ਕੋਰੋਨਾ ਦੇ ਲਗਾਤਾਰ ਵਧ ਰਹੇ ਕੇਸਾਂ ਨੇ ਸੜਕਾਂ ਤੇ ਲਗਾ ਦਿੱਤੀਆਂ ਲਾ ਸ਼ਾਂ ਦੀਆਂ ਲਾਈਨਾਂ

Uncategorized

ਅੱਜਕੱਲ੍ਹ ਸੋਸ਼ਲ ਮੀਡੀਆ ਤੇ ਕੋਰੋਨਾ ਦੇ ਸੰਬੰਧੀ ਬਹੁਤ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਪਤਾ ਲੱਗਦਾ ਹੈ ਕਿ ਹਰ ਰੋਜ਼ ਕੋਰੋਨਾ ਦੇ ਕੇਸ ਦਿਨੋਂ ਦਿਨ ਵਧ ਰਹੇ ਹਨ ਇਸੇ ਦੌਰਾਨ ਹੁਣ ਇੱਕ ਹੋਰ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਤੁਸੀਂ ਦੇਖ ਸਕਦੇ ਹੋ ਕਿ ਸ਼ਮਸ਼ਾਨਘਾਟ ਦੇ ਬਾਹਰ ਕਿਸ ਤਰ੍ਹਾਂ ਲਾ ਸ਼ਾਂ ਨੂੰ ਜਲਾਉਣ ਦੇ ਲਈ ਲੈਣਾ ਲੱਗੀਅਾਂ ਹੋੲੀਅਾਂ ਹਨ ਦੇਸ਼ ਦੇ ਵਿੱਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ

ਇਸ ਦੌਰਾਨ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਵੀਡਿਓ ਦੇ ਵਿਚ ਦੇਖ ਰਹੀਆਂ ਲੋਕਾਂ ਦੀਆਂ ਲਾ ਸ਼ਾਂ ਅਤੇ ਜਲ ਰਹੀਆਂ ਚਿ ਤਾ ਵਾਂ ਸਭ ਕੁਝ ਸਾਫ਼ ਕਰ ਰਹੀਆਂ ਹਨ ਜਿਵੇਂ ਕਿ ਪਿਛਲੇ ਸਾਲ ਹੀ ਕੋਰੋਨਾ ਦੇ ਪ੍ਰਕੋਪ ਲਗਾਤਾਰ ਵਧ ਰਹੇ ਸਨ ਜਿਸ ਦੇ ਚੱਲਦਿਆਂ ਹੀ ਲੋਕ ਉਡਾਉਣਾ ਲਗਾ ਦਿੱਤਾ ਗਿਆ ਸੀ ਇਸ ਵਾਰ ਵੀ ਕੁਝ ਅਜਿਹਾ ਹੀ ਸਾਹਮਣੇ ਆਇਆ ਹੈ ਕੋਰੋਨਾ ਦੇ ਕਾਰਨ ਬਹੁਤ ਲੋਕ ਮ ਰ ਰਹੇ ਹਨ ਅਜਿਹੇ ਵਿੱਚ ਕੋਰੋਨਾ ਸੰਬੰਧੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ

ਜੋ ਕਿ ਕਾਨਪੁਰ ਦੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਕਾਨਪੁਰ ਤੋਂ ਕੋਰੋਨਾ ਪੀਡ਼ਤ ਲੋਕਾਂ ਦੀਆਂ ਲਾ ਸ਼ਾਂ ਲਗਾਤਾਰ ਸ਼ਮਸ਼ਾਨ ਘਾਟ ਪਹੁੰਚ ਰਹੀਆਂ ਹਨ ਅਤੇ ਇੱਕੋ ਸਮੇਂ ਹੀ ਚਾਲੀ ਲਾਸ਼ਾਂ ਨੂੰ ਇਕੱਠਿਆਂ ਜਲਾਇਆ ਗਿਆ ਹੈ ਜਦਕਿ ਦੂਜੀਆਂ ਦੋ ਵੀਡੀਓ ਦਿੱਲੀ ਅਤੇ ਗਾਜ਼ੀਪੁਰ ਦੀਆਂ ਦੱਸੀਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਨ੍ਹਾਂ ਲਾ ਸ਼ਾਂ ਨੂੰ ਕਤਾਰਾਂ ਬਣਾ ਕੇ ਚਲਾਇਆ ਜਾ ਰਿਹਾ ਹੈ ਅਤੇ ਲਾ ਸ਼ਾਂ ਨੂੰ ਜਲਾਉਣ ਵਾਸਤੇ ਵੀ ਥਾਂ ਨਹੀਂ ਬਚ ਰਿਹਾ ਹੈ

ਜਿਸ ਰਾਹੀਂ ਦੇਸ਼ ਦੇ ਵਿਚ ਕੋਰੋਨਾ ਦੀ ਸਥਿਤੀ ਅਤੇ ਸਰਕਾਰ ਵੱਲੋਂ ਲੋਕਾਂ ਲਈ ਕੀਤੇ ਜਾ ਰਹੇ ਸਿਹਤ ਪ੍ਰਬੰਧਾਂ ਦੀ ਪੋਲ ਆਸਾਨੀ ਨਾਲ ਖੁੱਲ੍ਹਦੀ ਨਜ਼ਰ ਆ ਰਹੀ ਹੈ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਹਰ ਰੋਜ਼ ਦੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਤਿੰਨ ਲੱਖ ਤੋਂ ਪਾਰ ਪਹੁੰਚ ਰਹੀ ਹੈ ਜਦਕਿ ਬੀਤੇ ਕੱਲ੍ਹ ਹੀ ਅਠਾਈ ਸੌ ਬਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸਦੇ ਚਲਦਿਆਂ ਦੇਸ਼ ਅੰਦਰ ਦਿਨ ਪਰ ਦਿਨ ਹਾਲਾਤ ਵਿਗੜ ਰਹੇ ਹਨ

Leave a Reply

Your email address will not be published. Required fields are marked *