ਰਾਤ ਨੂੰ ਸੜਕਾਂ ਤੇ ਪ੍ਰਦਰਸ਼ਨ ਕਰਨ ਨਿਕਲੇ ਨੌਜਵਾਨ, ਉੱਪਰੋਂ ਆ ਗਈ ਪੁਲਿਸ ਪੈ ਗਿਆ ਪੰ ਗਾ, ਦੇਖੋ ਵੀਡੀਓ

Uncategorized

ਵੱਡੀ ਖ਼ਬਰ ਪੰਜਾਬ ਵਿੱਚ ਸਰਕਾਰ ਵੱਲੋਂ ਕੋਰੋਨਾ ਦੀ ਦੂਜੀ ਲਹਿਰ ਨੂੰ ਲੈ ਕੇ ਸਖਤੀ ਹੋਰ ਵੀ ਵਧਾ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਵੀਕੈਂਡ ਲਾਕੜਾ ਢਾਹੁਣਾ ਅਤੇ ਕਰਫਿਊ ਵੀ ਹੋਣਾ ਸ਼ਾਮ ਛੇ ਵਜੇ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਹੁਣ ਆਮ ਲੋਕ ਸੜਕਾਂ ਤੇ ਉਤਰਨਾ ਸ਼ੁਰੂ ਹੋ ਗਏ ਹਨ ਉਨ੍ਹਾਂ ਵੱਲੋਂ ਲਾਕਡਾਊਨ ਖ਼ਿਲਾਫ਼ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਬੀਤੀ ਰਾਤ ਅੰਮ੍ਰਿਤਸਰ ਤੋਂ ਮੋਹਕਮਪੁਰਾ ਇਲਾਕੇ ਵਿਚ ਜਿੱਥੇ  ਮੌਂਟੀ ਪਹਿਲਵਾਨ ਦੀ ਅਗਵਾਈ ਚ ਦੁਕਾਨਦਾਰਾਂ ਵੱਲੋਂ ਲਾਕਡਾਊਨ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ

ਲੋਕਾਂ ਵਲੋਂ ਲਾਕਡਾਊਨ ਨਹੀਂ ਲੱਗੇਗਾ ਦੇ ਨਾਅਰੇ ਲਗਾਏ ਗਏ ਪ੍ਰਦਰਸ਼ਨਾਂ ਚ ਨੌਜਵਾਨ ਨੇ ਕਿਹਾ ਕਿ ਲੋਕਾਂ ਵੱਲੋਂ ਲਾਕਡਾਊਨ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਸਰਕਾਰ ਆਮ ਲੋਕਾਂ ਨਾਲ ਧੱਕਾ ਕਰਦੀ ਨਜ਼ਰ ਆ ਰਹੀ ਹੈ ਉੱਥੇ ਹੀ ਪ੍ਰਦਰਸ਼ਨ ਦੌਰਾਨ ਪਹਿਲਵਾਨ ਨੇ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੂੰ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਮੁੜ ਤੋਂ ਪਿਛਲੇ ਸਾਲ ਵਾਂਗ ਲਾਕਡਾਊਨ ਲਗਾਇਆ

ਤਾਂ ਨੌਜਵਾਨ ਸੜਕਾਂ ਤੇ ਉਤਰਨਗੇ ਅਤੇ ਪ੍ਰਦਰਸ਼ਨ ਕਰਨਗੇ ਉੱਥੇ ਮੌਕੇ ਤੇ ਹੀ ਪੁਲਸ ਪਹੁੰਚ ਗਈ ਪਹੁੰਚੀ ਪੁਲੀਸ ਨੇ ਦੁਕਾਨਦਾਰਾਂ ਨੂੰ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਆਮ ਲੋਕਾਂ ਦੀ ਮੰਗ ਨੂੰ ਵੇਖਦੇ ਹੋਏ ਉਨ੍ਹਾਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਵੀ ਗੱਲ ਵੀ ਆਖੀ ਹੈ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ

ਸਾਲ ਦੋ ਹਜਾਰ ਵੀਹ ਦੇ ਵਿਚ ਸਰਕਾਰ ਨੇ ਪੂਰੇ ਸਾਲ ਲਾਕਡਾਊਨ ਨਾ ਲਗਾ ਕੇ ਰੱਖਿਆ ਤਾਂ ਕੁਝ ਇਸ ਵਾਰ ਵੀ ਅਜਿਹਾ ਹੀ ਨਜ਼ਰ ਆ ਰਿਹਾ ਹੈ ਕਿਉਂਕਿ ਕੋਰੋਨਾ ਦੇ ਕੇਸ ਦਿਨੋਂ ਦਿਨ ਤੇਜ਼ੀ ਨਾਲ ਵਧ ਰਹੇ ਹਨ ਜਿਸ ਦੇ ਚੱਲਦਿਆਂ ਹੀ ਸਰਕਾਰ ਨੇ ਇਹ ਅਹਿਮ ਫੈਸਲੇ ਲਏ ਹਨ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਹਰ ਇੱਕ ਵਿਅਕਤੀ ਤਕ ਪਹੁੰਚ ਜਾਵੇ

Leave a Reply

Your email address will not be published. Required fields are marked *