ਕਿਸਾਨਾਂ ਨੇ ਪਾਈ ਬੀਜੇਪੀ ‘ਚ ਫੁੱਟ ਹੁਣ ਅਮਿਤ ਸ਼ਾਹ ਕਰਵਾਉ ਖੇਤੀ ਕਾਨੂੰਨ ਰੱ ਦ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਦਿੱਲੀ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੇ ਕੇ ਸਾਹਮਣੇ ਆ ਰਹੀ ਹੈ ਜਿਥੇ ਕਿ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਡਟੇ ਹੋਏ ਹਨ ਦੇਸ਼ ਦੇ ਕਿਸਾਨਾਂ ਦਾ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਲਗਾਤਾਰ ਜਾਰੀ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਦਿੱਲੀ ਦੀਅਾਂ ਸਰਹੱਦਾਂ ਤੇ ਡਟੇ ਹੋਏ ਹਨ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹੋਏ ਪੰਜ ਮਹੀਨੇ ਹੋ ਚੁੱਕੇ ਹਨ ਜਿਸਦੇ ਚਲਦਿਆਂ ਹੀ ਕਿਸਾਨਾਂ ਅਤੇ ਸਰਕਾਰਾਂ ਦੀ ਬਹੁਤ ਵਾਰ ਮੀਟਿੰਗ ਹੋਈ

ਪਰ ਹਰ ਵਾਰ ਉਹ ਮੀਟਿੰਗ ਨਾਕਾਮ ਹੁੰਦੀ ਦਿਖੀ ਕਿਉਂਕਿ ਸਰਕਾਰ ਨੇ ਕਿਸਾਨਾਂ ਦਾ ਮੀਟਿੰਗ ਦੇ ਵਿੱਚ ਕੋਈ ਵੀ ਹੱਲ ਨਹੀਂ ਕੱਢਿਆ ਇਸੇ ਦਰਮਿਆਨ ਸੰਯੁਕਤ ਜਾਣ ਮੋਰਚੇ ਦੀ ਸਟੇਜ ਤੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਹੋਇਆਂ ਬਜ਼ੁਰਗ ਕਿਸਾਨਾਂ ਨੇ ਆਖਿਆ ਕਿ ਜਿਸ ਦਿਨ ਛੱਬੀ ਨਵੰਬਰ ਨੂੰ ਅਸੀਂ ਸਰਕਾਰ ਦੁਬਾਰਾ ਲਗਾਈਆਂ ਰੋਕਾਂ ਪਾਰ ਕਰਕੇ ਦਿੱਲੀ ਆਏ ਸੀ ਉਹ ਸਾਡਾ ਕਿਸੇ ਤੇ ਅਹਿਸਾਨ ਨਹੀਂ ਹੈ ਬਲਕਿ ਸਾਡਾ ਫਰਜ਼ ਬਣਦਾ ਸੀ ਅਤੇ ਇਸ ਦੌਰਾਨ ਨੌਜਵਾਨਾਂ ਦੇ ਪਿੱਛੇ ਬਜ਼ੁਰਗ ਕੰਧ ਬਣ ਕੇ ਖੜ੍ਹੇ ਹਨ

ਅਤੇ ਹੁਣ ਇਸ ਮੋਰਚੇ ਨੂੰ ਸ਼ਾਂਤਮਈ ਚਲਦਿਆਂ ਪੰਜ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਅਤੇ ਇਨ੍ਹਾਂ ਪੰਜ ਮਹੀਨਿਆਂ ਦੇ ਵਿੱਚ ਮੈਂ ਇੱਕ ਦਿਨ ਵੀ ਨਹੀਂ ਘਰ ਗਿਆ ਅਤੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸੇ ਤਰ੍ਹਾਂ ਮੋਰਚੇ ਦੇ ਵਿੱਚ ਡਟਿਆ ਜਾਵੇ ਤਾਂ ਹੀ ਅਸੀਂ ਛੇਤੀ ਆਪਣੀਆਂ ਪ੍ਰਾਪਤੀਆਂ ਹਾਸਲ ਕਰਾਂਗੀ ਉਨ੍ਹਾਂ ਆਖਿਆ ਕਿ ਉਹ ਦਿਨ ਦੂਰ ਨਹੀਂ ਜਦ ਕਿਸਾਨਾਂ ਦੀ ਜਿੱਤ ਹੋਵੇਗੀ ਅਤੇ ਕਿਸਾਨ ਆਪਣੇ ਘਰਾਂ ਨੂੰ ਜਾਣਗੇ ਅਤੇ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣਗੇ ਉਨ੍ਹਾਂ ਆਖਿਆ

ਕਿ ਜੋ ਸਰਕਾਰ ਕਿਸਾਨਾਂ ਦੇ ਕਲੀਨ ਆਪ੍ਰੇਸ਼ਨ ਕਰਨ ਦੀ ਗੱਲ ਆਖ ਰਹੀ ਸੀ ਉਸ ਸਰਕਾਰ ਦੇ ਵਿੱਚ ਕਿਸਾਨਾਂ ਨੇ ਫੁੱਟ ਪਾ ਕੇ ਦਿਖਾਈ ਹੈ ਅਤੇ ਕਾਰਪੋਰੇਟ ਘਰਾਣਿਆਂ ਦੇ ਖ਼ਿਲਾਫ ਲੜ ਕੇ ਦਿਖਾਇਆ ਹੈ ਅਤੇ ਕਿਸਾਨਾਂ ਦੀ ਤਾਕਤ ਤੋਂ ਸਰਕਾਰ ਭਲੀ ਭਾਂਤ ਜਾਣੂ ਹੈ ਅਤੇ ਸਰਕਾਰ ਨੂੰ ਇਹ ਕਾਲੇ ਕਾਨੂੰਨ ਹਰ ਹਾਲਤ ਦੇ ਵਿੱਚ ਵਾਪਸ ਲੈਣੇ ਪੈਣਗੇ ਤੁਸੀਂ ਵੀ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *