ਕੈਪਟਨ ਅਮਰਿੰਦਰ ਅਤੇ ਨਵਜੋਤ ਸਿੱਧੂ ਦੀ ਲ ੜਾ ਈ ਵਿੱਚ ਵੱਡੇ ਆਗੂ ਦੀ ਧਮਾਕੇਦਾਰ ਐਂਟਰੀ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਜਨਰਲ ਜੇ ਜੇ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਕ ਰਾ ਰਾ ਜਵਾਬ ਦਿੱਤਾ ਹੈ ਕੋਟਕਪੂਰਾ ਗੋ ਲੀ ਕਾਂ ਡ ਦੀ ਜਾਂਚ ਰਿਪੋਰਟ ਰੱ ਦ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਕਰਵਾਉਂਦੀ ਨਜ਼ਰ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਚੁੱਕੇ ਜਾ ਰਹੇ ਸੀ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਸਿੱਧੂ ਨੂੰ ਜਵਾਬ ਦਿੱਤਾ ਗਿਆ

ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਆ ਕੇ ਪਟਿਆਲਾ ਤੋਂ ਚੋਣ ਲੜ ਲਵੇ ਉਸ ਦੀ ਜ਼ ਮਾ ਨ ਤ ਜ਼ਬਤ ਹੋ ਜਾਵੇਗੀ ਚੁਸਤ ਹਰ ਜਨਰਲ ਜੇਜੇ ਸਿੰਘ ਵਰਗਾ ਹੋਵੇਗਾ ਕਿਉਂਕਿ ਜਨਰਲ ਜੇਜੇ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰ ਦੇ ਹੋਏ ਜਵਾਬ ਦਿੱਤਾ ਹੈ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਸਾਬ੍ਹ ਤੁਸੀਂ ਨਾ ਭੁੱਲੋ ਤੁਹਾਡੀ ਸਮਾਜਿਕ ਬੀਰ ਪਟਿਆਲੇ ਤੋਂ ਜ਼ਬਤ ਹੋਈ ਜੇ ਤੁਸੀਂ ਵੀ ਪਟਿਆਲੇ ਤੋਂ ਚੋਣ ਹਾ ਰੇ ਸੀ ਤੇ ਨਾ ਹੀ ਮਤਾ ਪਾਸ ਜਨਰਲ ਜੇਜੇ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਉਨ੍ਹਾਂ ਦਾ ਕਹਿਣਾ ਹੈ

ਕਿ ਕੈਪਟਨ ਅਮਰਿੰਦਰ ਸਿੰਘ ਨੇ ਮਿਲ ਕੇ ਇੱਕ ਸੌ ਮੈਚ ਖੇਡਿਆ ਸੀ ਫੁੱਲਾਂ ਦੇ ਨਾਲ ਦੋ ਹਜਾਰ ਸਤਾਰਾਂ ਦੀਅਾਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਲੰਬੀ ਤੇ  ਪਟਿਆਲਾ ਦੇ ਵਿੱਚ ਫਿਕਸ ਮੈਚ ਖੇਡਿਆ ਗਿਆ ਸੀ ਜਿਸ ਦੇ ਵਿਚ ਬਾਦਲਾਂ ਦੀ ਜਿੱਤ ਹੋਈ ਸੀ ਤੇ ਹੁਣ ਕੋਟਕਪੂਰਾ ਗੋ ਲੀ ਕਾਂ ਡ ਦੀ ਜਾਂਚ ਰੱਦ ਕਰਵਾ ਕੇ ਕੈਪਟਨ ਸਾਹਿਬ ਨੇ ਉਨ੍ਹਾਂ ਦਾ ਅਹਿਸਾਨ ਬਾਦਲਾਂ ਦਾ ਉਤਾਰਿਆ ਇਹ ਸੁਣ ਕੇ ਸਿਆਸੀ ਗਲਿਆਰਿਆਂ ਵਿੱਚ ਹੁਣ ਪੂਰੀ ਤਰ੍ਹਾਂ ਚਰਚਾ ਛਿੜ ਚੁੱਕੀ ਹੈ ਕਿਉਂਕਿ

ਇਸ ਤੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਕਾਂਗਰਸ ਦੇ ਵਿਚ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਵੱਡੇ ਸਵਾਲ ਖਡ਼੍ਹੇ ਕਰਦੇ ਨਜ਼ਰ ਆ ਰਹੇ ਸਨ  ਤੁਸੀਂ ਵੀ ਦੇਖੋ ਇਹ ਵੀਡੀਓ ਅਤੇ ਕਰੋ ਵੱਧ ਤੋਂ ਵੱਧ ਸ਼ੇਅਰ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ ਅਸੀਂ ਤੁਹਾਡੇ ਤੱਕ ਹਰ ਰੋਜ਼ ਨਵੀਆਂ ਚੰਗੀਆਂ ਅਤੇ ਮਾੜੀਆਂ ਖ਼ਬਰਾਂ ਪਹੁੰਚਾਉਂਦੇ ਰਹਾਂਗੇ

Leave a Reply

Your email address will not be published. Required fields are marked *