ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਵਿੱਚ ਆ ਗਿਆ ਪਰਗਟ ਸਿੰਘ, ਦੇਖੋ ਵੀਡੀਓ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਪਰਗਟ ਸਿੰਘ ਦੇ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਹੈ ਪੰਜਾਬ ਵਿਚ ਕੈਪਟਨ ਸਰਕਾਰ ਬਣੀ ਨੂੰ ਚਾਰ ਸਾਲ ਹੋ ਗਏ ਨੇ ਉਨ੍ਹਾਂ ਦੇ ਕਾਰਜਕਾਲ ਦਾ ਹੁਣ ਸਿਰਫ ਇਕ ਸਾਲ ਬਾਕੀ ਹੈ ਤੇ ਆਉਂਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਹੁਣ ਰਾਜਨੀਤੀ ਹਰ ਪਾਸੇ ਤੇਜ਼ ਹੋ ਰਹੀ ਹੈ ਦੋ ਹਜਾਰ ਬਾਈ ਦੀਆਂ ਚੋਣਾਂ ਤੋਂ ਪਹਿਲਾਂ ਇਕ ਵਾਰ ਫਿਰ ਤੋਂ ਬੇ ਅ ਦ ਬੀ ਦਾ ਮੁੱਦਾ ਪੰਜਾਬ ਦੀ ਰਾਜਨੀਤੀ ਵਿੱਚ ਹਵਾ ਦੇ ਵਾਂਗ ਫੈਲ ਰਿਹਾ

ਹੈ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਵਿਚਕਾਰ ਬੇ ਅ ਦ ਬੀ ਨੂੰ ਲੈ ਕੇ ਕਾਫ਼ੀ ਤਰਥੱਲੀ ਮਚੀ ਹੋਈ ਸੀ ਜਿਸ ਤੋਂ ਬਾਅਦ ਕੈਪਟਨ ਨੇ ਸਿੱਧੂ ਨੂੰ ਚੈਲੇਂਜ ਕਰਦਿਆਂ ਹੋਇਆ ਕਿਹਾ ਕਿ ਉਹ ਮੇਰੇ ਖ਼ਿ ਲਾ ਫ਼ ਚੋਣ ਲੜ ਲਵੇ ਤਾਂ ਜਵਾਬ ਵਿਚ ਸਿੱਧੂ ਨੇ ਕਿਹਾ ਕਿ ਇਹ ਦੱਸੋ ਦੋ ਸ਼ੀ ਕੌਣ ਨੇ ਦੋ ਸ਼ੀ ਫੜੇ ਕਿਉਂ ਨਹੀਂ ਗਏ ਤਾਂ ਤੁਹਾਡੇ ਤੇ ਕੋਈ ਸ਼ੱਕ ਹੈ ਧਿਆਨ ਏਧਰੋਂ ਓਧਰੋਂ ਨਾ ਭੜਕਾਓ ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਆਪਣੇ ਐਮ ਐਲ ਏ ਦੀ ਮੀਟਿੰਗ ਵੀ ਸੱਦੀ ਗਈ

ਅਤੇ ਇਸ ਮੁੱਦੇ ਉਤੇ ਚਰਚਾ ਕੀਤੀ ਗਈ ਹੁਣ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਵੀ ਕੈਪਟਨ ਦੇ ਖਿਲਾਫ ਬਾਗੀ ਸੁਰ ਦਿਖਾਉਂਦੇ ਹਨ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਲਾਅ ਐਂਡ ਆਰਡਰ ਦੀ ਸਥਿਤੀ ਵੀ ਕਾਫ਼ੀ ਜ਼ਿਆਦਾ ਖ਼ ਰਾ ਬ ਹੈ ਅਤੇ ਬੇ ਅ ਦ ਬੀ ਦਾ ਮੁੱਦਾ ਚੁੱਕ ਕੇ ਪੰਜਾਬ ਦੀਆਂ ਦੋ ਹਜਾਰ ਸਤਾਰਾਂ ਵੋਟਾਂ ਵਿੱਚ ਮੇਨ ਮੁੱਦਾ ਸੀ ਜਿਸ ਦੇ ਤਹਿਤ ਸਰਕਾਰ ਬਣਾਈ ਗਈ ਸੀ ਉਸ ਦਾ ਅਜੇ ਤਕ ਕੋਈ ਸਰਕਾਰ ਹੱਲ ਨਹੀਂ ਕਰ ਸਕੀ

ਅਤੇ ਇਸ ਮੁੱਦੇ ਤੇ ਸਿੱਖ ਸੰਗਤਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲ ਸਕਿਆ ਜੋ ਕਿ ਕਾਫੀ ਨਿਰਾਸ਼ਾ ਭਰਪੂਰ ਹੈ ਪਰਗਟ ਸਿੰਘ ਦਾ ਕਹਿਣਾ ਹੈ ਕਿ ਜੋ ਮੇਨ ਮੁੱਦਾ ਬੇਅਦਬੀ ਦਾ ਹੈ ਉਸ ਨੂੰ ਬੇਸ਼ੱਕ ਕੋਟਕਪੂਰੇ ਦੇ ਮੁੱਦੇ ਨੂੰ ਹੈ ਰਿਹਾ ਹੈ ਪਰ ਜੋ ਅਸਲ ਵਿਚ ਮਾਮਲੇ ਦੀ ਜੜ੍ਹ ਹੈ ਉਸ ਵੱਲ ਕੋਈ ਦੀ ਜਾਨੀ ਦੇ ਰਿਹਾ ਉਸ ਦਾ ਸਿੱਧਾ ਸਿੱਧਾ ਨਿਸ਼ਾਨਾ ਡੇਰਾ ਸੱਚਾ ਸੌਦਾ ਦੇ ਬਾਬਾ ਰਾਮ ਰਹੀਮ ਵੱਲ ਸੀ ਉਸ ਦਾ ਕਹਿਣਾ ਸੀ ਕਿ ਬਾਬਾ ਰਾਮ ਰਹੀਮ ਨੇ

ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਪਹਿਨੀ ਤਾਂ ਅਸਲ ਮੁੱਦਾ ਉਦੋਂ ਹੀ ਸ਼ੁਰੂ ਹੋਇਆ ਉਨ੍ਹਾਂ ਨੇ ਸਾਫ ਤੌਰ ਤੇ ਕਿਹਾ ਕਿ ਇਸ ਮਾਮਲੇ ਚ ਅਕਾਲੀ ਦਲ ਨੇ ਅਸੀਂ ਹਮੇਸ਼ਾਂ ਹੀ ਰਾਜਨੀਤਿਕ ਰੋਟੀਆਂ ਸੇਕੀਆਂ ਪਰਗਟ ਸਿੰਘ ਵੱਲੋਂ ਹੋਰ ਕਿਹੜੇ ਕਿਹੜੇ ਖੁਲਾਸੇ ਕੀਤੇ ਗਏ ਅਤੇ ਮੁੱਦੇ ਚੁੱਕੇ ਗਏ ਉਸ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ

Leave a Reply

Your email address will not be published. Required fields are marked *