ਕਿ ਕਾਂਗਰਸ ਦਾ ਡੁੱਬ ਰਿਹਾ ਜਹਾਜ?ਸਿੱਧੂ ਅਤੇ ਕੈਪਟਨ ਦੀ ਲ ੜਾ ਈ ਤੇ ਆਪ ਦਾ ਵੱਡਾ ਹ ਮ ਲਾ ਦੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਵੇਲੇ ਸਾਡੇ ਕੋਲ ਇਕ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ ਜਿਵੇਂ ਜਿਵੇਂ ਇਲੈਕਸ਼ਨਾਂ ਦਾ ਵਕਤ ਆਉਂਦਾ ਜਾ ਰਿਹਾ ਹੈ ਉਸੇ ਤਰੀਕੇ ਦੇ ਨਾਲ ਪੰਜਾਬ ਦੀ ਸਿਆਸਤ ਚ ਆਏ ਦਿਨ ਗਰਮ ਹੋ ਰਹੀ ਹੈ ਦੋ ਹਜਾਰ ਬਾਈ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਅਤੇ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੋਵੇਗੀ ਕਿ ਜਦੋਂ ਵੀ ਇਲੈਕਸ਼ਨ ਆਉਣ ਵਾਲੇ ਹੁੰਦੇ ਹਨ ਇਸੇ ਦੌਰਾਨ ਹਰ ਇਕ ਸਿਆਸੀ ਪਾਰਟੀ ਆਪਣਾ ਪ੍ਰਚਾਰ ਤੇਜ਼ ਕਰ ਦਿੰਦੀ ਹੈ ਅਤੇ ਹਰ ਕੋਈ ਇਹ ਚਾਹੁੰਦਾ ਹੈ ਕਿ ਸਾਡਾ ਜਿੰਨਾ ਪ੍ਰਚਾਰ ਹੋਵੇ ਓਨਾ ਹੀ ਘੱਟ ਹੈ ਜੇਕਰ ਦੇਖਿਆ ਜਾਵੇ ਤਾਂ ਇੱਕ ਪਾਸੇ ਕਾਂਗਰਸ ਜਿਵੇਂ ਹੀ ਅੱਗੇ ਵਧਦੀ ਹੈ ਤਾਂ ਉਨ੍ਹਾਂ ਦੇ ਸਾਹਮਣੇ ਨਵਜੋਤ ਸਿੰਘ ਸਿੱਧੂ ਆ ਜਾਂਦੇ ਹਨ ਉੱਥੇ ਹੀ ਵਿਰੋਧੀ ਇਸ ਗੱਲ ਦਾ ਫ਼ਾਇਦਾ ਉਠਾ ਰਹੇ ਹਨ

ਹੁਣ ਸਿੱਧੂ ਅਤੇ ਕੈਪਟਨ ਦੀ ਲ ੜਾ ਈ ਤੇ ਆਪ ਨੇ ਵੱਡਾ ਹ ਮ ਲਾ ਕੀਤਾ ਹੈ ਅਤੇ ਕਿਹਾ ਕਿ ਕਾਂਗਰਸ ਦਾ ਜਹਾਜ਼ ਡੁੱਬ ਰਿਹਾ ਹੈ ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਉਨ੍ਹਾਂ ਗੱਲਾਂ ਤੇ ਮੋਹਰ ਲਗਾ ਰਹੇ ਹਨ ਜੋ ਅਸੀਂ ਚਾਰ ਸਾਲ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਜਿੱਥੇ ਕਾਂਗਰਸ ਪਾਰਟੀ ਦੇ ਵਿਚ ਫੁੱਟ ਪੈਂਦੀ ਨਜ਼ਰ ਆ ਰਹੀ ਹੈ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਹਮਣੋ ਸਾਹਮਣੇ ਹੋਏ ਹਨ ਇਸੇ ਗੱਲ ਦੇ ਦੌਰਾਨ ਹਰਪਾਲ ਸਿੰਘ ਚੀਮਾ ਵੱਲੋਂ ਕਾਂਗਰਸ ਦੇ ਉੱਤੇ ਇੱਕ ਵੱਡੀ ਟਿੱਪਣੀ ਕਰਦੇ ਹੋਏ ਕਿਹਾ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹੁਣ ਲੜਖੜਾਉਂਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਪਾਰਟੀ ਪੰਜਾਬ ਦੀ ਵਿੱਚ ਲਗਾਤਾਰ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ ਪੂਰੇ ਦੇਸ਼ ਵਿੱਚ ਪਹਿਲਾਂ ਹੀ ਕਾਂਗਰਸ ਪਾਰਟੀ ਖਤਮ ਹੋ ਚੁੱਕੀ ਹੈ ਅਤੇ ਪੰਜਾਬ ਦੀ ਵਿੱਚ ਇਨ੍ਹਾਂ ਦਾ ਹੁਣ ਆਖ਼ਰੀ ਸਾਹ ਲਏ ਪੰਜਾਬ ਦੀ ਵਿੱਚ ਵੀ ਹੁਣ ਕਾਂਗਰਸ ਪਾਰਟੀ ਵੀ ਖ਼ਤਮ ਹੋ ਰਹੀ ਹੈ

ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਆਦਮ ਦਿਆਂਗੇ ਮਿਲਦਿਆਂ ਇੱਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨੋਟ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ

Leave a Reply

Your email address will not be published. Required fields are marked *