ਵੱਡੀ ਖਬਰ: ਕੈਪਟਨ ਦੇ ਸ਼ਹਿਰ ਪਟਿਆਲਾ ਦੇ ਵਿੱਚ ਲੱਗਿਆ ਸ਼ਮਸ਼ਾਨ ਘਾਟ ਵਿੱਚ ਲਾ ਸ਼ਾਂ ਦਾ ਢੇਰ, ਦੇਖੋ ਵੀਡੀਓ

Uncategorized

ਇਸ ਮੇਲੇ ਦੀ ਵੱਡੀ ਖ਼ਬਰ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਕੋਰੋਨਾ ਪੀਡ਼ਤ ਲੋਕਾਂ ਦੀਆਂ ਲਾ ਸ਼ਾਂ ਦੇ ਢੇਰ ਤੁਸੀਂ ਪਟਿਆਲਾ ਦੇ ਸ਼ਮਸ਼ਾਨ ਘਾਟ ਵਿਚ ਦੇਖ ਸਕਦੇ ਹੋ ਸੂਬੇ ਵਿੱਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਅਤੇ ਹਰ ਰੋਜ਼ ਵੱਡੀ ਸੂਬੇ ਵਿੱਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਅਤੇ ਹਰ ਰੋਜ਼ ਵੱਡੀ ਗਿਣਤੀ ਵਿਚ ਕੋਰੋਨਾ ਪੀਡ਼ਤ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ ਅਜਿਹੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ

ਜਿਨ੍ਹਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੋਰੋਨਾ ਪੀਡ਼ਤ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਸ਼ਮਸ਼ਾਨਘਾਟ ਫੁੱਲ ਹੋਣ ਦੇ ਚਲਦਿਆਂ ਸ਼ਮਸ਼ਾਨ ਘਾਟ ਦੀ ਪਾਰਕ ਦੇ ਵਿੱਚ ਚਲਾਇਆ ਜਾ ਰਿਹਾ ਹੈ ਜਦਕਿ ਆਲਮ ਤਾ ਇਹ ਬਣ ਰਿਹਾ ਹੈ ਤੀਹ ਲਾਸ਼ਾਂ ਰੱਖਣ ਵਾਸਤੇ ਬਣੀ ਹੋਈ ਮੋਰਚਰੀ ਵਿ ਵੱਲੋਂ ਦੱਸੀ ਜਾ ਰਹੀ ਹੈ ਦੂਜੇ ਪਾਸੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣ ਵਾਲੇ ਐੱਨ ਆਈ ਐੱਚ ਐੱਮ ਅਤੇ ਮਲਟੀਪਰਪਜ਼ ਹੈਲਥ ਵਰਕਰਾਂ ਵਲੋਂ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਹੜਤਾਲ ਕਰ ਦਿੱਤੀ ਹੈ

ਜਿਸ ਕਾਰਨ ਜ਼ਿਲ੍ਹੇ ਦੇ ਵਿੱਚ ਹਾਲਾਤ ਹੋਰ ਵੀ ਵਿਗੜਨ ਦੇ ਪੂਰੇ ਪੂਰੇ ਸੰਕੇਤ ਮਿਲਣ ਲੱਗੇ ਹਨ ਉੱਧਰ ਸ਼ਮਸ਼ਾਨ ਘਾਟ ਦੇ ਸੇਵਾਦਾਰਾਂ ਮੁਤਾਬਿਕ ਉਨ੍ਹਾਂ ਵੱਲੋਂ ਪੈਂਤੀ ਤੋਂ ਪੰਜਾਹ ਤੱਕ ਮੁੜਦੇ ਜਲਾਉਣ ਵਾਸਤੇ ਹੋਰ ਸਿਵੇ ਤਿਆਰ ਕਰ ਦਿੱਤੇ ਗਏ ਹਨ ਜਦਕਿ ਸ਼ਮਸ਼ਾਨਘਾਟ ਚ ਸਿਵਿਆਂ ਦੀ ਸਮਰੱਥਾ ਕੇਵਲ ਬੀਹ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਕੇਵਲ ਪੰਜਾਬ ਹੀ ਨਹੀਂ ਬਲਕਿ ਹਰਿਆਣਾ ਰਾਜਸਥਾਨ ਦਿੱਲੀ ਤੋਂ ਵੀ ਕੋਰੋਨਾ ਮਰੀਜ਼ਾਂ ਦੀਆਂ ਲਾ ਸ਼ਾਂ ਸਸਕਾਰ ਵਾਸਤੇ ਪੁੱਜ ਰਹੀਆਂ ਹਨ

ਅਤੇ ਸਾਡੇ ਵੱਲੋਂ ਕਿਸੇ ਨੂੰ ਵੀ ਇਨਕਾਰ ਨਹੀਂ ਕੀਤਾ ਜਾ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਸਾਲ ਵੀ ਕੋਰੋਨਾ ਦੇ ਆਪਣੀ ਰਫ਼ਤਾਰ ਲਗਾਤਾਰ ਵਧਾ ਕੇ ਰੱਖੀ ਸੀ ਤਾਂ ਇਸ ਸਾਲ ਵੀ ਕੋਰੋਨਾ ਦੀ ਰਫ਼ਤਾਰ ਬੜੀ ਤੇਜ਼ੀ ਨਾਲ ਵਧ ਰਹੀ ਹੈ ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਨੂੰ ਮੁਰਦੇ ਦੀਅਾਂ ਲਾ ਸ਼ਾਂ ਫੂਕਣ ਦੇ ਲਈ ਲਾਈਨਾਂ ਦੇ ਵਿੱਚ ਲੱਗ ਕੇ ਇੰਤਜ਼ਾਰ ਕਰਨਾ ਪੈ ਰਿਹਾ ਹੈ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ  ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *