ਜਨਰਲ ਜੇ.ਜੇ. ਸਿੰਘ ਨਾਲ ਕੈਪਟਨ ਨੂੰ ਪੰਗਾ ਪਿਆ ਮਹਿੰਗਾ,ਜਨਰਲ ਨੇ ਰੱਖ ਤਾਂ ਸਾਰਾ ਕੁਝ ਸਾਹਮਣੇ ਲਿਆ ਕੇ ਦੇਖੋ ਪੂਰੀ ਵੀਡੀਓ

Uncategorized

ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਕੋਟਕਪੂਰਾ ਗੋ ਲੀ ਕਾਂ ਡ ਅਤੇ ਬੇਅਦਬੀ ਮਾਮਲੇ ਨੂੰ ਲੈ ਆਏ ਦਿਨ ਹੀ ਚਰਚਾ ਹੋ ਰਹੀ ਹੈ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ੳੁੱਤੇ ਦੋ ਸ਼ ਲਗਾਏ ਸੀ ਕਿ ਬਹਿਬਲ ਕਲਾਂ ਗੋ ਲੀ ਕਾਂ ਡ ਦੋ ਸ਼ੀ ਆਂ ਨੂੰ ਸ ਜ਼ਾ ਨੂੰ ਲੈ ਕੇ ਕਿਹਾ ਕਿ ਢਿੱਲੀ ਕਾਰਵਾਈ ਦਾ ਇਹ ਬਹੁਤ ਵੱਡਾ ਨਤੀਜਾ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ ਢਿੱਲੀ ਕਾਰਵਾਈ ਦਾ ਇਹ ਬਹੁਤ ਵੱਡਾ ਨਤੀਜਾ ਇਹ ਸਭ ਕੁਝ ਕਹਿਣਾ ਸੀ ਨਵਜੋਤ ਸਿੰਘ ਸਿੱਧੂ ਦਾ,ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਮੈਂ ਆਪਣੀ ਕਾਰਵਾਈ ਕਰ ਰਿਹਾ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਬਹੁਤ ਜਲਦੀ ਪਤਾ ਵੀ ਲੱਗ ਜਾਵੇਗਾ

ਪੰਜਾਬ ਵਿੱਚ ਕੋਟਕਪੂਰਾ ਗੋਲੀ ਕਾਂਡ ਅਤੇ ਬੇਅਦਬੀ ਮਾਮਲੇ ਨੂੰ ਲੈ ਕੇ ਦਿਨ ਪ੍ਰਤੀ ਦਿਨ ਚਰਚਾ ਦਾ ਇੱਕ ਵਿਸ਼ਾ ਬਣਦਾ ਜਾ ਰਿਹਾ ਹੈ ਹੁਣ ਇਸ ਬਾਰੇ ਕੁਝ ਅਜਿਹਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਦੱਸਦਈਏ ਕਿ ਜਨਰਲ ਜੇਜੇ ਸਿੰਘ ਕੈਪਟਨ ਨੂੰ ਪੰਗਾ ਮਹਿੰਗਾ ਪਿਆ ਹੈ ਜਨਰਲ ਜੇ ਜੇ ਦੁਆਰਾ ਸਾਰੇ ਪੈਂਤੜੇ ਫਰੋਲ ਦਿੱਤੇ ਉੱਥੇ ਹੀ ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਕੋਟਕਪੂਰਾ ਗੋ ਲੀ ਕਾਂਡ ਤੇ ਬੇਅਦਬੀ ਮਾਮਲੇ ਨੂੰ ਲੈ ਕੇ ਕਾਂਗਰਸ ਵਿੱਚ ਜੰਗ ਛਿੜ ਗਈ ਹੈ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਲੰਮੇ ਸਮੇਂ ਤੋਂ ਚੁੱਪੀ ਤੋੜਦੇ ਹੋਏ

ਨਵਜੋਤ ਸਿੰਘ ਸਿੱਧੂ ਨੂੰ ਕਿਹਾ ਹੈ ਕਿ ਮੇਰੇ ਨਾਲ ਉਸ ਨੇ ਲੜਨਾ ਹੈ ਤਾਂ ਸ਼ੌਕ ਨਾਲ ਲ ੜੇ ਉਸ ਨੇ ਸਿੱਧੂ ਨੂੰ ਪਟਿਆਲੇ ਤੋਂ ਆਪਣੇ ਖ਼ਿਲਾਫ਼ ਚੋਣ ਲ ੜ ਨ ਲਈ ਇਹ ਖੁੱਲ੍ਹਾ ਚੈਲੰਜ ਕੀਤਾ ਹੈ ਪਿਛਲੀ ਵਾਰ ਜਨਰਲ ਜੇਜੇ ਦੀ ਜ਼ਮਾਨਤ ਜ਼ਬਤ ਹੋਈ ਸੀ ਜਿਸ ਦਾ ਜਵਾਬ ਹੁਣ ਜਨਰਲ ਜੇਜੇ ਸਿੰਘ ਨੇ ਇਕ ਟਵੀਟ ਕਰਕੇ ਦਿੱਤਾ ਹੈ ਉਸ ਨੇ ਕਿਹਾ ਕਿ ਕੈਪਟਨ ਗੰ ਦੀ ਰਾਜਨੀਤੀ ਖੇਡ ਰਿਹਾ ਹੈ ਉਸ ਦੇ ਮਨ ਵਿੱਚੋਂ ਮੈਂ ਨਹੀਂ ਨਿਕਲ ਰਿਹਾ ਉਹ ਵੀ ਇੱਕ ਵਾਰ ਪਟਿਆਲਾ ਤੋਂ ਚੋਣ ਹਾਰਿਆ ਸੀ ਮੈਂ ਹਾਰਿਆ ਕੋਈ ਵੱਡੀ ਗੱਲ ਨਹੀਂ ਉਸ ਨੇ ਕਿਹਾ ਕਿ ਲੰਬੀ ਅਤੇ ਪਟਿਆਲੇ ਦਾ ਜੋ ਮੈਚ ਖੇਡਿਆ ਗਿਆ ਸੀ ਓ ਫਿਕਸ ਸੀ ਉਥੇ ਕੀ ਹੋਇਆ ਉਹ ਸਭ ਜਾਣਦੇ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਓਨਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

Leave a Reply

Your email address will not be published. Required fields are marked *