ਫਿਲਮੀ ਅਦਾਕਾਰ ਜਿੰਮੀ ਸ਼ੇਰਗਿੱਲ ਦੀ ਫ਼ਿਲਮ ਦੀ ਚਲਦੀ ਸ਼ੂਟਿੰਗ ‘ਚ ਪਹੁੰਚੀ ਪੁਲਿਸ ਪੈ ਗਿਆ ਗਾ ਹ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਬਾਲੀਵੁੱਡ ਫਿਲਮ ਇੰਡਸਟਰੀ ਦੇ ਐਕਟਰ ਜਿੰਮੀ ਸ਼ੇਰਗਿੱਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਉਕਤ ਤਸਵੀਰਾਂ ਲੁਧਿਆਣਾ ਦੇ ਆਰੀਆ ਮਾਡਲ ਸਕੂਲ ਦੀਆਂ ਹਨ ਜਿੱਥੇ ਕਿ ਅਦਾਕਾਰ ਜਿੰਮੀ ਸ਼ੇਰਗਿੱਲ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕਰਦੇ ਨਜ਼ਰ ਆ ਰਹੇ ਹਨ ਹਾਲਾਂਕਿ ਇਸ ਸ਼ੂਟਿੰਗ ਲਈ ਪੁਲਸ ਦੋ ਪਰਮਿਸ਼ਨ ਵੀ ਲਈ ਗਈ ਸੀ ਪਰ ਦੇਰ ਰਾਤ ਤੱਕ ਸ਼ੂਟਿੰਗ ਕਰਨ ਕਰਕੇ ਪੁਲਸ ਨੇ ਜਿੰਮੀ ਸ਼ੇਰਗਿੱਲ ਤੇ ਪਰਚਾ ਦਰਜ ਕਰ ਕੇ ਮੌਕੇ ਤੋਂ ਤਿੰਨਾਂ ਟਰੈਕਟਰਾਂ ਨੂੰ ਗ੍ਰਿ ਫ਼ ਤਾ ਰ ਕਰ ਲਿਆ ਹੈ

ਉਧਰ ਇਸ ਮਾਮਲੇ ਦੇ ਵਿਚ ਪੁਲਿਸ ਨੇ ਕਿਹਾ ਹੈ ਕਿ ਪੁਲਸ ਨੇ ਰਾਤ ਅੱਠ ਵਜੇ ਤੱਕ ਜਿਮੀ ਸ਼ੇਰਗਿੱਲ ਨੂੰ ਸ਼ੂਟਿੰਗ ਕਰਨ ਦੀ ਆਗਿਆ ਦਿੱਤੀ ਸੀ ਪਰ ਅੱਠ ਵਜੇ ਤੋਂ ਬਾਅਦ ਦੀ ਸ਼ੂਟਿੰਗ ਬੰਦ ਨਾ ਹੋਣ ਕਰਕੇ ਉਨ੍ਹਾਂ ਵੱਲੋਂ ਤਿੰਨ ਟਰੈਕਟਰਾਂ ਨੂੰ ਗ੍ਰਿ ਫ਼ ਤਾ ਰ ਕੀਤਾ ਗਿਆ ਹੈ ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੁਲਸ ਦੇ ਆਉਣ ਤੱਕ ਜਿਮੀ ਸ਼ੇਰਗਿੱਲ ਉਥੋਂ ਨਿਕਲ ਚੁੱਕੀ ਸੀ ਉਨ੍ਹਾਂ ਦੱਸਿਆ ਕਿ ਫ਼ਿਲਮ ਦੀ ਸ਼ੁਟਿੰਗ ਲਈ ਦਿੱਤੀ ਗਈ ਆਗਿਆ ਦੌਰਾਨ ਕਵਿਡ ਸੰਬੰਧੀ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਹਦਾਇਤਾਂ ਵੀ ਜਾਰੀ ਕੀਤੀ ਆ ਗਈਆਂ ਸੀ

ਪਰ ਜਦ ਸਾਡੇ ਵੱਲੋਂ ਉਥੇ ਸੂਚਨਾ ਮਿਲੀ ਤੇ ਰੇਡ ਕੀਤੀ ਗਈ ਉਦੋਂ ਤਕ ਨਿਯਮਾਂ ਸੰਬੰਧੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ ਜਿਸ ਦੇ ਚਲਦਿਆਂ ਮੌਕੇ ਤੇ ਚਲਾਨ ਵੀ ਕੀਤੇ ਗਏ ਹਨ ਦੱਸ ਦੇਈਏ ਕਿ ਲੋਕਾਂ ਦੇ ਇ ਲ ਜ਼ਾ ਮ ਹਨ ਕਿ ਪੁਲਸ ਵੱਲੋਂ ਮੌਕੇ ਤੇ ਜਾ ਕੇ ਕੇਵਲ ਡਾਇਰੈਕਟਰਾਂ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਕਾਰਨ ਹੀ ਪੁਲੀਸ ਨੂੰ ਮਜਬੂਰੀ ਚ ਪਰਚਾ ਦਰਜ ਕਰਨਾ ਪਿਆ ਹੈ

ਅਤੇ ਜਿੱਥੇ ਆਮ ਲੋਕਾਂ ਲਈ ਛੇ ਵਜੇ ਕਰਫ਼ਿਊ ਲਗਾ ਦਿੱਤਾ ਜਾਂਦਾ ਹੈ ਅਜਿਹੇ ਵਿੱਚ ਬਾਲੀਵੁੱਡ ਅਦਾਕਾਰਾਂ ਨੂੰ ਕਿਉਂ ਬਖਸ਼ਿਆ ਜਾ ਰਿਹਾ ਹੈ ਤੁਸੀਂ ਵੀ ਦੇਖੋ ਇਹ ਵੀਡੀਓ ਅਤੇ ਕਰੋ ਸ਼ੇਅਰ ਤਾਂਜੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਹਰ ਇੱਕ ਵਿਅਕਤੀ ਤਕ ਪਹੁੰਚ ਜਾਵੇ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ ਆਪਸੀ ਤੁਹਾਡੇ ਤੱਕ ਹਰ ਰੋਜ਼ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਪਹੁੰਚਾਉਂਦੇ ਰਹਾਂਗੇ

Leave a Reply

Your email address will not be published. Required fields are marked *