬ ਸਰਕਾਰ ਕਿਰਤੀ ਮਜ਼ਦੂਰ ਤੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਇਸੇ ਸਮੇਂ ਦੁਖੀ ਕਰ ਰਹੀ ਹੈ ਉਨ੍ਹਾਂ ਦਾ ਕਹਿਣਾ ਸੀ ਕਿ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਦੋਵੇਂ ਰਲ ਕੇ ਕਿਸਾਨਾਂ ਦੇ ਨਾਲ ਬਦਲਾਖੋਰੀ ਦੀ ਨੀਤੀ ਤੇ ਆਈਆਂ ਹੋਈਆਂ ਹਨ ਕਿਸਾਨ ਕਿਉਂ ਸੰਘਰਸ਼ ਕਰ ਰਹੇ ਹਨ ਕਿਉਂਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਉੱਤੇ ਧੱਕੇ ਨਾਲ ਖੇਤੀ ਕਾਲੇ ਕਾਨੂੰੂਨਾਂ ਸੌਂਪ ਦਿੱਤੇ ਹਨ ਜਿਨ੍ਹਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਦਿੱਲੀ ਦੀਅਾਂ ਸਰਹੱਦਾਂ ਤੇ ਡਟੇ ਹੋਏ ਹਨ ਕਿਸਾਨਾਂ ਦਾ ਮੰਨਣਾ ਹੈ

ਕਿ ਇਹ ਕਾਲੇ ਕਾਨੂੰਨ ਖੇਤੀ ਨੂੰ ਬਰਬਾਦ ਕਰਕੇ ਰੱਖ ਦੇਣਗੇ ਜਿਸ ਦੇ ਚਲਦਿਆਂ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਵਿਰੋਧ ਵਿਚ ਇਹ ਧਰਨਾ ਦਿੱਲੀ ਦੀਆਂ ਸਰਹੱਦਾਂ ਉੱਤੇ ਪਿਛਲੇ ਪੰਜ ਮਹੀਨਿਆਂ ਤੋਂ ਲਗਾਇਆ ਹੋਇਆ ਹੈ  ਉਨ੍ਹਾਂ ਦਾ ਆਖਣਾ ਹੈ ਕਿ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਫਸਲ ਖਰਾਬ ਹੋ ਰਹੀ ਹੈ ਨਾ ਉਸ ਦੀ ਬੋਲੀ ਲੱਗ ਰਹੀ ਹੈ ਨਾ ਉਸ ਦੀ ਫਸਲ ਨੂੰ ਤੋਲਿਆ ਜਾ ਰਿਹਾ ਹੈ ਬੇ ਅ ਦ ਬੀ ਮਾਮਲੇ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੇ ਅ ਦ ਬੀ ਦੇ ਦੋ ਸ਼ੀ ਆਂ ਨੂੰ ਜਲਦ ਤੋਂ ਜਲਦ ਸਾਰਿਆਂ ਦੇ ਸਾਹਮਣੇ ਲਿਆਂਦਾ ਜਾਵੇਗਾ

ਉਨ੍ਹਾਂ ਕਾਂਗਰਸ ਅਤੇ ਸਿੱਧੂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅੱਜ ਚਾਰ ਸਾਲ ਪਹਿਲਾਂ ਇਹ ਬੇਅਦਬੀ ਦਾ ਮੁੱਦਾ ਬਣਾ ਕੇ ਸਰਕਾਰ ਬਣੀ ਸੀ ਅਤੇ ਸਾਢੇ ਚਾਰ ਸਾਲ ਸਿੱਧੂ ਕਿੱਥੇ ਬਣੇ ਰਹੇ ਹੋਣ ਵਾਲਿਆਂ ਨੂੰ ਬੇਅਦਬੀ ਦੀਅਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਦਾ ਚੇਤਾ ਆ ਗਿਆ ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਤੱਕ ਸਰਕਾਰ ਵੱਲੋਂ ਚਲਾਨ ਕਿਉਂ ਨਹੀਂ ਪੇਸ਼ ਕੀਤਾ ਜਾ ਰਿਹਾ ਇਸ ਪਿੱਛੇ ਵੱਡੀਆਂ ਦੋ ਗ ਲੀ ਆਂ ਦਿੱਤੀਆਂ ਹਨ ਬਾਕੀ ਦੀ ਪੂਰੀ ਜਾਣਕਾਰੀ ਪੋਸਟ ਵਿਚ ਦਿੱਤੀ ਗਈ ਵੀਡੀਓ ਚ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *