ਜੇਲ੍ਹ ਦੇ ਅੰਦਰ ਪੁਲੀਸ ਵਾਲਿਆਂ ਵੱਲੋਂ ਹੀ ਕੀਤਾ ਜਾ ਰਿਹਾ ਸੀ ਇਹ ਗਲਤ ਕੰਮ

Uncategorized

ਪੰਜਾਬ ਪੁਲਿਸ ਆਪਣੇ ਕੰਮਾਂ ਦੇ ਕਰਕੇ ਹਮੇਸ਼ਾ ਹੀ ਸੁਰਖੀਆਂ ਚ ਬਣੀ ਰਹਿੰਦੀ ਹੈ।ਹੁਣ ਤਾਂ ਪੰਜਾਬ ਪੁਲਿਸ ਦਾ ਚਿਹਰਾ ਇੰਨਾ ਖ਼ਰਾਬ ਹੋ ਚੁੱਕਿਆ ਹੈ ਕਿ ਹਰ ਵਿਅਕਤੀ ਪੰਜਾਬ ਪੁਲੀਸ ਉੱਪਰ ਉਂਗਲਾਂ ਚੁੱਕ ਰਿਹਾ ਹੈ।ਕਿਉਂਕਿ ਪੰਜਾਬ ਪੁਲਸ ਦੇ ਕੁੱਝ ਮੁਲਾਜ਼ਮ ਨੇ ਅਜਿਹੇ ਕੰਮ ਕੀਤੇ ਹਨ ਜਿਸ ਨਾਲ ਇਨਸਾਨੀਅਤ ਬਿਲਕੁਲ ਸ਼ਰਮਸਾਰ ਹੋ ਚੁੱਕੀ ਹੈ ਅਤੇ ਲੋਕਾਂ ਦਾ ਕਾਨੂੰਨ ਤੋਂ ਵੀ ਵਿਸ਼ਵਾਸ ਉੱਠ ਚੁੱਕਿਆ ਹੈ।ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਾਨੂੰਨ ਦੇ ਰਖਵਾਲੇ ਹੀ ਅਜਿਹੇ ਗਲਤ ਕੰਮ ਕਰਨਗੇ ਤਾਂ ਉਨ੍ਹਾਂ ਦੀ ਰਾਖੀ ਕੌਣ ਕਰੇਗਾ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਇਕ ਥਾਣੇ ਦੇ ਵਿੱਚੋਂ ਜਿੱਥੇ ਕੇ ਥਾਣੇ ਦੇ ਅੰਦਰ ਕੈਦ ਕੈਦੀਆਂ ਦੇ ਕੋਲੋਂ ਮੋਬਾਇਲ ਬਰਾਮਦ ਹੋਏ ਹਨ ।

ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਮੋਬਾਈਲ ਉਨ੍ਹਾਂ ਦੇ ਹੀ ਡਿਪਾਰਟਮੈਂਟ ਦੇ ਇਕ ਥਾਣੇਦਾਰ ਵੱਲੋਂ ਕੈਦੀਆਂ ਨੂੰ ਦਿੱਤੇ ਜਾਂਦੇ ਸਨ ਜਿਨ੍ਹਾਂ ਦੇ ਬਦਲੇ ਉਹ ਉਨ੍ਹਾਂ ਤੋਂ ਦਸ ਹਜ਼ਾਰ ਰੁਪਏ ਲੈਂਦਾ ਸੀ। ਇਸਦੇ ਨਾਲ ਹੀ ਕਿਹਾ ਜਾ ਸਕਦਾ ਹੈ ਕਿ ਰਿਸ਼ਵਤ ਰੋਕਣ ਦਾ ਢੰਡੋਰਾ ਪਿੱਟਣ ਵਾਲੀ ਪੰਜਾਬ ਪੁਲਸ ਖੁਦ ਹੀ ਆਪਣੇ ਹੀ ਡਿਪਾਰਟਮੈਂਟ ਵਿਚ ਰਹਿ ਕੇ ਆਪ ਹੀ ਇਨ੍ਹਾਂ ਕਾਲੇ ਧੰਦਿਆਂ ਨੂੰ ਅੰਜਾਮ ਦੇ ਰਹੀ ਹੈ ਅਤੇ ਬਾਅਦ ਵਿਚ ਕਿਸੇ ਨਿਰਦੋਸ਼ ਵਿਅਕਤੀ ਨੂੰ ਫੜ ਕੇ ਉਸ ਉੱਪਰ ਕੇਸ ਦਰਜ ਕਰਕੇ ਉਸ ਨੂੰ ਦੋਸ਼ੀ ਸਾਬਤ ਕਰਦਾ ਜਾਂਦਾ ਹੈ।ਪੁਲਸ ਵਾਲਿਆਂ ਦਾ ਕਹਿਣਾ ਹੈ .

ਕਿ ਉਸ ਥਾਣੇਦਾਰ ਤੇ ਕਮਰੇ ਦੇ ਪਿੱਛੋਂ ਪੰਜ ਮਾਲ ਹੋਰ ਮਿਲੇ ਹਨ ਕਿਉਂਕਿ ਉਹ ਹਮੇਸ਼ਾ ਹੀ ਕੈਦੀਆਂ ਨੂੰ ਮੋਬਾਈਲ ਸਪਲਾਈ ਕਰਦਾ ਰਹਿੰਦਾ ਸੀ ਅਤੇ ਉਨ੍ਹਾਂ ਤੋਂ ਦੱਸ ਹਜ਼ਾਰ ਰੁਪਏ ਕੀਮਤ ਲਈਦਾ ਸੀ।ਹੁਣ ਵੇਖਣਾ ਇਹ ਹੋਵੇਗਾ ਕਿ ਥਾਣੇਦਾਰ ਵੱਲੋਂ ਕੀਤੀ ਗਈ ਇਸ ਘਟੀਆ ਕਰਤੂਤ ਦੇ ਬਦਲੇ ਪੰਜਾਬ ਪੁਲਸ ਵੱਲੋਂ ਉਸਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਕਈ ਧੀਆਂ ਦਾ ਬਾਹਰ ਲੋਕਾਂ ਨਾਲ ਸੰਪਰਕ ਰੱਖਣਾ ਸਮਾਜ ਦੇ ਲਈ ਬਹੁਤ ਹੀ ਘਾਤਕ ਸਿੱਧ ਹੋ ਜਾਂਦਾ ਹੈ

ਕਿਉਂਕਿ ਕੈਦੀ ਅੰਦਰ ਬੈਠੇ ਬਾਹਰਲੇ ਲੋਕਾਂ ਤੋਂ ਬਹੁਤ ਜ਼ਿਆਦਾ ਗ਼ਲਤ ਕੰਮ ਕਰਵਾਏ ਰਹਿੰਦੇ ਹਨ।

Leave a Reply

Your email address will not be published. Required fields are marked *