ਰੁਲਦੂ ਸਿੰਘ ਮਾਨਸਾ ਦੇ ਪੋਤਰੇ ਨੂੰ ਪੁਲਿਸ ਨੇ ਕੀਤਾ ਗ੍ਰਿ ਫ਼ ਤਾ ਰ, ਭੱਖ ਗਏ ਕਿਸਾਨ ਥਾਣੇ ਅੱਗੇ ਲਾ ਦਿੱਤਾ ਧਰਨਾ !

Uncategorized

ਇਸ ਵੇਲੇ ਦੀ ਵੱਡੀ ਖ਼ਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਰੁਲਦੂ ਸਿੰਘ ਮਾਨਸਾ ਦੇ ਪੋਤਰੇ ਨੂੰ ਪੰਜਾਬ ਪੁਲਸ ਧੱਕੇ ਦੇ ਨਾਲ ਆਪਣੀ ਗੱਡੀ ਚ ਬਿਠਾ ਕੇ ਥਾਣੇ ਲਿਜਾ ਰਹੀ ਹੈ ਦੇਸ਼ ਦੇ ਕਿਸਾਨਾਂ ਦਾ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ ਇਸ ਵੇਲੇ ਦੀਆਂ ਤਸਵੀਰਾਂ ਮਾਨਸਾ ਤੋਂ ਸਾਹਮਣੇ ਆ ਰਹੀਆਂ ਹਨ ਜਿਸ ਵਿੱਚ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੇ ਪੋਤਰੇ ਨੂੰ ਪੁਲਿਸ ਨਾਲ ਬਹਿਸ ਕਰਦਿਆਂ ਹੋਇਆ ਦੇਖਿਆ ਜਾ ਸਕਦਾ ਹੈ

ਇਸ ਦੌਰਾਨ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੇ ਪੋਤਰੇ ਨਾਲ ਉਸ ਦੇ ਹੋਰ ਵੀ ਨੌਜਵਾਨ ਸਾਥੀ ਮੌਜੂਦ ਸਨ ਜੋ ਕਿ ਉਸ ਦਾ ਸਾਥ ਦੇ ਰਹੇ ਹਨ ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੇ ਪੋਤਰੇ ਦੀ ਪੁਲਿਸ ਨਾਲ ਬਹਿਸਬਾਜ਼ੀ ਕਿਸ ਗੱਲੋਂ ਹੋਈ ਹੈ ਪਰ ਇਸ ਵਿਚ ਪੁਲਸ ਵਲੋਂ ਰੂਲਦੂ ਸਿੰਘ ਦੇ ਪੋਤੇ ਅਤੇ ਉਸ ਦੇ ਇੱਕ ਹੋਰ ਸਾਥੀ ਨੂੰ ਪੁਲੀਸ ਗੱਡੀ ਦੇ ਵਿੱਚ ਬਿਠਾ ਕੇ ਥਾਣੇ ਲਿਜਾਈ ਜਾਂਦੀ ਹੈ ਜਾਣਕਾਰੀ ਅਨੁਸਾਰ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗਣ ਤੇ ਉਨ੍ਹਾਂ ਦੁਬਾਰਾ ਥਾਣੇ ਅੱਗੇ ਧਰਨਾ ਲਗਾ ਦਿੱਤਾ ਹੈ

ਜਿਸ ਤੇ ਪੁਲਸ ਵੱਲੋਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੇ ਪੋਤਰੇ ਅਤੇ ਉਸਦੇ ਸਾਥੀਆਂ ਨੂੰ ਰਿਹਾਅ ਕਰ ਦਿੱਤਾ ਹੈ ਅਤੇ ਇਸ ਵੇਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਇਸ ਪ੍ਰਤੀ ਵੱਖ ਵੱਖ ਪ੍ਰਕਿਰਿਆਵਾਂ ਦਿੱਤੀਅਾਂ ਜਾ ਰਹੀਅਾਂ ਹਨ ਹਾਲੇ ਤਕ ਇਹ ਤਾਂ ਨਹੀਂ ਸਪੱਸ਼ਟ ਹੋ ਸਕਿਆ ਕਿ ਰੁਲਦੂ ਸਿੰਘ ਮਾਨਸਾ ਦੇ ਪੋਤਰੇ ਦੀ ਪੁਲਸ ਦੇ ਨਾਲ ਕਿਸ ਗੱਲੋਂ ਬਹਿਸਬਾਜ਼ੀ ਹੋ ਰਹੀ ਹੈ ਪਰ ਤੁਸੀਂ ਇਸ ਵੀਡੀਓ ਦੇ ਬੱਚੇ ਲਾਈਵ ਤਸਵੀਰਾਂ ਦੇਖ ਸਕਦੇ ਹੋ

ਕਿ ਕਿਸ ਤਰ੍ਹਾਂ ਦੇ ਨਾਲ ਪੁਲਸ ਪ੍ਰਸ਼ਾਸਨ ਰੁਲਦੂ ਸਿੰਘ ਮਾਨਸਾ ਦੇ ਪੋਤਰੇ ਅਤੇ ਉਸ ਦੇ ਸਾਥੀਆਂ ਦੇ ਨਾਲ ਭਰੇ ਬਾਜ਼ਾਰ ਦੇ ਵਿਚ ਧੱਕਾ ਕਰਦੀ ਨਜ਼ਰ ਆ ਰਹੀ ਹੈ ਪੂਰੀ ਜਾਣਕਾਰੀ ਲਈ ਤੁਸੀਂ ਦੇਖੋ ਇਹ ਵੀਡੀਓ ਅਤੇ ਕਰੋ ਸ਼ੇਅਰ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ ਅਸੀਂ ਤੁਹਾਡੇ ਤੱਕ ਹਰ ਰੋਜ ਨਵੀਆਂ  ਚੰਗੀਆਂ ਅਤੇ ਮਾਡ਼ੀਆਂ ਖ਼ਬਰਾਂ ਪਹੁੰਚਾਉਂਦੇ ਰਹਾਂਗੇ

Leave a Reply

Your email address will not be published. Required fields are marked *