ਆਖਿਰ ਆਪ ਵਾਲਿਆਂ ਨੇ ਸਿੱਧੂ ਦਾ ਕਿਉਂ ਦਿੱਤਾ ਸਾਥ,ਅਤੇ ਕੈਪਟਨ ਬਾਰੇ ਕਿਉਂ ਕਹੀ ਇਹ ਗੱਲ ਜਾਣੋ ਪੂਰੀ ਖ਼ਬਰ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕੀ ਪੰਜਾਬ ਦਿ ਵਿਚ ਹੁਣ ਚੋਣਾਂ ਦਾ ਮਾਹੌਲ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਬੇਅਦਬੀ ਦਾ ਮਾਮਲਾ ਇੱਕ ਵਾਰ ਫੇਰ ਤੋਂ ਭੱਖ ਗਿਆ ਹੈ ਅਤੇ ਨਵੇਂ ਨਵੇਂ ਤੱਥ ਇਸ ਬੇਅਦਬੀ ਮਾਮਲੇ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੇ ਹਨ ਨਵੀਂ ਜੁੜੀ ਇਸ ਵਿੱਚੋਂ ਗੱਲ ਨਿਕਲ ਕੇ ਆਈ ਹੈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਚੱਲ ਰਹੀ ਸੀ ਇਸ ਮੀਟਿੰਗ ਦੇ ਵਿੱਚ ਇਹ ਮੁੱਦਾ ਡਿਸਕਸ ਹੋਇਆ ਇਸੇ ਦੌਰਾਨ ਜਿਹੜੇ ਪੰਜਾਬ ਕਾਂਗਰਸ ਦੇ ਸੁਨੀਲ ਜਾਖੜ ਸੁਰਿੰਦਰ ਰੰਧਾਵਾ ਜੋ ਕਿ ਕੈਬਨਿਟ ਮਨਿਸਟਰ ਹਨ

ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਪਰ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਅਤੇ ਮੀਟਿੰਗ ਦੇ ਦੌਰਾਨ ਹੀ ਉਨ੍ਹਾਂ ਦੇ ਸਾਹਮਣੇ ਹੀ ਉਸ ਅਸਤੀਫ਼ੇ ਨੂੰ ਪਾੜ ਕੇ ਡਸਟਬਿਨ ਵਿਚ ਸੁੱਟ ਦਿੱਤਾ ਗਿਆ ਇਸੇ ਦੌਰਾਨ ਵਿਰੋਧੀ ਧਿਰ ਦੇ ਹਰਪਾਲ ਚੀਮਾ ਜੀ ਨੇ ਕਿਹਾ ਕਿ ਰੰਧਾਵਾ ਅਤੇ ਜਾਖੜ ਜੀ ਹੁਣ ਆਪਣੇ ਆਪ ਨੂੰ ਸੇਵ ਕਰਨਾ ਚਾਹੁੰਦੇ ਹਨ ਅਤੇ ਦਿਵਾਉਣਾ ਚਾਹੁੰਦੇ ਹਨ ਕਿ ਅਸੀਂ ਤਾਂ ਲੋਕਾਂ ਦੇ ਨਾਲ ਹੀ ਹਮੇਸ਼ਾ ਖੜ੍ਹੇ ਸਨ ਉਨ੍ਹਾਂ ਦੇ ਦੁਆਰਾ ਇੱਕ ਡਰਾਮਾ ਰਚਿਆ ਗਿਆ ਸੀ ਬੰਦਾ ਸਭਾ ਦੇ ਵਿੱਚ ਵੀ ਕਈ ਵਾਰ ਰੰਧਾਵਾ ਸਾਬ ਡਰਾਮੇ ਕਰਦੇ ਹਨ

ਇਸ ਨਾਲ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਾਇਦਾ ਨਹੀਂ ਹੋਵੇਗਾ ਅਸੀਂ ਵਿਧਾਨਸਭਾ ਦਾ ਜਿਸ ਦਿਨ ਸੈਸ਼ਨ ਸੀ ਅਸੀਂ ਉਸ ਦਿਨ ਵੀ ਇਹ ਮੰਗ ਕੀਤੀ ਸੀ ਕੀ ਜਿਹੜੀ ਇਹ ਜਾਂਚ ਹੋ ਰਹੀ ਹੈ ਇਹ ਸਮਾਂ ਬੰਦ ਹੋਣੀ ਚਾਹੀਦੀ ਹੈ ਟਰੈਲ ਸਮਾਂ ਬੰਦ ਹੋਣਾ ਚਾਹੀਦਾ ਹੈ ਅਤੇ ਇਸ ਵਾਸਤੇ ਕਲੈਕਟਿਵ ਕੋਟਾ ਬਣਨੀ ਚਾਹੀਦੀ ਹੈ ਜਿੰਨੇ ਵੀ ਹਨ ਇਹ ਸਾਰੇ ਹੀ ਡਰਾਮੇ ਕਰ ਰਹੇ ਹਨ ਇਹ ਗੁਰੂ ਤੋਂ ਬੇਮੁਖ ਹਨ ਜਿਸ ਤਰ੍ਹਾਂ ਅਕਾਲੀਆਂ ਨੇ ਪੰਥ ਤੋਂ ਵੋਟਾਂ ਲੈ ਕੇ ਉਨ੍ਹਾਂ ਦੀ ਪਿੱਠ ਤੇ ਛੁ ਰਾ ਮਾ ਰਿ ਆ ਜਿਨ੍ਹਾਂ ਲੋਕਾਂ ਤੋਂ ਵੋਟਾਂ ਲਈਆਂ ਉਨ੍ਹਾਂ ਨੂੰ ਹੀ ਕਿਸ ਤਰੀਕੇ ਦੇ ਨਾਲ ਇਨ੍ਹਾਂ ਨੇ ਪ ਲ ਟ ਵਾ ਰ ਕੀਤਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਨ

Leave a Reply

Your email address will not be published. Required fields are marked *