ਲਹਿੰਬਰ ਹੁਸੈਨਪੁਰੀ ਦੇ ਵਿਵਾਦ ਤੇ ਵੱਖ ਵੱਖ ਕਲਾਕਾਰਾਂ ਨੇ ਖੋਲ੍ਹੇ ਰਾਜ ਦੇਖੋ ਵੀਡੀਓ

Uncategorized

ਪੰਜਾਬ ਦੇ ਬਹੁਤ ਸਾਰੇ ਅਜਿਹੇ ਨਾਮਵਰ ਗਾਇਕ ਹਨ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਕਾਰਨ ਦੁਨੀਆ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਜਿਨ੍ਹਾਂ ਵੱਲੋਂ ਪੰਜਾਬ ਵਿੱਚ ਕਰੋਨਾ ਦੇ ਬੁਰੇ ਦੌਰ ਦੌਰਾਨ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਗਈ ਹੈ। ਉੱਥੇ ਹੀ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ।

ਕਿਸਾਨੀ ਸੰਘਰਸ਼ ਦੇ ਚਲਦੇ ਹੋਏ ਬਹੁਤ ਸਾਰੇ ਗਾਇਕਾਂ ਅਤੇ ਅਦਾਕਾਰਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਉਥੇ ਹੀ ਕੁਝ ਗਾਇਕ ਪਰਿਵਾਰਕ,ਤੇ ਰਿਸ਼ਤੇਦਾਰੀ ਦੇ ਮਾਮਲਿਆਂ ਨੂੰ ਲੈ ਕੇ ਚਰਚਾ ਵਿੱਚ ਬਣੇ ਹੋਏ ਹਨ।ਪੰਜਾਬੀ ਗਾਇਕ ਲਹਿਬਰ ਹੁਸੈਨਪੁਰੀ ਲਈ ਹੁਣ ਆ ਗਈ ਹੈ ਇਹ ਵੱਡੀ ਖਬਰ।

ਪੰਜਾਬ ਦੇ ਮਸ਼ਹੂਰ ਗਾਇਕ ਲਹਿਬਰ ਹੁਸੈਨਪੁਰੀ ਕੁਝ ਦਿਨਾਂ ਤੋਂ ਆਪਣੇ ਪ੍ਰਵਾਰਕ ਝ-ਗ-ੜੇ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਵਿੱਚ ਫਸੇ ਹੋਏ ਹਨ। ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਵੱਲੋਂ ਪੰਜਾਬੀ ਗਾਇਕ ਲੈਂਬਰ ਹੁਸੈਨਪੁਰੀ ਤੇ ਕੁੱ-ਟ-ਮਾ-ਰ ਦੇ ਦੋਸ਼ ਲਗਾਏ ਗਏ ਸਨ।ਇਸ ਵਿਵਾਦ ਨੂੰ ਲੈ ਕੇ ਹੁਣ ਕਾਫੀ ਕਲਾਕਾਰ ਇਸ ਮੁੱਦੇ ਤੇ ਆਪਣੀ ਪ੍ਰ੍ਤੀਕਿਰਿਆਂ ਦੇ ਰਹੇ ਹਨ ਤੇ ਹੁਣ ਗੁਰਲੇਜ ਅਖਤਰ ਤੋਂ ਲੈ ਕੇ ਕਾਫੀ ਕਲਾਕਾਰ ਵੀਡੀਓਸ ਸਾਂਝੀਆਂ ਕਰ ਰਹੇ ਹਨ |

Leave a Reply

Your email address will not be published. Required fields are marked *