16 ਸਾਲ ਦੇ ਮੁੰਡੇ ਨੂੰ ਧੱਕੇ ਨਾਲ ਚੁੱਕ ਲਏ ਗਏ ਨੌਜਵਾਨ ,ਫਿਰ ਕੀਤੀਆਂ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ

Uncategorized

ਅੰਮ੍ਰਿਤਸਰ ਵਿੱਚ ਦਿਨੋਂ ਦਿਨੀਂ ਗੁੰ-ਡਾ-ਗ-ਰ-ਦੀ ਵਧਦੀ ਹੀ ਜਾ ਰਹੀ ਹੈ। ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨ ਲੜਕਿਆਂ ਨੇ ਇਕ ਸੋਲ਼ਾਂ ਸਾਲ ਦੇ ਲੜਕੇ ਨੂੰ ਪਿ-ਸ-ਤੌ-ਲ ਦੀ ਨੋਕ ਤੇ ਅ-ਗ-ਵਾ ਕੀਤਾ ਅਤੇ ਉਸ ਨਾਲ ਕੁੱਟਮਾਰ ਕੀਤੀ।ਜਾਣਕਾਰੀ ਮੁਤਾਬਕ ਜਿਸ ਲੜਕੇ ਨੂੰ ਅ-ਗ-ਵਾ ਕੀਤਾ ਗਿਆ ਸੀ ਉਸ ਦਾ ਨਾਮ ਨਿਖਿਲ ਹੈ ਅਤੇ ਉਹ ਆਪਣੇ ਇੱਕ ਦੋਸਤ ਨਾਲ ਮੋਟਰ ਤੇ ਨਹਾਉਣ ਲਈ ਗਿਆ ਸੀ। ਪਰ ਉਸ ਸਮੇਂ ਮੋਟਰ ਨਹੀਂ ਚੱਲ ਰਹੀ ਸੀ ਤਾਂ ਉਹ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਇਕ ਬਰਾਂਡੇ ਵਿਚ ਬੈਠ ਗਏ।ਉੱਥੇ ਹੀ ਮੋਟਰਸਾਈਕਲ ਤੇ ਸਵਾਰ ਦੋ ਮੋਨੇ ਲੜਕੇ ਆਏ ਉਹਨਾਂ ਨੇ ਧੱਕੇ ਨਾਲ ਇਸ ਲੜਕੇ ਨੂੰ ਆਪਣੀ ਮੋਟਰਸਾਈਕਲ ਤੇ ਬਿਠਾਇਆ

ਅਤੇ ਉਨ੍ਹਾਂ ਕੋਲੋਂ ਉਸ ਸਮੇਂ ਦੋ ਪਿ-ਸ-ਤੌ-ਲ ਸੀ।ਇੱਕ ਪਿ-ਸ-ਤੌ-ਲ ਉਨ੍ਹਾਂ ਨੇ ਇਸ ਦੇ ਸਿਰ ਉੱਤੇ ਅਤੇ ਦੂਸਰਾ ਵੱਖੀ ਵਿੱਚ ਲਗਾ ਰੱਖਿਆ ਸੀ ਅਤੇ ਜਦੋਂ ਉਹ ਸੋਲ਼ਾਂ ਸਾਲ ਦੇ ਲੜਕੇ ਨੂੰ ਲਿਜਾ ਰਹੇ ਸੀ ਤਾਂ ਉਸ ਸਮੇਂ ਉਨ੍ਹਾਂ ਦੀਆਂ ਸੀਸੀਟੀਵੀ ਵਿੱਚ ਤਸਵੀਰਾਂ ਆਈਆਂ ਹਨ।ਕੁੱਟਮਾਰ ਕਰਨ ਤੋਂ ਬਾਅਦ ਲੜਕੇ ਨੂੰ ਉਨ੍ਹਾਂ ਨੇ ਛੱਡ ਦਿੱਤਾ ਅਤੇ ਹੁਣ ਲੜਕੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜਿਹੜੇ ਦੋ ਲੜਕਿਆਂ ਨੇ ਉਨ੍ਹਾਂ ਦੇ ਲੜਕੇ ਨੂੰ ਅਗਵਾ ਕੀਤਾ ਸੀ

ਉਹ ਅਣਪਛਾਤੇ ਸੀ ਭਾਵ ਕਿ ਉਨ੍ਹਾਂ ਦਾ ਲੜਕਾ ਉਨ੍ਹਾਂ ਲੜਕਿਆਂ ਨੂੰ ਨਹੀਂ ਜਾਣਦਾ ਅਤੇ ਨਾ ਹੀ ਅਜੇ ਤਕ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਲੜਕਿਆਂ ਨੇ ਇਨ੍ਹਾਂ ਦੇ ਲੜਕੇ ਨੂੰ ਅ-ਗ-ਵਾ ਕਿਉਂ ਕੀਤਾ ਸੀ ਅਤੇ ਇਸ ਨਾਲ ਕੁੱ-ਟ-ਮਾ-ਰ ਕਿਉਂ ਕੀਤੀ ਹੈ। ਦੂਜੇ ਪਾਸੇ ਪੁਲਸ ਮੁਲਾਜ਼ਮਾਂ ਵਲੋਂ ਇਸ ਮਾਮਲੇ ਨੂੰ ਅਣਪਛਾਤੇ ਲੜਕਿਆਂ ਦੇ ਖ਼ਿਲਾਫ਼ ਦਰਜ ਕਰ ਲਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਹੀ ਸੀਸੀਟੀਵੀ ਕੈਮਰਿਆਂ ਦੀ ਸਹਾਇਤਾ ਨਾਲ ਉਹ ਲੜਕਿਆਂ ਤੱਕ ਪਹੁੰਚ ਜਾਣਗੇ ਅਤੇ

ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *