ਮਨਪ੍ਰੀਤ ਬਾਦਲ ਦੀ ਥਾਂ ਲੈਣਗੇ ਨਵਜੋਤ ਸਿੱਧੂ!ਕੈਪਟਨ ਅਤੇ ਸਿੱਧੂ ਕਲੇਸ਼ ‘ਚ ਨਵਾਂ ਮੋੜ,ਰਾਤੋ ਰਾਤ ਬਦਲੇ ਸਮੀਕਰਨ ਦੇਖੋ ਪੂਰੀ ਜਾਣਕਾਰੀ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਿਆਸਤ ਹੁਣ ਦਿਨ ਪ੍ਰਤੀ ਦਿਨ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਇਸੇ ਦੌਰਾਨ ਕੋਟਕਪੂਰਾ ਗੋਲੀਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਇਸ ਨੂੰ ਲੈ ਕੇ ਹਰ ਇਕ ਸਿਆਸੀ ਪਾਰਟੀ ਇੱਕ ਦੂਜੇ ਨੂੰ ਘੇਰ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਨੂੰ ਵਿਰੋਧੀ ਤਾਂ ਘੇਰ ਹੀ ਰਹੇ ਹਨ ਪਰ ਹੁਣ ਇਸ ਨੂੰ ਲੈ ਕੇ ਕੈਪਟਨ ਅਤੇ ਸਿੱਧੂ ਵਿੱਚ ਕਲੇਸ਼ ਛਿੜ ਗਿਆ ਹੈ ਹੁਣ ਇਸ ਕਲੇਸ਼ ਵਿੱਚ ਨਵਾਂ ਮੋੜ ਆਇਆ ਹੈ ਸੋਸ਼ਲ ਮੀਡੀਆ ਦਿੱਤੇ ਬਹੁਤ ਸਾਰੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਇਸਦੇ ਨਾਲ ਹੀ

ਵਿਰੋਧੀ ਪਾਰਟੀਆਂ ਲਾ ਤਾ ਟਵੀਟ ਕਰ ਰਹੀਅਾਂ ਹਨ ਅਤੇ ਨਾਲ ਹੀ ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਤਿੱਖੇ ਨਿਸ਼ਾਨੇ ਸੇਧ ਰਹੇ ਹਨ ਨਵਜੋਤ ਸਿੰਘ ਸਿੱਧੂ ਦੀ ਇਸ ਤਿੱਖੀ ਬਿਆਨਬਾਜ਼ੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਚੁੱਪੀ ਤੋੜ ਦਿੱਤੀ ਹੁਣ ਇਸ ਗੱਲ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅਜਿਹੀ ਹੀ ਸਥਿਤੀ ਰਾਜਨੀਤੀ ਵਿੱਚ ਅੱਜ ਤੋਂ ਸੱਤ ਅੱਠ ਸਾਲ ਪਹਿਲਾਂ ਬਣੀ ਸੀ ਜਦੋਂ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਆਪਣੀ ਪਾਰਟੀ ਬਣਾ ਲਈ ਸੀ ਅਜਿਹਾ ਹੀ ਹੁਣ ਹੈ ਨਵਜੋਤ ਸਿੰਘ ਸਿੱਧੂ ਕਾਂਗਰਸ ਤੋਂ ਲੰਬੇ ਸਮੇਂ ਤੋਂ ਨਾਰਾਜ਼ ਚੱਲ ਰਹੇ ਹਨ

ਹੁਣ ਜਿਸ ਤਰੀਕੇ ਦਾ ਉਨ੍ਹਾਂ ਦਾ ਗੁੱਸਾ ਹੈ ਅਤੇ ਜਿਸ ਤਰੀਕੇ ਦੀਆਂ ਉਹ ਬਿਆਨਬਾਜ਼ੀਆਂ ਕਰ ਰਹੇ ਹਨ ਉਸ ਤੋਂ ਤਾਂ ਇੱਕ ਗੱਲ ਸਾਫ਼ ਹੁੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਹੁਣ ਕਾਂਗਰਸ ਵਿੱਚ ਦੁਬਾਰਾ ਕਦੇ ਨਹੀਂ ਜਾਂਦੇ ਇਸ ਬਾਰੇ ਗੱਲਬਾਤ ਕਰਦੇ ਹੋਏ ਡਾ ਭੀਮ ਇੰਦਰ ਰਾਓ ਨੇ ਕਿਹਾ ਹੈ ਕਿ ਕੈਪਟਨ ਨੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਹੈ ਕਿ ਜੇ ਉਹ ਲ ੜ ਨਾ ਚਾਹੁੰਦੇ ਹਨ ਤਾਂ ਪਟਿਆਲੇ ਤੋਂ ਉਸ ਦੇ ਖਿਲਾਫ ਚੋਣ ਲੜ ਸਕਦਾ ਹੈ ਚੋਣ ਇਹ ਇਸ ਲਈ ਕਹਿ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਪਾਰਟੀ ਬਣਾ ਲਵੇ ਅਤੇ ਹੋਰ ਕਿਸੇ ਪਾਰਟੀ ਨਾਲ ਨਾ ਜੁੜੇ ਤਾਂ ਜੋ ਉਸ ਦੀਆਂ ਵੋਟਾਂ ਕਿਸੇ ਪਾਰਟੀ ਨੂੰ ਨਾ ਮਿਲਣ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

Leave a Reply

Your email address will not be published. Required fields are marked *