ਪੰਜਾਬ ਦੇ ਲੋਕ ਅਗਲਾ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੇਖਣਾ ਚਾਹੁੰਦੇ ਨੇ?ਮੋਦੀ ਬਾਰੇ ਵੀ ਸੁਣ ਲਵੋ ਲੋਕਾਂ ਦੀ ਇੱਕ ਵਾਰ ਰਾਏ!ਦੇਖੋ ਪੂਰੀ ਵੀਡੀਓ

Uncategorized

ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਕ ਪਾਸੇ ਕੇਂਦਰ ਸਰਕਾਰ ਦੇ ਵੱਲੋਂ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਹਨ ਜਦੋਂ ਤੋਂ ਇਹ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਹਨ ਉਦੋਂ ਤੋਂ ਹੀ ਕਿਸਾਨ ਇਨ੍ਹਾਂ ਦਾ ਲਗਾਤਾਰ ਵਿਰੋਧ ਕਰਦੇ ਆ ਰਹੇ ਹਨ ਅਤੇ ਇਨ੍ਹਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨਾਂ ਵੱਲੋਂ ਇੱਕ ਬਹੁਤ ਵੱਡੇ ਪੱਧਰ ਉੱਤੇ ਅੰਦੋਲਨ ਕੀਤਾ ਜਾ ਰਿਹਾ ਹੈ ਅਤੇ ਹੁਣ ਇਹ ਅੰਦੋਲਨ ਕਿਸਾਨਾਂ ਦਾ ਅੰਦੋਲਨ ਨਹੀਂ ਰਿਹਾ ਸਗੋਂ ਜਨ ਅੰਦੋਲਨ ਬਣ ਚੁੱਕਿਆ ਹੈ ਅਤੇ ਦੂਜੇ ਪਾਸੇ ਕੋਰੋਨਾ ਮਹਾਂਮਾਰੀ ਨੇ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਤੂਫ਼ਾਨ ਲਿਆਂਦਾ ਹੋਇਆ ਹੈ

ਉਥੇ ਹੀ ਦੂਜੇ ਪਾਸੇ ਪੰਜਾਬ ਚ ਹਰ ਕੋਈ ਮੋਦੀ ਤੋਂ ਪ੍ਰੇਸ਼ਾਨ ਅਤੇ ਹਰ ਕੋਈ ਮੋਦੀ ਨੂੰ ਗਾਲ੍ਹਾਂ ਕੱਢ ਰਿਹਾ ਹੈ ਕਿਸਾਨਾਂ ਦੇ ਨਾਲ ਨਾਲ ਆਮ ਲੋਕ ਵੀ ਮੋਦੀ ਤੋਂ ਬਹੁਤ ਜ਼ਿਆਦਾ ਕੇਸ ਪਏ ਹਨ ਜਿਸ ਦੇ ਚਲਦਿਆਂ ਹੁਣ ਲੋਕ ਮੋਦੀ ਨੂੰ ਸਭ ਤੋਂ ਨਿਕੰਮਾ ਪ੍ਰਧਾਨਮੰਤਰੀ ਸਮਝਦੇ ਹਨ ਇਸੇ ਦੌਰਾਨ ਸੋਸ਼ਲ ਮੀਡੀਆ ਦੇ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਜ਼ਿਲ੍ਹਾ ਰੋਪੜ ਦੇ ਪਿੰਡ ਭੋਜੇ ਮਾਜਰਾ ਦੀਆਂ ਹਨ ਜਿੱਥੇ ਦੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਜਾ ਰਹੀ ਸੀ ਤਾਂ ਗੱਲਬਾਤ ਕਰਦੇ ਹੋਏ ਉਨ੍ਹਾਂ ਲੋਕਾਂ ਨੇ ਕਿਹਾ ਕਿ ਸਾਡੀ ਤਾਂ ਆਮਦਨ ਦੁੱਗਣੀ ਕਰ ਦਿੱਤੀ ਹੈ

ਅਤੇ ਮੋਦੀ ਤਾਂ ਬੰਦਾ ਹੀ ਬਹੁਤ ਵਧੀਆ ਹੈ ਸਾਡੇ ਤਾਂ ਨਜ਼ਾਰੇ ਲੱਗੇ ਪਏ ਹਨ ਨਜ਼ਾਰੇ ਇੰਨੇ ਹਨ ਕਿ ਹੁਣ ਜ਼ਮੀਨਾਂ ਵੇਚਣੀਆਂ ਪੈਣਗੀਆਂ ਹੁਣ ਆਖ਼ਰੀ ਇਹੀ ਹੈ ਕੀ ਕਿਸਾਨ ਮ ਰ ਨ ਕੰਢੇ ਆਏ ਹੋਏ ਹਨ ਇਕ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਮਿਲੇ ਹੋਏ ਹਨ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ ਕੋਈ ਕੁਝ ਵੀ ਨਹੀਂ ਕਹਿ ਰਿਹਾ ਹੈ ਉਸਨੇ ਕਿਹਾ ਕਿ ਅਠਾਰਾਂ ਤਰੀਕ ਦੀ ਮੇਰੀ ਫਸਲ ਵਿਕੀ ਹੈ ਅਤੇ ਹੁਣ ਤੱਕ ਪੈਸੇ ਨਹੀਂ ਆਏ ਇਕ ਨੇ ਗੱਲਬਾਤ ਦੌਰਾਨ ਕਿਹਾ ਕਿ ਦਿੱਲੀ ਵਿੱਚ ਅੰਦੋਲਨ ਚੱਲ ਰਿਹਾ ਹੈ ਅਤੇ ਕਿਸਾਨ ਫਸੇ ਪਏ ਹਨ ਉਨ੍ਹਾਂ ਦੀ ਫਸਲ ਖਰਾਬ ਹੋ ਰਹੀ ਹੈ ਕਿਸੇ ਦੇ ਘਰ ਇੰਨੇ ਪੈਸੇ ਨਹੀਂ ਕਿ ਆਪ ਦੇ ਘਰਦਿਆਂ ਨੂੰ ਦਵਾਈ ਦਵਾ ਸਕਣ ਪਰ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਨੂੰ ਕੋਈ ਫਰਕ ਨਹੀਂ ਪੈਂਦਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਸਾਡੇ ਪੇਜ ਤੇ ਅਮਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

Leave a Reply

Your email address will not be published. Required fields are marked *