ਕੈਪਟਨ ਦੇ ਚੈਲੇਂਜ ਤੋਂ ਬਾਅਦ ਕਿਹੜਾ ਸਿਆਸੀ ਛਿੱਕਾਂ ਮਾਰਨਗੇ ‘ਨਵਜੋਤ ਸਿੰਘ ਸਿੱਧੂ’? ਦੇਖੋ ਵੀਡੀਓ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਛਿੜੇ ਹੋਏ ਵਿਵਾਦਾਂ ਤੋਂ ਸਾਹਮਣੇ ਆ ਰਹੀ ਹੈ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਕਿੰਨੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਬੇ ਅ ਦ ਬੀ ਅਤੇ ਗੋ ਲੀ ਕਾਂ ਡ ਦੇ ਮਾਮਲਿਆਂ ਦੇ ਦੋ ਸ਼ੀ ਆਂ ਨੂੰ ਸ ਜ਼ਾ ਦਿਵਾਉਣ ਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੇ ਸਵਾਲ ਕੀਤੇ ਗਏ

ਜਿਨ੍ਹਾਂ ਦਾ ਜਵਾਬ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਖੁੱਲ੍ਹਾ ਚੈਲੇਂਜ ਕਰ ਦਿੱਤਾ ਹੈ ਕਿ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਤਾਂ ਉਹ ਮੇਰੇ ਬਰਾਬਰ ਚੋਣਾਂ ਲ ੜ ਸਕਦੇ ਹਨ ਜਿਸ ਦੇ ਚੱਲਦਿਆਂ ਹੀ ਕਾਂਗਰਸੀ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਰੋ ਸ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਦੇ ਵਿੱਚੋਂ ਸੰਤੋਖ ਸਿੰਘ ਪੰਨੂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਬਾਰੇ ਵਿਚ ਵੱਡੇ ਖੁਲਾਸੇ ਕਰ ਰਹੇ ਹਨ ਸੰਤੋਖ ਸਿੰਘ ਪੰਨੂੰ ਦਾ ਕਹਿਣਾ ਹੈ

ਕਿ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਚੈਲੇਂਜ ਕਰਨ ਤੋਂ ਬਾਅਦ ਹੋਣਾ ਕੋਈ ਵੱਡਾ ਸਿਆਸੀ ਸਿੱਕਾ ਮਾਰਨਗੇ ਪੰਨੂੰ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਣਾ ਕੈਪਟਨ ਦਾ ਇਹ ਚੈਲੇਂਜਰ ਮਨਜ਼ੂਰ ਕਰ ਸਕਦੇ ਕਿਉਂਕਿ ਕਾਂਗਰਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਬੀਜੇਪੀ ਸਰਕਾਰ ਦੇ ਵਿਚ ਰਹਿ ਚੁੱਕੇ ਹਨ ਪਰ ਉਸ ਸਮੇਂ ਵੀ ਨਵਜੋਤ ਸਿੰਘ ਸਿੱਧੂ ਅਜਿਹੇ ਹੀ ਵੱਡੇ ਧਮਾਕੇ ਕਰਦੇ ਆ ਰਹੇ ਹਨ ਪੰਨੂੰ ਦਾ ਕਹਿਣਾ ਹੈ ਕਿ ਦੋ ਹਜਾਰ ਸਤਾਰਾਂ ਦੀਆਂ ਚੋਣਾਂ ਵਿਚ ਕਾਂਗਰਸ ਨੂੰ ਵੋਟਾਂ ਪਾ ਕੇ ਜਿਤਾਇਆ ਗਿਆ ਸੀ

ਕਿਉਂਕਿ ਬੇ ਅ ਦ ਬੀ ਦੇ ਮਾਮਲਿਆਂ ਦੇ ਇਨਸਾਫ ਦੀ ਗੱਲ ਹੋਈ ਸੀ ਪਰ ਲਗਪਗ ਚਾਰ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਅਜੇ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇ ਅ ਦ ਬੀ ਦਾ ਲੋਕਾਂ ਨੂੰ ਇ ਨ ਸਾ ਫ ਨਹੀਂ ਮਿਲ ਸਕਿਆ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *